ਕੇਂਦਰੀ à¨à¨œà©°à¨¸à©€à¨†à¨‚ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ à¨à¨¾à¨œà¨ªà¨¾ : ਅਖਿਲੇਸ਼ ਯਾਦਵ |
ਕੋਲਕਾਤਾ --19ਮਾਰਚ-(MDP)-- ਸਮਾਜਵਾਦੀ ਪਾਰਟੀ (ਸਪਾ) ਮà©à¨–à©€ ਅਖਿਲੇਸ਼ ਯਾਦਵ ਨੇ à¨à¨¤à¨µà¨¾à¨° ਨੂੰ
ਕਿਹਾ ਕਿ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਵਿਰੋਧੀ ਦਲਾਂ ਖ਼ਿਲਾਫ਼ ਕੇਂਦਰੀ à¨à¨œà©°à¨¸à©€à¨†à¨‚ ਦੀ
ਗਲਤ ਵਰਤੋਂ ਕਾਰਨ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੀ ਤਰà©à¨¹à¨¾à¨‚ ਰਾਜਨੀਤਕ ਰੂਪ ਨਾਲ ਖ਼ਤਮ
ਹੋ ਜਾਵੇਗੀ। ਅਖਿਲੇਸ਼ ਨੇ ਜਾਤੀ ਜਨਗਣਨਾ 'ਤੇ ਵੀ ਜ਼ੋਰ ਦਿੰਦੇ ਹੋਠਕਿਹਾ ਕਿ ਇਹ 2024
ਦੀਆਂ ਲੋਕ ਸà¨à¨¾ ਚੋਣਾਂ 'ਚ ਇਕ ਪà©à¨°à¨®à©à©±à¨– ਮà©à©±à¨¦à¨¾ ਹੋਵੇਗਾ।
ਉਨà©à¨¹à¨¾à¨‚ ਨੇ ਕੋਲਕਾਤਾ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਪਹਿਲੇ ਕਾਂਗਰਸ ਕੇਂਦਰੀ à¨à¨œà©°à¨¸à©€à¨†à¨‚ ਦੀ ਗਲਤ ਵਰਤੋਂ ਕਰਦੀ ਸੀ ਅਤੇ ਹà©à¨£ à¨à¨¾à¨œà¨ªà¨¾ ਅਜਿਹਾ ਕਰ ਰਹੀ ਹੈ। ਕਾਂਗਰਸ ਹà©à¨£ ਖ਼ਤਮ ਹੋ ਗਈ ਹੈ। à¨à¨¾à¨œà¨ªà¨¾ ਦਾ ਵੀ ਇਹੀ ਹਾਲ ਹੋਵੇਗਾ।'' ਸਪਾ ਨੇਤਾ ਨੇ ਦਾਅਵਾ ਕੀਤਾ ਕਿ ਸੰਯà©à¨•à¨¤ ਪà©à¨°à¨—ਤੀਸ਼ੀਲ ਗਠਜੋੜ-2 (ਯੂ.ਪੀ.à¨.-2) ਸਰਕਾਰ ਦੌਰਾਨ ਕਾਂਗਰਸ ਨੇ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਪਿੱਛੇ ਹਟ ਗਈ।'' ਅਖਿਲੇਸ਼ ਨੇ ਕਿਹਾ,''ਅਸੀਂ ਚਾਹà©à©°à¨¦à©‡ ਹਾਂ ਕਿ à¨à¨¾à¨œà¨ªà¨¾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਾਤੀ ਜਨਗਣਨਾ ਕਰਵਾà¨à¥¤ ਕਈ ਨੇਤਾ ਇਸ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਦੀ ਤਰà©à¨¹à¨¾à¨‚ à¨à¨¾à¨œà¨ªà¨¾ ਦੀ ਜਾਤੀ ਜਨਗਣਨਾ ਕਰਵਾਉਣ ਦੀ ਇਛà©à©±à¨• ਨਹੀਂ ਹੈ।'' ਆਮ ਚੋਣਾਂ ਦੇ ਮੱਦੇਨਜ਼ਰ ਸੰà¨à¨¾à¨µà¨¿à¨¤ ਵਿਰੋਧੀ ਮੋਰਚੇ ਦਾ ਫਾਰਮੂਲਾ ਕੀ ਹੋਵੇਗਾ, ਇਸ ਬਾਰੇ ਅਖਿਲੇਸ਼ ਨੇ ਕਿਹਾ ਕਿ ਇਸ ਦਾ ਖà©à¨²à¨¾à¨¸à¨¾ ਨਹੀਂ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ,''ਅਸੀਂ ਵਿਰੋਧੀ ਮੋਰਚੇ ਦੇ ਫਾਰਮੂਲਾ ਦਾ ਖà©à¨²à¨¾à¨¸à¨¾ ਨਹੀਂ ਕਰਾਂਗੇ। ਸਾਡਾ ਉਦੇਸ਼ à¨à¨¾à¨œà¨ªà¨¾ ਨੂੰ ਹਰਾਉਣਾ ਹੈ।'' |