ਦੇਸ਼ à¨à¨° ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪà©à¨²à¨¸ ਮà©à¨²à¨¾à¨œà¨¼à¨® ਤਾਇਨਾਤ |
ਨਵੀਂ ਦਿੱਲੀ --19ਮਾਰਚ-(MDP)-- ਸੰਯà©à¨•à¨¤ ਕਿਸਾਮ ਮੋਰਚਾ ਨੇ à¨à¨¤à¨µà¨¾à¨° ਨੂੰ
ਕਿਹਾ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ 20 ਮਾਰਚ ਨੂੰ ਹੋਣ ਵਾਲੀ 'ਕਿਸਾਨ
ਮਹਾਪੰਚਾਇਤ' ਵਿਚ ਹਿੱਸਾ ਲੈਣ ਲਈ ਪੂਰੇ ਦੇਸ਼ ਦੇ ਲੱਖਾਂ ਕਿਸਾਨਾਂ ਨੇ ਕੌਮੀ ਰਾਜਧਾਨੀ
ਵੱਲ ਕੂਚ ਕੀਤਾ ਹੈ। ਵੱਖ-ਵੱਖ ਕਿਸਾਨ ਸੰਗਠਨਾਂ ਦੇ ਸਾਂà¨à©‡ ਮੰਚ à¨à©±à¨¸.ਕੇ.à¨à©±à¨®. ਨੇ ਪਿਛਲੇ
ਮਹੀਨੇ ਦੱਸਿਆ ਸੀ ਕਿ 'ਕਿਸਾਨ ਮਹਾਪੰਚਾਇਤ' ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮà©à©±à¨²
(à¨à©±à¨®.à¨à©±à¨¸.ਪੀ.) ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਦਬਾਅ ਬਣਾਉਣ ਲਈ ਬà©à¨²à¨¾à¨ˆ ਗਈ ਹੈ।
à¨à©±à¨¸.ਕੇ.à¨à©±à¨®. ਨੇ ਇਕ ਬਿਆਨ ਵਿਚ ਕਿਹਾ ਕਿ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪà©à¨°à¨¦à©‡à¨¶à¨¾à¨‚ ਦੇ ਲੱਖਾਂ ਕਿਸਾਨ 20 ਮਾਰਚ ਨੂੰ ਦਿੱਲੀ ਵਿਚ ਹੋਣ ਵਾਲੀ ਇਸ ਮਹਾਪੰਚਾਇਤ ਵਿਚ ਹਿੱਸਾ ਲੈਣ ਆ ਰਹੇ ਹਨ। ਇੱਥੇ ਇਕ ਪà©à¨°à©ˆà©±à¨¸ ਕਾਨਫਰੰਸ ਦੌਰਾਨ à¨à©±à¨¸.ਕੇ.à¨à©±à¨®. ਦਰਸ਼ਨ ਪਾਲ ਨੇ ਕਿਹਾ, "ਕੇਂਦਰ ਸਰਕਾਰ ਨੂੰ 9 ਦਿਸੰਬਰ 2021 ਨੂੰ ਸਾਨੂੰ ਲਿਖਤੀ ਵਿਚ ਦਿੱਤੇ ਗਠà¨à¨°à©‹à¨¸à©‡ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਕਿਸਾਨਾਂ ਸਾਹਮਣੇ ਵੱਧਦੇ ਸੰਕਟ ਨੂੰ ਦੂਰ ਕਰਨ ਲਈ ਕਦਮ ਚà©à©±à¨•à©‡ ਜਾਣੇ ਚਾਹੀਦੇ ਹਨ।" ਜ਼ਿਕਰਯੋਗ ਹੈ ਕਿ ਸੰਯà©à¨•à¨¤ ਕਿਸਾਮ ਮੋਰਚਾ ਨੇ ਹà©à¨£ ਵਾਪਸ ਹੋ ਚà©à©±à¨•à©‡ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਤਕਰੀਬਨ ਇਕ ਸਾਲ ਤਕ ਹੋਠਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ। ਇਹ ਅੰਦੋਲਨ ਦਿਸੰਬਰ 2021 ਵਿਚ ਪà©à¨°à¨¦à¨°à¨¶à¨¨ ਦੌਰਾਨ ਕਿਸਾਨਾਂ 'ਤੇ ਦਰਜ ਮà©à¨•à©±à¨¦à¨®à¨¿à¨†à¨‚ ਨੂੰ ਵਾਪਸ ਲੈਣ, à¨à©±à¨®.