ਪਾਕਿਸਤਾਨ ਚ ਅਣà¨à¨²à¨¾à¨¨à¨¿à¨† ਮਾਰਸ਼ਲ ਲਾਅ! ਇਮਰਾਨ ਤੇ ਬà©à¨¸à¨¼à¨°à¨¾ ਬੀਬੀ ਦੇ ਦੇਸ਼ ਛੱਡਣ ’ਤੇ ਰੋਕ |
ਇੰਟਰਨੈਸ਼ਨਲ ਡੈਸਕ --25ਮਈ-(MDP)-- ਪਾਕਿਸਤਾਨ ਦੇ ਸਾਬਕਾ ਪà©à¨°à¨§à¨¾à¨¨ ਮੰਤਰੀ
ਇਮਰਾਨ ਖਾਨ ਦੀਆਂ ਮà©à¨¸à¨¼à¨•à¨¿à¨²à¨¾à¨‚ ਵਧਦੀਆਂ ਜਾ ਰਹੀਆਂ ਹਨ। ਇਮਰਾਨ ਤੇ ਉਨà©à¨¹à¨¾à¨‚ ਦੀ ਪਤਨੀ
ਬà©à¨¸à¨¼à¨°à¨¾ ਬੀਬੀ 'ਤੇ ਦੇਸ਼ ਛੱਡ ਕੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਮਰਾਨ ਦੇ
ਨਾਲ-ਨਾਲ ਉਨà©à¨¹à¨¾à¨‚ ਦੀ ਪਾਰਟੀ ਪਾਕਿਸਤਾਨ ਤਹਿਰੀਕ-à¨-ਇਨਸਾਫ (ਪੀਟੀਆਈ) ਦੇ 80 ਮੈਂਬਰਾਂ
ਨੂੰ ਨੋ ਫਲਾਈ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਇਮਰਾਨ ਖਾਨ ਨੇ ਕਈ ਸੂਬਿਆਂ
'ਚ ਧਾਰਾ 245 ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ ਸà©à¨ªà¨°à©€à¨® ਕੋਰਟ 'ਚ ਪਟੀਸ਼ਨ
ਦਾਇਰ ਕਰਦਿਆਂ ਇਸ ਨੂੰ ਅਣà¨à¨²à¨¾à¨¨à¨¿à¨† ਮਾਰਸ਼ਲ ਲਾਅ ਦੱਸਿਆ ਹੈ। ਪਾਕਿਸਤਾਨ ਦੇ ਸੰਵਿਧਾਨ ਦੀ
ਧਾਰਾ 245 ਤਹਿਤ ਦੇਸ਼ ਦੀ ਰੱਖਿਆ ਲਈ ਫ਼ੌਜ ਤਾਇਨਾਤ ਕਰ ਦਿੱਤੀ ਜਾਂਦੀ ਹੈ।
ਇਮਰਾਨ ਨੇ ਪੰਜਾਬ, ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਇਸਲਾਮਾਬਾਦ 'ਚ ਧਾਰਾ 245 ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਸà©à¨ªà¨°à©€à¨® ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਮਰਾਨ ਨੇ ਪਟੀਸ਼ਨ 'ਚ ਕਿਹਾ ਹੈ ਕਿ ਆਰਮੀ à¨à¨•à¨Ÿ 1952 ਦੇ ਤਹਿਤ ਨਾਗਰਿਕਾਂ ਦੀ ਗà©à¨°à¨¿à¨«à¨¼à¨¤à¨¾à¨°à©€, ਜਾਂਚ ਅਤੇ ਮà©à¨•à©±à¨¦à¨®à¨¾ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ। ਉਨà©à¨¹à¨¾à¨‚ ਕਿਹਾ ਕਿ ਪੀਟੀਆਈ ਮੈਂਬਰਾਂ 'ਤੇ ਪਾਰਟੀ ਛੱਡਣ ਲਈ ਦਬਾਅ ਪਾਉਣਾ ਸੰਵਿਧਾਨ ਦੀ ਧਾਰਾ 17 ਤਹਿਤ ਗੈਰ-ਸੰਵਿਧਾਨਕ ਹੈ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਦੇਸ਼ ਵਿੱਚ 9 ਮਈ ਨੂੰ ਹੋਈ ਹਿੰਸਾ ਦੀ ਜਾਂਚ ਲਈ ਇਕ ਕਮਿਸ਼ਨ ਬਣਾਉਣ ਦੀ ਮੰਗ ਵੀ ਕੀਤੀ ਹੈ। ਰਿਪੋਰਟ ਮà©à¨¤à¨¾à¨¬à¨• ਪਟੀਸ਼ਨ 'ਚ ਇਮਰਾਨ ਖਾਨ ਨੇ ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ, ਪੀà¨à©±à¨®à¨à©±à¨¨-à¨à©±à¨¨ ਸà©à¨ªà¨°à©€à¨®à©‹ ਨਵਾਜ਼ ਸ਼ਰੀਫ ਤੇ ਉਨà©à¨¹à¨¾à¨‚ ਦੀ ਬੇਟੀ ਮਰੀਅਮ ਨਵਾਜ਼, ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਵਿਦੇਸ਼ ਮੰਤਰੀ ਬਿਲਾਵਲ à¨à©à©±à¨Ÿà©‹ ਜ਼ਰਦਾਰੀ, ਜੇਯੂਆਈ-à¨à©±à¨« ਦੇ ਮà©à¨–à©€ ਮੌਲਾਨਾ ਫਜ਼ਲà©à¨° ਰਹਿਮਾਨ ਅਤੇ ਹੋਰਾਂ 'ਤੇ ਦੋਸ਼ ਲਾਠਹਨ। ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਹੈ ਕਿ 9 ਮਈ ਨੂੰ ਪਾਕਿਸਤਾਨ ਦੀ ਪਛਾਣ 'ਤੇ ਹਮਲਾ ਕੀਤਾ ਗਿਆ ਅਤੇ ਦà©à¨¸à¨¼à¨®à¨£à¨¾à¨‚ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ। ਉਨà©à¨¹à¨¾à¨‚ ਵੀਰਵਾਰ ਨੂੰ ਟਵੀਟ ਕੀਤਾ ਕਿ ਮੈਂ 9 ਮਈ ਦੀ ਘਟਨਾ ਨੂੰ ਸਿਰਫ਼ ਵਿਰੋਧ ਹਿੰਸਕ ਰੂਪ ਵਿੱਚ ਨਹੀਂ ਦੇਖਦਾ। ਜਿਨà©à¨¹à¨¾à¨‚ ਲੋਕਾਂ ਨੇ ਇਨà©à¨¹à¨¾à¨‚ ਹਮਲਿਆਂ ਦੀ ਯੋਜਨਾ ਬਣਾਈ ਸੀ, ਉਹੀ ਅਸਲ ਦੋਸ਼ੀ ਹਨ। ਸ਼ਰੀਫ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਦੀ ਪਛਾਣ ਕਰਨੀ ਹੋਵੇਗੀ, ਜੋ ਪਾਕਿਸਤਾਨ ਨੂੰ ਤਬਾਹ ਕਰਨਾ ਚਾਹà©à©°à¨¦à©‡ ਹਨ। |