ਜੈ ਬਜਰੰਗ ਬਲੀ ਬੋਲ ਕੇ ਬਟਨ ਦਬਾਓ ਤੇ ਕਾਂਗਰਸ ਨੂੰ ਸਜ਼ਾ ਦਿਓ, ਕਰਨਾਟਕ ਦੇ ਵੋਟਰਾਂ ਨੂੰ PM ਮੋਦੀ ਦੀ ਅਪੀਲ |
ਨੈਸ਼ਨਲ ਡੈਸਕ---03ਮਈ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਬà©à©±à¨§à¨µà¨¾à¨° ਨੂੰ
ਕਾਂਗਰਸ 'ਤੇ 'ਗਾਲà©à¨¹à¨¾à¨‚ ਕੱਢਣ ਦਾ ਸੱà¨à¨¿à¨†à¨šà¨¾à¨°' ਦਾ ਦੋਸ਼ ਲਗਾਉਂਦੇ ਹੋਠਕਰਨਾਟਕ ਦੇ
ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਪੋਲਿੰਗ ਬੂਥਾਂ 'ਤੇ ਜਾਣ ਅਤੇ ਵੋਟ ਪਾਉਣ
ਤਾਂ 'ਜੈ ਬਜਰੰਗ ਬਲੀ' ਬੋਲ ਕੇ ਉਸ ਨੂੰ ਸਜ਼ਾ ਦੇਣ। ਉਨà©à¨¹à¨¾à¨‚ ਨੇ ਕਿਹਾ ਕਿ ਕਾਂਗਰਸ ਅਤੇ
ਇਸ ਦੇ ਆਗੂ ਉਨà©à¨¹à¨¾à¨‚ ਨੂੰ ਨਫ਼ਰਤ ਕਰਦੇ ਹਨ ਅਤੇ ਗਾਲà©à¨¹à¨¾à¨‚ ਕੱਢਦੇ ਹਨ ਕਿਉਂਕਿ ਉਨà©à¨¹à¨¾à¨‚ ਨੇ
ਉਨà©à¨¹à¨¾à¨‚ ਦੇ
'à¨à©à¨°à¨¿à¨¸à¨¼à¨Ÿ ਸਿਸਟਮ' ਨੂੰ ਨਸ਼ਟ ਕਰ ਦਿੱਤਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਚੋਣਾਂ ਵਿਚ ਕਾਂਗਰਸ ਆਪਣੇ ਇਕ ਅਜਿਹੇ ਨੇਤਾ ਦੇ ਨਾਮ 'ਤੇ ਵੋਟਾਂ ਮੰਗ ਰਹੀ ਹੈ ਜੋ ਸੇਵਾਮà©à¨•à¨¤ ਹੋ ਰਿਹਾ ਹੈ... ਦੂਜਾ ਤਰੀਕਾ ਜਿਸ ਨਾਲ ਉਹ ਵੋਟਾਂ ਮੰਗ ਰਹੇ ਹਨ,ਉਹ ਕਿ ਜਿਸਦੀ ਮਰਜ਼ੀ ਹੋਵੇ ਮੋਦੀ ਨੂੰ ਗਾਲà©à¨¹à¨¾à¨‚ ਕੱਢੇ। ਕੀ ਕਰਨਾਟਕ 'ਚ ਗਾਲà©à¨¹à¨¾à¨‚ ਕੱਢ ਵਾਲਿਆਂ ਨੂੰ ਮà©à¨†à¨«à¨¼ ਕਰ ਦੇਣਾ ਚਾਹੀਦਾ ਹੈਉੱਤਰ ਕਨੰੜ ਜਿਲà©à¨¹à©‡ 'ਚ ਇਕ ਜਨਸà¨à¨¾ ਨੂੰ ਸੰਬੋਧਨ ਕਰਦੇ ਹੋਠਉਨà©à¨¹à¨¾à¨‚ ਕਿਹਾ ਕਿ ਕੀ ਕਰਨਾਟਕ 'ਚ ਕੋਈ ਵੀ ਗਾਲà©à¨¹à¨¾à¨‚ ਕੱਢਣ ਦੇ ਸੱà¨à¨¿à¨†à¨šà¨¾à¨° ਨੂੰ ਸਵੀਕਾਰ ਕਰੇਗਾ? ਕੀ ਕੋਈ ਕਿਸੇ ਨੂੰ ਗਾਲà©à¨¹à¨¾à¨‚ ਕੱਢਣ ਵਾਲੇ ਨੂੰ ਪਸੰਦ ਕਰੇਗਾ? ਕੀ ਕਿਸੇ ਇਕ ਛੋਟੇ ਆਦਮੀ ਨੂੰ ਵੀ ਗਾਲà©à¨¹à¨¾à¨‚ ਕੱਢੀਆਂ ਜਾਣ ਤਾਂ ਤà©à¨¸à©€à¨‚ ਪਸੰਦ ਕਰੋਗੇ? ਕੀ ਕਰਨਾਟਕ ਗਾਲà©à¨¹à¨¾à¨‚ ਕੱਢਣ ਵਾਲਿਆਂ ਨੂੰ ਮà©à¨†à¨«à¨¼ ਕਰ ਦਿੰਦਾ ਹੈ?.. ਤà©à¨¸à©€à¨‚ (ਲੋਕ) ਇਸ ਵਾਰ ਕੀ ਕਰੋਗੇ? ਕੀ ਤà©à¨¸à©€à¨‚ ਉਨà©à¨¹à¨¾à¨‚ ਨੂੰ ਸਜ਼ਾ ਦੇਵੋਗੇ? ਕੀ ਤà©à¨¸à©€à¨‚ ਗਾਲà©à¨¹à¨¾à¨‚ ਕੱਢਣ ਵਾਲਿਆਂ ਨੂੰ ਸਜ਼ਾ ਦੇਵੋਗੇ?.. ਜਦੋਂ ਪੋਲਿੰਗ ਬੂਥ 'ਚ ਬਟਨ ਦਬਾਓਗੇ ਤਾਂ 'ਜੈ ਬਜਰੰਗ ਬਲੀ' ਬੋਲ ਕੇ ਉਨà©à¨¹à¨¾à¨‚ ਨੂੰ ਸਜ਼ਾ ਦੇ ਦੇਣਾ। |