à¨à©±à¨¸.ਪੀ. ਦੀ ਗਰੰਟੀ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਸੀ। ਤਾਇਨਾਤ ਹੋਣਗੇ 2 ਹਜ਼ਾਰ ਪà©à¨²à¨¸ ਮà©à¨²à¨¾à¨œà¨¼à¨®, ਟà©à¨°à©ˆà¨«à¨¿à¨• à¨à¨¡à¨µà¨¾à¨ˆà¨œà¨¼à¨°à©€ ਜਾਰੀਦਿੱਲੀ ਪà©à¨²à¨¸ ਸੋਮਵਾਰ ਨੂੰ ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੇ ਲਈ ਤਕਰੀਬਨ 2 ਹਜ਼ਾਰ ਸà©à¨°à©±à¨–ਿਆ ਮà©à¨²à¨¾à¨œà¨¼à¨® ਤਾਇਨਾਤ ਕਰੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪà©à¨²à¨¸ ਨੇ à¨à¨¤à¨µà¨¾à¨° ਨੂੰ ਦੱਸਿਆ ਕਿ ਪà©à¨°à©‹à¨—ਰਾਮ ਨੂੰ ਸà©à¨šà¨¾à¨°à©‚ ਰੂਪ ਨਾਲ ਚਲਾਉਣ ਲਈ ਵਿਸਥਾਰਿਤ ਸà©à¨°à©±à¨–ਿਆ ਤਾਇਨਾਤ ਕੀਤੀ ਗਈ ਹੈ। ਇਕ ਸੀਨੀਅਰ ਪà©à¨²à¨¸ ਅਧਿਕਾਰੀ ਨੇ ਦੱਸਿਆ ਕਿ ਪà©à¨²à¨¸ ਮà©à¨²à¨¾à¨œà¨¼à¨® à¨à©€à©œ ਪà©à¨°à¨¬à©°à¨§à¨¨ ਲਈ ਤਾਇਨਾਤ ਕੀਤੇ ਜਾਣਗੇ ਤੇ ਯਕੀਨੀ ਬਣਾਉਣਗੇ ਕਿ ਕੋਈ ਅਣਅਧਿਕਾਰਤ ਵਿਅਕਤੀ ਦਾਖ਼ਲ ਨਾ ਹੋਵੇ ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋਵੇ। ਦਿੱਲੀ ਟà©à¨°à©ˆà¨«à¨¼à¨¿à¨• ਪà©à¨²à¨¸ ਮà©à¨¤à¨¾à¨¬à¨• ਇਸ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਲੋਕ à¨à¨¤à¨µà¨¾à¨° ਰਾਤ ਤੋਂ ਹੀ ਰਾਮਲੀਲਾ ਮੈਦਾਨ ਵਿਚ ਪਹà©à©°à¨šà¨£à¨¾ ਸ਼à©à¨°à©‚ ਹੋ ਸਕਦੇ ਹਨ। ਟà©à¨°à©ˆà¨«à¨¼à¨¿à¨• ਪà©à¨²à¨¸ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਮਲੀਲਾ ਮੈਦਾਨ ਦੇ ਨੇੜੇ-ਤੇੜੇ ਖ਼ਾਸ ਤੌਰ 'ਤੇ ਦਿੱਲੀ ਗੇਟ ਤੋਂ ਅਜਮੇਰੀ ਗੇਟ ਚੌਕ ਵਿਚ ਜੇ.à¨à©±à¨².à¨à©±à¨¨. ਮਾਰਗ 'ਤੇ ਜਾਣ ਤੋਂ ਬਚਣ। |