ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪà©à¨°à¨¤à©€à¨• ਹੈ ‘ਸੇਂਗੋਲ’, ਨਵੇਂ ਸੰਸਦ à¨à¨µà¨¨ ’ਚ ਹੋਵੇਗਾ ਸਥਾਪਿਤ |
ਨਵੀਂ ਦਿੱਲੀ, --25ਮਈ-(MDP)-- ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ
ਨੇ ਕਿਹਾ ਹੈ ਕਿ ਬà©à¨°à¨¿à¨Ÿà¨¿à¨¸à¨¼ ਹਕੂਮਤ ਵਲੋਂ à¨à¨¾à¨°à¨¤ ਨੂੰ ਸੌਂਪੀ ਗਈ ਸੱਤਾ ਦਾ ਪà©à¨°à¨¤à©€à¨•
ਇਤਿਹਾਸਕ ‘ਸੇਂਗੋਲ’ (ਰਾਜਦੰਡ) ਨਵੇਂ ਸੰਸਦ à¨à¨µà¨¨ ਵਿੱਚ ਸਥਾਪਿਤ ਕੀਤਾ ਜਾਵੇਗਾ। ਦੇਸ਼ ਦੇ
ਪਹਿਲੇ ਪà©à¨°à¨§à¨¾à¨¨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ‘ਸੇਂਗੋਲ’ ਨੂੰ ਅੰਗਰੇਜ਼ਾਂ ਤੋਂ
ਸੱਤਾ ਦੇ ਤਬਾਦਲੇ ਦੇ ਪà©à¨°à¨¤à©€à¨• ਵਜੋਂ ਲਿਆ ਸੀ।
ਸ਼ਾਹ ਨੇ ਬà©à©±à¨§à¨µà¨¾à¨° ਕਿਹਾ ਕਿ ‘ਸੇਂਗੋਲ’ ਦੀ ਸਥਾਪਨਾ ਦਾ ਮੰਤਵ ਉਦੋਂ ਵੀ ਸਪੱਸ਼ਟ ਸੀ ਅਤੇ ਹà©à¨£ ਵੀ ਉਹੀ ਹੈ। ਸੱਤਾ ਦਾ ਤਬਾਦਲਾ ਸਿਰਫ਼ ਹੱਥ ਮਿਲਾਉਣਾ ਜਾਂ ਕਿਸੇ ਦਸਤਾਵੇਜ਼ ’ਤੇ ਹਸਤਾਖਰ ਕਰਨਾ ਨਹੀਂ ਸਗੋਂ ਇਸ ਨੂੰ ਆਧà©à¨¨à¨¿à¨• ਲੋੜਾਂ ਨੂੰ ਧਿਆਨ ’ਚ ਰੱਖਦਿਆਂ ਸਥਾਨਕ ਪਰੰਪਰਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸੇਂਗੋਲ ਅੱਜ ਵੀ ਉਸੇ à¨à¨¾à¨µà¨¨à¨¾ ਨੂੰ ਦਰਸਾਉਂਦਾ ਹੈ ਜੋ ਜਵਾਹਰ ਲਾਲ ਨਹਿਰੂ ਨੇ 14 ਅਗਸਤ, 1947 ਨੂੰ ਮਹਿਸੂਸ ਕੀਤੀ ਸੀ। ਸ਼ਾਹ ਨੇ ਇਹ ਵੀ ਕਿਹਾ ਕਿ ਨਵਾਂ ਸੰਸਦ à¨à¨µà¨¨ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦੀ ਮਿਸਾਲ ਹੈ। ਇਹ ਇੱਕ ਨਵੇਂ à¨à¨¾à¨°à¨¤ ਦੇ ਨਿਰਮਾਣ ਵਿੱਚ ਸਾਡੀ ਸੱà¨à¨¿à¨†à¨šà¨¾à¨°à¨• ਵਿਰਾਸਤ, ਪਰੰਪਰਾ ਅਤੇ ਸà¨à¨¿à¨…ਤਾ ਨੂੰ ਆਧà©à¨¨à¨¿à¨•à¨¤à¨¾ ਨਾਲ ਜੋੜਨ ਦਾ ਇੱਕ ਸà©à©°à¨¦à¨° ਯਤਨ ਹੈ। ਉਦਘਾਟਨ ਦੇ ਮੌਕੇ ਪà©à¨°à¨§à¨¾à¨¨ ਮੰਤਰੀ ਸੰਸਦ à¨à¨µà¨¨ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ 60,000 ਮਜ਼ਦੂਰਾਂ (ਸ਼à©à¨°à¨® ਯੋਗੀਆਂ) ਦਾ ਸਨਮਾਨ ਵੀ ਕਰਨਗੇ। ਨਵੇਂ ਸੰਸਦ à¨à¨µà¨¨ ਦਾ ਉਦਘਾਟਨ 