ਵਿਹਲੇ ਨਹੀਂ ਬਹਿਣਾ : ਨੇਹਾ ਧੂਪੀਆ |
ਆਪਣੀ ਲੋਕਪà©à¨°à¨¿à¨…ਤਾ 'ਚ ਆਪਣੇ ਆਤਮ-ਵਿਸ਼ਵਾਸ ਦਾ ਵੱਡਾ ਹੱਥ ਮੰਨਣ ਵਾਲੀ ਨੇਹਾ ਧੂਪੀਆ ਆਪਣੇ ਵਿਅਕਤੀਤਵ 'ਚ ਸਠਤੋਂ ਵੱਡਾ ਅਲੰਕਾਰ ਹੀ ਆਪਣੇ ਆਤਮ-ਵਿਸ਼ਵਾਸ ਨੂੰ ਮਿਥਦੀ ਹੈ। 'ਕਿਆਮਤ' 'ਚ ਬਿਕਨੀ ਪਹਿਨ ਕੇ ਹੱਲਾ ਮਚਾਉਣ ਵਾਲੀ ਨੇਹਾ 'ਰਾਮਾ ਰਾਮਾ ਕਿਆ ਹੈ ਡਰਾਮਾ' ਤੋਂ 'ਦੇ ਦਨਾ ਦਨ' ਤੱਕ ਫ਼ਿਲਮਾਂ ਕਰਕੇ ਹà©à¨£ à¨. à¨à¨¸. à¨à¨¨. ਚੈਨਲ ਦੀ ਹੋਸਟ ਬਣ ਕੇ ਵੀ ਖੂਬ ਚਰਚਾ ਬਟੋਰ ਰਹੀ ਹੈ।
ਜ਼ਿਆਦਾਤਰ ਖà©à©±à¨²à©à¨¹à©€à¨†à¨‚-ਡà©à©±à¨²à©à¨¹à©€à¨†à¨‚ à¨à©‚ਮਿਕਾਵਾਂ ਕਰਨ ਵਾਲੀ ਨੇਹਾ ਨੇ ਕਾਮੇਡੀ 'ਤੇ ਵੀ ਹੱਥ ਅਜ਼ਮਾਇਆ ਹੈ। ਉਸ ਦਾ ਮੰਨਣਾ ਹੈ ਕਿ à¨à¨¾à¨°à¨¤ 'ਚ à¨à¨•à¨¶à¨¨ ਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਪਵੇਗਾ ਕਿਉਂਕਿ ਵਿਦੇਸ਼ੀ ਫ਼ਿਲਮਾਂ 'ਚ à¨à¨•à¨¶à¨¨ ਦੇ ਮà©à¨•à¨¾à¨¬à¨²à©‡ ਅਸੀਂ ਅਜੇ ਕਾਫ਼ੀ ਪਿੱਛੇ ਹਾਂ। ਨੇਹਾ ਦੀ ਨਜ਼ਰ 'ਚ ਇਸ ਦਾ ਮà©à©±à¨– ਕਾਰਨ ਪੈਸਾ ਹੈ ਤੇ ਨਿਰਮਾਤਾ ਸਮà¨à©Œà¨¤à¨¿à¨†à¨‚ 'ਚ ਪੈ ਕੇ ਵਿਚਾਰੇ ਬਣ ਜਾਂਦੇ ਹਨ। |