----kuk---
mdp.pngjthedar.jpgਕੋਣ ਜਾਣਦਾ ਕਿਸੇ ਦੀਆਂ ਨੇਕੀਆਂ ਨੂੰ,ਮਤਲਬ ਖੋਰਾਂ ਚੂਟਕੀ ਇੰਜ ਲੈਣੀ,
ਖੜੇ ਹੋਣ ਨੂੰ ਜਗਾ ਚਾਹੀਦੀ ਕਹਿੰਦੇ, ਬੈਠਣ ਨੂੰ  ਆਪੇ ਅਸੀਂ ਕਰ ਲੈਣੀ?
ਹੇ ਗੁਰਦੂਆਰੇ ਮੰਨਦਰ ਬਣਾਵਣ ਵਾਲੇ, ਦਿਲ ਅਪਨਾਂ ਮੰਦਰ ਬਨਾ ਲੈ ਤੂੰ ?
ਨਫਰਤ ਭਰੀ ਦੂਨੀਆਂ ਵਿਚ ਰਹਿ ਕੇ,ਜਿੰਦਗੀ ਅਪਨੀ ਸਵਰਗ ਬਣਾ ਲੈ ਤੂੰ?
ਜਾਤਾ ਪਾਤਾ ਵਾਲੇ ਬਾਨਣੂ ਬਨਣ ਗੇ,ਬਦਨਾਮ ਜਹੀ ਮੂਨੀ ਬਾਈ ਲਬਣ ਗੇ?
ਸ਼ਾਤੀ ਠੋਕ ਬਦਕਾਰਾਂ ਕਹਿਣ ਗੀਆਂ,ਧਰਮੀਆਂ ਉਤੇ ਤੋਮਤਾ ਲਾਣ ਗੀਆਂ?