----ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ --- |
 ਸਤਿ ਸ੍ਰੀ ਅਕਾਲ ਪੰਜਾਬੀਓ-(ਮੀਡੀਆ ਦੇਸ ਪੰਜਾਬ)-ਦੀ ਟੀਮ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ,ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ ਕੁਲ ਮਿਲਾ ਕੇ ਵਧੀਆ ਰਿਹਾ ਚੜਦੀ ਕਲਾ ਰਹੀ (ਬੰਦੀਸ਼ੋੜ)ਦਤਾਰ ਸਤਿਗੁਰ ਅੰਗ ਸੰਗ ਰਹੇ ਅਤੇ ਬਾਹ ਫੜੀ ਰੱਖੀ!!
  ਅੱਖਬਾਰਾਂ,ਟੀਵੀ,ਰੈਡੀਓ ਤੇ ਧੂਮ ਮਚੀ ਰਹੀ,ਗੁਰਦੂਆਰਿਆਂ ਵਿਚ ਅੰਮ੍ਰਤ ਸੰਚਾਰ ਕਰਾਏ,ਗੁਰਦੂਆਰੇ ਬਣਾਏ,ਪਰਧਾਨਗੀ+ਚੇਅਰਮੈਨੀ ਵੀ ਕੀਤੀ,ਅਤੇ ਪੰਥਕ ਜਥੇਬੰਦੀਆਂ ਵਿਚ ਮੋ੍ਹਰਲੀ ਕਤਾਰ ਵਿਚ ਰਿਹਾ,ਅੱਜ ਵੀ ਹਾਂ,ਅਤੇ ਵਿਰੋਧੀਆਂ ਨੂੰ ਨਾਕੋ ਚਨੇ ਚਬਾ ਕੇ ਰਖਿਆ,ਪਂਥ ਅਤੇ ਗਰੰਥ ਨੂੰ ਪਹਿਲ ਦੇ ਅਧਾਰ ਤੇ ਅਪਨਾ ਜੀਵਨ ਮੰਨੇਆ,ਮਾਸਕੋ/ਰਸ਼ੀਆ ਵਰਗੇ ਦੇਸ਼ਾਂ ਦੀਆਂ ਜੇਲਾਂ ਵਿਚੋ ਪੰਜਾਬੀਆਂ ਨੂੰ ਸ਼ੂਡਾਇਆ,ਅਤੇ ਫਰੈਂਕਫਰਟ ਦੇ ਏਅਰਪੋਰਟ ਤੋਂ (34-34) ਪੰਜਾਬੀਆਂ ਦੇ ਜਥੇ ਛੁਡਾ ਕੇ ਲਿਆਂਦੇ ਤੇ ਜਰਮਨੀ ਵਿਚ ਸੈਟ ਕਰਾਏ ਕੰਮ ਤੇ ਲੂਆਏ (ਪੀ ਆਰ)ਦੂਆਈ,ਅਤੇ ਬਿਮਾਰਾਂ ਦਾ ਇਲਾਜ ਫਰੀ ਕਰਵਾਇਆ ਡਾ,ਜੋਗਿੰਦਰ ਸਿੰਘ ਦੀ ਮਦਤ ਨਾਲ, ਕਈਆਂ ਦੇ ਹੱਥ ਪੈਰ ਕੱਟ ਹੋਣ ਤੋਂ ਬਚਾਏ,ਪੰਥ ਤੇ ਗਰੰਥ ਦਾ ਕਰਕੇ (26) ਸਾਲ ਇੰਡੀਅਨ ਅਮਬੈਸੀ ਨੇ ਪਾਸਪੋਰਟ ਰੋਕੀ ਰਖਿਆ,ਕਦੇ ਕਿਸੇ ਨਾਲ ਧੋਖਾ ਨਹੀ ਕੀਤਾ ਅਕਾਲਪੁਰਖ ਦੇ ਭੈਅ ਵਿਚ ਜੀਵਨ ਬਤੀਤ ਕੀਤਾ ਤੇ ਕਰ ਰਿਹਾ,ਮਹੰਤ ਨਰੈਣੂ/ਡੋਗਰੇ,ਧੀਰਮਲੀਏ,ਮਸੰਦਾਂ ਦਾ ਤੇ ਕੁਜ ਮੂਨੀ ਬਾਈ ਅੋਰਤਾਂ ਦਾ ਸਾ੍ਹਮਣਾ ਡੱਟ ਕੇ ਕੀਤਾ,ਗੁਰਘਰ ਦੀ ਸਰਦਣ ਤੇ ਨਤਮਸਤਕ ਰਿਹਾਂ ਹਾਂ ਤੇ ਰਹਾਂ ਗਾ ਸੰਗਤ ਜੀ,ਇਸ ਗਰੀਬ ਸਿੱਖ ਲਈ ਅਰਦਾਸ ਕਰਦੇ ਰਿਹੋ ਤਾਂ ਕਿ ਆਪ ਸੰਗਤਾਂ ਦੇ ਜੋੜੇ ਝਾੜਦਾ ਰਹਾਂ,ਅਤੇ ਗੁਰੂ ਦੀ ਸੰਗਤ ਵਿਚ ਹੀ ਆਖਰੀ ਸੂਆਸ ਲਮਾਂ ਅੰਤ ਵਿਚ ਆਪ ਸੱਬ ਦਾ ਧੰਨਵਾਦ ਜੀ!!
|