28 ਮਈ ਨੂੰ ਹੋਵੇਗਾ। ਸ਼ਾਹ ਨੇ ‘ਸੇਂਗੋਲ’ ਦਾ ਇਤਿਹਾਸ ਦੱਸਿਆਅਮਿਤ ਸ਼ਾਹ ਨੇ ਦੱਸਿਆ ਕਿ ਆਜ਼ਾਦੀ ਦੇ ਸਮੇਂ ਜਦੋਂ ਪੰਡਿਤ ਨਹਿਰੂ ਨੂੰ ਪà©à©±à¨›à¨¿à¨† ਗਿਆ ਸੀ ਕਿ ਸੱਤਾ ਦੇ ਤਬਾਦਲੇ ਦੌਰਾਨ ਕੀ ਪà©à¨°à¨¬à©°à¨§ ਕੀਤਾ ਜਾਣਾ ਚਾਹੀਦਾ ਹੈ ਤਾਂ ਨਹਿਰੂ ਜੀ ਨੇ ਆਪਣੇ ਸਾਥੀਆਂ ਨਾਲ ਚਰਚਾ ਕੀਤੀ। ਸੀ. ਗੋਪਾਲਾਚਾਰੀਆ ਨੂੰ ਜਦੋਂ ਇਸ ਬਾਰੇ ਪà©à©±à¨›à¨¿à¨† ਗਿਆ ਤਾਂ ਉਨà©à¨¹à¨¾à¨‚ ‘ਸੇਂਗੋਲ’ ਦੀ ਪà©à¨°à¨•à¨¿à¨°à¨¿à¨† ਦੀ ਪਛਾਣ ਕੀਤੀ। ਪੰਡਿਤ ਨਹਿਰੂ ਨੇ ਤਾਮਿਲਨਾਡੂ ਤੋਂ ਪਵਿੱਤਰ ‘ਸੇਂਗੋਲ’ ਨੂੰ ਮੰਗਵਾ ਕੇ ਇਸ ਨੂੰ ਅੰਗਰੇਜ਼ਾਂ ਤੋਂ ਸਵੀਕਾਰ ਕੀਤਾ। ਇਸ ਦਾ ਮਤਲਬ ਇਹ ਸੀ ਕਿ ਸੱਤਾ ਸਾਡੇ ਕੋਲ ਰਵਾਇਤੀ ਤਰੀਕੇ ਨਾਲ ਆਈ ਹੈ। ਹੋਰ ਸà¨à¨¿à¨…ਤਾਵਾਂ ਵਿੱਚ ਰਾਜਦੰਡ ਦਾ ਇਤਿਹਾਸਇੰਗਲੈਂਡ ਦੀ ਮਹਾਰਾਣੀ ਦਾ ‘ਸਾਵਰੇਨਜ਼ ਓਰਬ’ 1661 ਵਿਚ ਚਾਰਲਸ ਦੂਜੇ ਦੀ ਤਾਜਪੋਸ਼ੀ ਲਈ ਬਣਾਇਆ ਗਿਆ ਸੀ। 362 ਸਾਲ ਬਾਅਦ ਇਹ ਅਜੇ ਵੀ ਤਾਜਪੋਸ਼ੀ ਦੇ ਸਮੇਂ ਇੱਕ ਨਵੇਂ ਰਾਜੇ ਜਾਂ ਰਾਣੀ ਨੂੰ ਦਿੱਤਾ ਜਾਂਦਾ ਹੈ। ਇਹ ਸੋਨੇ ਦਾ ਬਣਿਆ ਇੱਕ ਚੱਕਰ ਹੈ ਜਿਸ ਉੱਤੇ ਇੱਕ ਕਰਾਸ ਲਾਇਆ ਹੋਇਆ ਹੈ । ਇਹ ਸਮਰਾਟ ਨੂੰ ਯਾਦ ਦਿਵਾਉਂਦਾ ਹੈ ਕਿ ਉਸ ਦੀ ਸ਼ਕਤੀ ਪਰਮਾਤਮਾ ਤੋਂ ਪà©à¨°à¨¾à¨ªà¨¤ ਕੀਤੀ ਗਈ ਹੈ। 1947 ਤੋਂ ਬਾਅਦ ਨਹੀਂ ਵਰਤਿਆ ਗਿਆ1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ à¨à¨¾à¨°à¨¤ ਸਰਕਾਰ ਵਲੋਂ ਸੇਂਗੋਲ ਦੀ ਵਰਤੋਂ ਨਹੀਂ ਕੀਤੀ ਗਈ। ਵਰਤੋਂ ਦੇ ਸ਼à©à¨°à©‚ਆਤੀ ਸਬੂਤਸੇਂਗੋਲ ਦੀ ਪਹਿਲੀ ਵਰਤੋਂ ਮੌਰੀਆ ਸਾਮਰਾਜ (322 ਤੋਂ 185 ਈਸਵੀ ਪੂਰਵ) ਦੀ ਹੈ। ਇਸ ਤੋਂ ਬਾਅਦ ਸੇਂਗੋਲ ਦੀ ਵਰਤੋਂ ਗà©à¨ªà¨¤à¨¾ ਸਾਮਰਾਜ (320 ਤੋਂ 550 ਈ.), ਚੋਲਾ ਸਾਮਰਾਜ (907 ਤੋਂ 1310 ਈ.) ਅਤੇ ਵਿਜੇਨਗਰ ਸਾਮਰਾਜ (1336 ਤੋਂ 1646 ਈ.) ਵਿੱਚ ਵੀ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਮà©à¨—ਲਾਂ ਅਤੇ ਅੰਗਰੇਜ਼ਾਂ ਨੇ ਵੀ ਸੇਂਗੋਲ ਨੂੰ ਆਪਣੇ ਅਧਿਕਾਰ ਦੇ ਪà©à¨°à¨¤à©€à¨• ਵਜੋਂ ਵਰਤਿਆ ਸੀ। |