ਸੰਸਦ ਦੀ ਨਵੀਂ ਇਮਾਰਤ ਤੋਂ ਬਾਅਦ ਪà©à¨°à¨¾à¨£à©€ ਦਾ ਕੀ ਹੋਵੇਗਾ ਤੇ ਉਸਦਾ ਇਤਿਹਾਸ ਕੀ ਹੈ |
ਕਾਂਗਰਸ ਸਣੇ 19 ਵਿਰੋਧੀ ਪਾਰਟੀਆਂ ਨੇ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।ਉਨà©à¨¹à¨¾à¨‚ ਦਾ ਕਹਿਣਾ ਹੈ ਕਿ ਇਸਦਾ ਉਦਘਾਟਨ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਬਜਾਠਰਾਸ਼ਟਰਪਤੀ ਦà©à¨°à©‹à¨ªà¨¦à©€ ਮà©à¨°à¨®à©‚ ਤੋਂ ਕਰਵਾਇਆ ਜਾਣਾ ਚਾਹੀਦਾ ਹੈ।ਨਵੇਂ ਸੰਸਦ à¨à¨µà¨¨ ''ਤੇ ਹੋ ਰਹੀ ਸਿਆਸਤ ਤੋਂ ਇਲਾਵਾ ਕà©à¨ ਅਜਿਹੇ ਸਵਾਲ ਹਨ, ਜਿਨà©à¨¹à¨¾à¨‚ ਦੇ ਜਵਾਬ ਸੋਸ਼ਲ ਮੀਡੀਆ ਤੋਂ ਲੈ ਕੇ ਗੂਗਲ ਤੱਕ ਖੋਜੇ ਜਾ ਰਹੇ ਹਨ।ਨਵੀਂ ਸੰਸਦ ਕਿਹੋ ਜਿਹੀ ਹੋਵੇਗੀ, ਇਸ ਦੀ ਲੋੜ ਕਿਉਂ ਪਈ, ਕਿਸ ਨੇ ਬਣਾਈ ਅਤੇ ਕੀ ਪà©à¨°à¨¾à¨£à©€ ਨੂੰ ਢਾਹ ਦਿੱਤਾ ਜਾਵੇਗਾ? ਨਵੀਂ ਸੰਸਦ ਦੀ ਲੋੜ ਕਿਉਂ ਪਈ?ਨਵੇਂ ਸੰਸਦ à¨à¨µà¨¨ ਦਾ ਨਿਰਮਾਣ ਸੈਂਟਰਲ ਵਿਸਟਾ ਪà©à¨°à©‹à¨œà©ˆà¨•à¨Ÿ ਤਹਿਤ ਕੀਤਾ ਗਿਆ ਹੈ। ਇਸ ਪੂਰੇ ਪà©à¨°à©‹à¨œà©ˆà¨•à¨Ÿ ''ਤੇ 20 ਹਜ਼ਾਰ ਕਰੋੜ ਰà©à¨ªà¨ ਖਰਚ ਕੀਤੇ ਜਾਣੇ ਹਨ। ਅਸਲ ਵਿੱਚ, ਰਾਜਪਥ ਦੇ ਨੇੜੇ ਦੇ ਖੇਤਰ ਨੂੰ ਸੈਂਟਰਲ ਵਿਸਟਾ ਕਿਹਾ ਜਾਂਦਾ ਹੈ। ਇਸ ਵਿੱਚ ਰਾਸ਼ਟਰਪਤੀ à¨à¨µà¨¨ ਤੋਂ ਇੰਡੀਆ ਗੇਟ ਨੇੜੇ ਪà©à¨°à¨¿à©°à¨¸ ਪਾਰਕ ਦਾ ਇਲਾਕਾ ਵੀ ਸ਼ਾਮਲ ਹੈ। ਸੈਂਟਰਲ ਵਿਸਟਾ ਦੇ ਅਧੀਨ ਰਾਸ਼ਟਰਪਤੀ à¨à¨µà¨¨, ਸੰਸਦ, ਨਾਰਥ ਬਲਾਕ, ਸਾਊਥ ਬਲਾਕ, ਉਪ ਰਾਸ਼ਟਰਪਤੀ ਦਾ ਘਰ ਆਉਂਦਾ ਹੈ। ਮੌਜੂਦਾ ਸੰਸਦ ਦੀ ਇਮਾਰਤ ਲਗà¨à¨— 100 ਸਾਲ ਪà©à¨°à¨¾à¨£à©€ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸੰਸਦ à¨à¨µà¨¨ ਵਿੱਚ ਸੰਸਦ ਮੈਂਬਰਾਂ ਦੇ ਬੈਠਣ ਲਈ ਲੋੜੀਂਦੀ ਥਾਂ ਨਹੀਂ ਹੈ। ਸੀਟਾਂ ਦੀ ਕਮੀ - ਇਸ ਸਮੇਂ ਲੋਕ ਸà¨à¨¾ ਸੀਟਾਂ ਦੀ ਗਿਣਤੀ 545 ਹੈ। ਸਾਲ 1971 ਦੀ ਮਰਦਮਸ਼à©à¨®à¨¾à¨°à©€ ਦੇ ਆਧਾਰ ''ਤੇ ਕੀਤੀ ਗਈ ਹੱਦਬੰਦੀ ਦੇ ਆਧਾਰ ''ਤੇ ਇਨà©à¨¹à¨¾à¨‚ ਸੀਟਾਂ ਦੀ ਗਿਣਤੀ ''ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੀਟਾਂ ਦੀ ਇਹ ਗਿਣਤੀ ਸਾਲ 2026 ਤੱਕ ਬਣੀ ਰਹੇਗੀ ਪਰ ਇਸ ਤੋਂ ਬਾਅਦ ਸੀਟਾਂ ''ਚ ਵਾਧਾ ਹੋਣ ਦੀ ਸੰà¨à¨¾à¨µà¨¨à¨¾ ਹੈ। ਅਜਿਹੇ ''ਚ ਜੋ ਨਵੇਂ ਚà©à¨£à©‡ ਗਠਸੰਸਦ ਮੈਂਬਰ ਆਉਣਗੇ, ਉਨà©à¨¹à¨¾à¨‚ ਲਈ ਜਗà©à¨¹à¨¾ ਨਹੀਂ ਹੋਵੇਗੀ। ਬà©à¨¨à¨¿à¨†à¨¦à©€ ਢਾਂਚਾ- ਸਰਕਾਰ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਦੋਂ ਸੰਸਦ à¨à¨µà¨¨ ਬਣ ਰਿਹਾ ਸੀ ਤਾਂ ਸੀਵਰੇਜ ਲਾਈਨ, à¨à¨…ਰ ਕੰਡੀਸ਼ਨ, ਸੀਸੀਟੀਵੀ ਅਤੇ ਆਡੀਓ-ਵੀਡੀਓ ਸਿਸਟਮ ਵਰਗੀਆਂ ਚੀਜ਼ਾਂ ਦਾ ਬਹà©à¨¤à¨¾ ਧਿਆਨ ਨਹੀਂ ਰੱਖਿਆ ਗਿਆ ਸੀ। ਬਦਲਦੇ ਸਮੇਂ ਦੇ ਨਾਲ ਇਨà©à¨¹à¨¾à¨‚ ਨੂੰ ਸੰਸਦ à¨à¨µà¨¨ ਵਿੱਚ ਜੋੜ ਦਿੱਤਾ ਗਿਆ ਸੀ ਪਰ ਇਸ ਕਾਰਨ ਇਮਾਰਤ ਵਿੱਚ ਸਿੱਲੀ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਅਤੇ ਅੱਗ ਲੱਗਣ ਦਾ ਖਤਰਾ ਵੱਧ ਗਿਆ ਹੈ। ਸà©à¨°à©±à¨–ਿਆ- ਕਰੀਬ 100 ਸਾਲ ਪਹਿਲਾਂ ਜਦੋਂ ਸੰਸਦ à¨à¨µà¨¨ ਬਣਿਆ ਸੀ ਤਾਂ ਉਸ ਸਮੇਂ ਦਿੱਲੀ ਸੀਸਮਿਕ ਜ਼ੋਨ-2 ਵਿੱਚ ਸੀ, ਪਰ ਹà©à¨£ ਇਹ ਚਾਰ ਵਿੱਚ ਆ ਗਿਆ ਹੈ। ਕਰਮਚਾਰੀਆਂ ਲਈ ਘੱਟ ਜਗà©à¨¹à¨¾ - ਸੰਸਦ ਮੈਂਬਰਾਂ ਤੋਂ ਇਲਾਵਾ, ਸੈਂਕੜੇ ਕਰਮਚਾਰੀ ਹਨ ਜੋ ਸੰਸਦ ਵਿੱਚ ਕੰਮ ਕਰਦੇ ਹਨ। ਲਗਾਤਾਰ ਵੱਧਦੇ ਦਬਾਅ ਕਾਰਨ ਸੰਸਦ à¨à¨µà¨¨ ਵਿੱਚ ਕਾਫੀ à¨à©€à©œ ਹੋ ਗਈ ਹੈ। ਸੰਸਦ ਦੀ ਨਵੀਂ ਇਮਾਰਤ ਬਾਰੇ ਖਾਸ ਗੱਲਾਂ:
ਨਵੀਂ ਸੰਸਦ ਕਿੰਨੀ ਵੱਖਰੀ ਹੈ?ਸੰਸਦ ਦੀ ਲੋਕ ਸà¨à¨¾ ਦੀ ਇਮਾਰਤ ਰਾਸ਼ਟਰੀ ਪੰਛੀ ਮੋਰ ਦੇ ਥੀਮ ''ਤੇ ਅਤੇ ਰਾਜ ਸà¨à¨¾ ਨੂੰ ਰਾਸ਼ਟਰੀ ਫà©à©±à¨², ਕਮਲ ਦੇ ਥੀਮ ''ਤੇ ਡਿਜ਼ਾਈਨ ਕੀਤਾ ਗਿਆ ਹੈ। ਪà©à¨°à¨¾à¨£à©€ ਲੋਕ ਸà¨à¨¾ ਵਿੱਚ ਵੱਧ ਤੋਂ ਵੱਧ 552 ਲੋਕ ਬੈਠਸਕਦੇ ਹਨ। ਨਵੀਂ ਲੋਕ ਸà¨à¨¾ ਇਮਾਰਤ ਦੀ ਸਮਰੱਥਾ 888 ਸੀਟਾਂ ਦੀ ਹੈ। ਪà©à¨°à¨¾à¨£à©€ ਰਾਜ ਸà¨à¨¾ à¨à¨µà¨¨ ਵਿੱਚ 250 ਮੈਂਬਰਾਂ ਦੇ ਬੈਠਣ ਦੀ ਸਮਰੱਥਾ ਹੈ, ਜਦਕਿ ਨਵੇਂ ਰਾਜ ਸà¨à¨¾ à¨à¨µà¨¨ ਦੀ ਸਮਰੱਥਾ ਵਧਾ ਕੇ 384 ਕਰ ਦਿੱਤੀ ਗਈ ਹੈ। ਨਵੇਂ ਸੰਸਦ à¨à¨µà¨¨ ਦੀ ਸਾਂà¨à©€ ਬੈਠਕ ਦੌਰਾਨ ਇੱਥੇ 1272 ਮੈਂਬਰ ਬੈਠਸਕਣਗੇ। ਇਸ ਤੋਂ ਇਲਾਵਾ ਨਵੇਂ ਸੰਸਦ à¨à¨µà¨¨ ਵਿੱਚ ਹੋਰ ਕੀ ਹੋਵੇਗਾ?ਅਧਿਕਾਰੀਆਂ ਮà©à¨¤à¨¾à¨¬à¨• ਨਵੀਂ ਇਮਾਰਤ ''ਚ ਸਾਰੇ ਸੰਸਦ ਮੈਂਬਰਾਂ ਨੂੰ ਵੱਖਰੇ ਦਫਤਰ ਦਿੱਤੇ ਜਾਣਗੇ, ਜਿਨà©à¨¹à¨¾à¨‚ ''ਚ ''ਕਾਗਜ਼ ਰਹਿਤ ਦਫਤਰਾਂ'' ਦੇ ਟੀਚੇ ਵੱਲ ਵਧਣ ਲਈ ਆਧà©à¨¨à¨¿à¨• ਡਿਜੀਟਲ ਸਹੂਲਤਾਂ ਹੋਣਗੀਆਂ। ਨਵੀਂ ਇਮਾਰਤ ਵਿੱਚ ਇੱਕ ਵਿਸ਼ਾਲ ਸੰਵਿਧਾਨ ਹਾਲ ਹੋਵੇਗਾ ਜਿਸ ਵਿੱਚ à¨à¨¾à¨°à¨¤ ਦੀ ਲੋਕਤੰਤਰਿਕ ਵਿਰਾਸਤ ਨੂੰ ਦਰਸਾਇਆ ਜਾਵੇਗਾ। ਇੱਥੇ à¨à¨¾à¨°à¨¤ ਦੇ ਸੰਵਿਧਾਨ ਦੀ ਅਸਲ ਕਾਪੀ ਵੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਦੇ ਬੈਠਣ ਲਈ ਇੱਕ ਵੱਡਾ ਹਾਲ, ਇੱਕ ਲਾਇਬà©à¨°à©‡à¨°à©€, ਕਮੇਟੀਆਂ ਲਈ ਕਈ ਕਮਰੇ, ਡਾਇਨਿੰਗ ਰੂਮ ਅਤੇ ਪਾਰਕਿੰਗ ਲਈ ਕਾਫ਼ੀ ਥਾਂ ਹੋਵੇਗੀ। ਇਸ ਪੂਰੇ ਪà©à¨°à©‹à¨œà©ˆà¨•à¨Ÿ ਦਾ ਨਿਰਮਾਣ ਖੇਤਰ 64,500 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਨਵੀਂ ਸੰਸਦ ਦਾ ਖੇਤਰਫਲ ਮੌਜੂਦਾ ਸੰਸਦ à¨à¨µà¨¨ ਤੋਂ 17,000 ਵਰਗ ਮੀਟਰ ਜ਼ਿਆਦਾ ਹੈ। ਪà©à¨°à¨¾à¨£à©€ ਸੰਸਦ ਦਾ ਕੀ ਬਣੇਗਾ?ਪà©à¨°à¨¾à¨£à©€ ਪਾਰਲੀਮੈਂਟ ਹਾਊਸ ਨੂੰ ਬà©à¨°à¨¿à¨Ÿà¨¿à¨¸à¨¼ ਆਰਕੀਟੈਕਟ ਸਰ à¨à¨¡à¨µà¨¿à¨¨ ਲà©à¨Ÿà©€à¨…ਨਜ਼ ਅਤੇ ਹਰਬਰਟ ਬੇਕਰ ਨੇ ''ਕੌਂਸਲ ਹਾਊਸ'' ਵਜੋਂ ਡਿਜ਼ਾਈਨ ਕੀਤਾ ਸੀ। ਇਸ ਨੂੰ ਬਣਾਉਣ ਵਿੱਚ ਛੇ ਸਾਲ (1921-1927) ਲੱਗੇ ਸਨ। ਉਸ ਸਮੇਂ ਇਸ ਇਮਾਰਤ ਵਿੱਚ ਬà©à¨°à¨¿à¨Ÿà¨¿à¨¸à¨¼ ਸਰਕਾਰ ਦੀ ਲੈਜਿਸਲੇਟਿਵ ਕੌਂਸਲ ਕੰਮ ਕਰਦੀ ਸੀ। ਉਸ ਸਮੇਂ ਇਸ ਦੇ ਨਿਰਮਾਣ ''ਤੇ 83 ਲੱਖ ਰà©à¨ªà¨ ਖਰਚ ਕੀਤੇ ਗਠਸਨ ਪਰ ਅੱਜ ਨਵੀਂ ਇਮਾਰਤ ਦੀ ਉਸਾਰੀ ''ਤੇ ਕਰੀਬ 862 ਕਰੋੜ ਰà©à¨ªà¨ ਖਰਚ ਕੀਤੇ ਗਠਹਨ। ਜਦੋਂ à¨à¨¾à¨°à¨¤ ਆਜ਼ਾਦ ਹੋਇਆ ਤਾਂ ''ਕੌਂਸਲ ਹਾਊਸ'' ਨੂੰ ਸੰਸਦ à¨à¨µà¨¨ ਵਜੋਂ ਅਪਣਾ ਲਿਆ ਗਿਆ। ਅਧਿਕਾਰੀਆਂ ਮà©à¨¤à¨¾à¨¬à¨• ਮੌਜੂਦਾ ਸੰਸਦ à¨à¨µà¨¨ ਦੀ ਵਰਤੋਂ ਸੰਸਦੀ ਸਮਾਗਮਾਂ ਲਈ ਕੀਤੀ ਜਾਵੇਗੀ। ਕੌਣ ਬਣਾ ਰਿਹਾ ਹੈ ਨਵਾਂ ਸੰਸਦ à¨à¨µà¨¨à¨¨à¨µà©€à¨‚ ਇਮਾਰਤ ਬਣਾਉਣ ਦਾ ਠੇਕਾ ਟਾਟਾ ਪà©à¨°à©‹à¨œà©ˆà¨•à¨Ÿà¨¸ ਲਿਮਟਿਡ ਨੂੰ ਮਿਲ ਗਿਆ ਹੈ। ਉਸ ਨੇ ਸਤੰਬਰ 2020 ਵਿੱਚ 861.90 ਕਰੋੜ ਰà©à¨ªà¨ ਦੀ ਬੋਲੀ ਲਗਾ ਕੇ ਇਹ ਠੇਕਾ ਲਿਆ ਸੀ। ਨਵੀਂ ਸੰਸਦ ਦੀ ਇਮਾਰਤ ਸੈਂਟਰਲ ਵਿਸਟਾ ਪà©à¨°à©‹à¨œà©ˆà¨•à¨Ÿ ਦਾ ਹਿੱਸਾ ਹੈ। ਇਸ ਪà©à¨°à©‹à¨œà©ˆà¨•à¨Ÿ ਦਾ ਬਲੂਪà©à¨°à¨¿à©°à¨Ÿ ਗà©à¨œà¨°à¨¾à¨¤ ਸਥਿਤ ਇੱਕ ਆਰਕੀਟੈਕਚਰ ਫਰਮ à¨à¨šà¨¸à©€à¨ªà©€ ਡਿਜ਼ਾਈਨਜ਼ ਨੇ ਤਿਆਰ ਕੀਤਾ ਹੈ। ਕੇਂਦਰੀ ਲੋਕ ਨਿਰਮਾਣ ਵਿà¨à¨¾à¨— ਨੇ ਪਿਛਲੇ ਅਕਤੂਬਰ, 2019 ਵਿੱਚ à¨à¨šà¨¸à©€à¨ªà©€ ਡਿਜ਼ਾਈਨ, ਯੋਜਨਾ ਅਤੇ ਪà©à¨°à¨¬à©°à¨§à¨¨ ਨੂੰ ਸੰਸਦ, ਸਾਂà¨à©‡ ਕੇਂਦਰੀ ਸਕੱਤਰੇਤ ਅਤੇ ਕੇਂਦਰੀ ਵਿਸਟਾ ਦੇ ਵਿਕਾਸ ਲਈ ਸਲਾਹਕਾਰ ਕੰਮ ਸੌਂਪਿਆ ਸੀ। ਇਹ ਕੰਪਨੀ ਸੈਂਟਰਲ ਵਿਸਟਾ ਖੇਤਰ ਦੇ ਮਾਸਟਰ ਪਲਾਨ ਦੇ ਵਿਕਾਸ ਅਤੇ ਨਵੀਆਂ ਜ਼ਰੂਰਤਾਂ ਦੇ ਅਨà©à¨¸à¨¾à¨° ਇਮਾਰਤਾਂ ਦੇ ਡਿਜ਼ਾਈਨ ਵਿੱਚ ਸ਼ਾਮਲ ਹੋਈ ਹੈ। ਇਸ ਦੇ ਲਈ ਸੀਪੀਡਬਲਯੂਡੀ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਸਲਾਹਕਾਰ ਨਿਯà©à¨•à¨¤ ਕਰਨ ਦਾ ਟੈਂਡਰ ਕੱਢਿਆ ਗਿਆ ਸੀ। ਕੰਸਲਟੈਂਸੀ ਲਈ 229.75 ਕਰੋੜ ਰà©à¨ªà¨ ਦਾ ਖਰਚਾ ਤੈਅ ਕੀਤਾ ਗਿਆ ਸੀ। à¨à©±à¨šà¨¸à©€à¨ªà©€ ਡਿਜ਼ਾਈਨ ਨੇ ਇਹ ਬੋਲੀ ਜਿੱਤੀ। à¨à©±à¨šà¨¸à©€à¨ªà©€ ਡਿਜ਼ਾਈਨ ਨੂੰ ਗਾਂਧੀਨਗਰ, ਗà©à¨œà¨°à¨¾à¨¤ ਵਿੱਚ ਕੇਂਦਰੀ ਵਿਸਟਾ ਅਤੇ ਰਾਜ ਸਕੱਤਰੇਤ, ਅਹਿਮਦਾਬਾਦ ਵਿੱਚ ਸਾਬਰਮਤੀ ਰਿਵਰ ਫਰੰਟ ਡਿਵੈਲਪਮੈਂਟ, ਮà©à©°à¨¬à¨ˆ ਪੋਰਟ ਕੰਪਲੈਕਸ, ਵਾਰਾਣਸੀ ਵਿੱਚ ਮੰਦਰ ਕੰਪਲੈਕਸ ਦੇ ਪà©à¨¨à¨° ਵਿਕਾਸ, ਆਈਆਈà¨à©±à¨® ਅਹਿਮਦਾਬਾਦ ਦੇ ਨਵੇਂ ਕੈਂਪਸ ਵਿਕਾਸ ਵਰਗੇ ਪà©à¨°à©‹à¨œà©ˆà¨•à¨Ÿà¨¾à¨‚ ਵਿੱਚ ਪਹਿਲਾਂ ਦਾ ਤਜਰਬਾ ਹੈ। |