LIC ਦੀ ਬਜ਼ਾਰ ਪੂੰਜੀ ਚ 35 ਫੀਸਦੀ ਗਿਰਾਵਟ, ਸਰਕਾਰ ਦਾ ਧਿਆਨ ਇਕ ਉਦਯੋਗਪਤੀ ਨੂੰ ਬਚਾਉਣ ਤੇ : ਰਾਹੁਲ |
![]()
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਇਕ ਟਵੀਟ 'ਚ ਦਾਅਵਾ ਕੀਤਾ ਸੀ ਕਿ ਐੱਲ.ਆਈ.ਸੀ. ਨੂੰ ਸ਼ੇਅਰ ਬਜ਼ਾਰ 'ਚ ਸੂਚੀਬੱਧ ਕੀਤੇ ਜਾਣ ਦੇ ਬਾਅਦ ਤੋਂ ਇਸ ਦੀ ਬਜ਼ਾਰ ਪੂੰਜੀ 'ਚ 35 ਫੀਸਦੀ ਗਿਰਾਵਟ ਆ ਚੁੱਕੀ ਹੈ। ਉਨ੍ਹਾਂ ਕਿਹਾ,''ਅੱਜ ਤੋਂ ਠੀਕ ਇਕ ਸਾਲ ਪਹਿਲਾਂ ਸ਼ੇਅਰ ਬਜ਼ਾਰ 'ਚ ਐੱਲ.ਆਈ.ਸੀ. ਨੂੰ ਸੂਚੀਬੱਧ ਕੀਤਾ ਗਿਆ ਸੀ। ਉਦੋਂ ਇਸ ਦੀ ਬਜ਼ਾਰ ਪੂੰਜੀ 5.48 ਲੱਖ ਕਰੋੜ ਰੁਪਏ ਸੀ। ਅੱਜ ਇਹ ਘੱਟ ਕੇ 3.59 ਲੱਖ ਕਰੋੜ ਰੁਪਏ ਰਹਿ ਗਈ ਹੈ- 35 ਫੀਸਦੀ ਦੀ ਭਾਰੀ ਗਿਰਾਵਟ। ਇਸ ਤੇਜ਼ ਗਿਰਾਵਟ ਦਾ ਇਕਮਾਤਰ ਕਾਰਨ ਹੈ- ਮੋਦਾਨੀ। ਇਸ ਪ੍ਰਕਿਰਿਆ 'ਚ ਲੱਖਾਂ ਲੋਕ ਪਾਲਿਸੀਧਾਰਕਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ।'' |