mata
ਕੱਲ ਮੁਕਲੇ ਦੂਖਾਂ ਦੇ ਵਿਚ,ਅਗਮੀ ਇਕ ਅਵਾਜ ਹੈ ਆਈ,
ਰੋਟੀ ਖਾਦੀ ਯਾ ਨਹੀ ਪੁਤਰਾ,ਪੁਸ਼ੇ ਤੈਨੂੰ ਤੇਰੀ ਮਾਈ!!
ਅੱਜ ਤਰਸਣ ਸਿਰ ਦੀਆਂ ਨਾੜਾ,ਤੇਲ ਜਿਨਾਂ ਤੇ ਝਸਦੀ ਸੈ,
ਜੇ ਕੇਸ ਕਟਾਏ ਦੇਖੀ ਫਿਰ,ਨਾਲੇ ਘਬੂਰੀ ਵੱਟਦੀ ਸੈ?
ਤੇਰੀ ਇਸ ਸੋਚ ਨੇ ਮਾਤਾ,ਅੱਜ ਜਥੇਦਾਰ ਬਣਾ ਦਿਤਾ,
ਤੇਰੀਆਂ ਝਿੜਕਾ ਮਾਤਾ,ਮੇਰਾ ਜੀਵਨ ਸਫਲ ਬਣਾ ਦਿਤਾ!!