ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪà©à¨°à¨¶ ਕਮਿਸ਼ਨ, ਸà©à¨ªà¨°à©€à¨® ਕੋਰਟ ਚ ਪਟੀਸ਼ਨ ਦਾਇਰ |
ਨੈਸ਼ਨਲ ਡੈਸਕ---15ਮਾਰਚ-(MDP)-- ਘਰੇਲੂ ਹਿੰਸਾ ਦੇ ਸ਼ਿਕਾਰ ਵਿਆਹੇ ਪà©à¨°à¨¶à¨¾à¨‚ ਵਲੋਂ ਖ਼à©à¨¦à¨•à©à¨¶à©€ ਕੀਤੇ ਜਾਣ
ਦੇ ਮਾਮਲਿਆਂ ਨਾਲ ਨਜਿੱਠਣ ਲਈ ਰਾਸ਼ਟਰੀ ਪà©à¨°à¨¶ ਕਮਿਸ਼ਨ ਬਣਾਉਣ ਦੀ ਬੇਨਤੀ ਨੂੰ ਲੈ ਕੇ
ਸà©à¨ªà¨°à©€à¨® ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਮਹੇਸ਼ ਕà©à¨®à¨¾à¨° ਤਿਵਾੜੀ
ਵਲੋਂ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿਚ ਦੇਸ਼ 'ਚ ਦà©à¨°à¨˜à¨Ÿà¨¾à¨µà©°à¨¶ ਮੌਤਾਂ ਦੇ ਸਬੰਧ 'ਚ
2021 'ਚ ਪà©à¨°à¨•à¨¾à¨¶à¨¿à¨¤ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਦਾ ਹਵਾਲਾ
ਦਿੱਤਾ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਹੈ ਕਿ ਉਸ ਸਾਲ ਦੇਸ਼ à¨à¨° 'ਚ 1,64,033 ਲੋਕਾਂ
ਨੇ ਖ਼à©à¨¦à¨•à©à¨¶à©€ ਕੀਤੀ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਨà©à¨¹à¨¾à¨‚ ਵਿਚੋਂ ਖ਼à©à¨¦à¨•à©à¨¶à©€ ਕਰਨ ਵਾਲੇ ਵਿਆਹੇ ਪà©à¨°à¨¶à¨¾à¨‚
ਦੀ ਗਿਣਤੀ 81,063 ਸੀ, ਜਦਕਿ 28,680 ਵਿਆਹੀਆਂ ਔਰਤਾਂ ਸਨ। ਪਟੀਸ਼ਨ 'ਚ NCRB ਦੇ
ਅੰਕੜਿਆਂ ਦਾ ਹਵਾਲਾ ਦਿੰਦੇ ਹੋਠਕਿਹਾ ਗਿਆ ਕਿ ਸਾਲ 2021 'ਚ ਲਗà¨à¨— 33.2 ਫ਼ੀਸਦੀ
ਪà©à¨°à¨¶à¨¾à¨‚ ਨੇ ਪਰਿਵਾਰਕ ਸਮੱਸਿਆਵਾਂ ਕਾਰਨ ਅਤੇ 4.8 ਫ਼ੀਸਦੀ ਨੇ ਵਿਆਹ ਸਬੰਧੀ ਪਰੇਸ਼ਾਨੀਆਂ
ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਪਟੀਸ਼ਨ 'ਚ ਵਿਆਹੇ ਪà©à¨°à¨¶à¨¾ ਵਲੋਂ ਖ਼à©à¨¦à¨•à©à¨¶à©€ ਦੇ ਮà©à©±à¨¦à©‡ ਨਾਲ ਨਜਿੱਠਣ ਅਤੇ ਘਰੇਲੂ
ਹਿੰਸਾ ਤੋਂ ਪੀੜਤ ਪà©à¨°à¨¶à¨¾à¨‚ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਲਈ ਰਾਸ਼ਟਰੀ ਮਨà©à©±à¨–à©€
ਅਧਿਕਾਰ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਗਈ ਹੈ। ਪਟੀਸ਼ਨ 'ਚ ਕੇਂਦਰ ਨੂੰ
ਗà©à¨°à¨¹à¨¿ ਮੰਤਰਾਲਾ ਜ਼ਰੀਠਪà©à¨²à¨¸ ਵਿà¨à¨¾à¨— ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ ਕਿ
ਘਰੇਲੂ ਹਿੰਸਾ ਦੇ ਸ਼ਿਕਾਰ ਪà©à¨°à¨¶à¨¾à¨‚ ਦੀਆਂ ਸ਼ਿਕਾਇਤਾਂ ਨੂੰ ਤà©à¨°à©°à¨¤ ਸਵੀਕਾਰ ਕੀਤਾ ਜਾਵੇ।
|