ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ-14 may 2017 |
![]() ਜਾਹਰਾ ਪੀਰ ਦੇ ਦਰਬਾਰ ਅੰਦਰ,14 ਮਈ 17ਨੂੰ ਕਲਾ ਅਜੀਬ ਵਰਤੀ? ਹੰਕਾਰੀ ਕਮੇਟੀ ਮੈਬਰਾਂ ਉਤੇ ,ਬਾਬੇ ਨਾਨਕ ਦੀ ਕਰੋਪੀ ਕਿੰਜ ਵਰਤੀ? ਕੁਜ ਸੰਗਤ ਨਾਲ ਹੋਏ ਹਥੋ ਪਾਈ,ਪਗਾ ਬਹੁਤਿਆਂ ਨੇ ਲੁਹਾ ਲਈਆਂ? ਪਬੰਦੀ ਸਿੱਖਾਂ ਤੇ ਲੋਣ ਵਾਲਿਆ ਨੇ,ਘਰ ਵਾਲੀਆਂ ਵੀ ਕੁਟਾ ਲਈਆਂ? ਕਹਿੰਦੀਆਂ ਸੀ ਕੰਜਰ ਨੂੰ ਬਾਹਰ ਕਡੋ,ਗੰਦਪ੍ਰੀਤ ਨੂੰ ਕਿਓ ਛੂਪਾਵਦੇਂ ਹੋ? ਭਦੀ ਭਾਸ਼ਾ ਵਰਤਣ ਵਾਲੀਆਂ ਨੇ,ਦਾੜਾ ਆਪਣੀਆਂ ਠੂਕਵਾ ਲਈਆਂ? ਲੋਕਾਈ ਆਖੇ ਬਹੁਤ ਮਾੜਾ ਹੋਇਆ,ਗੁਰੂਘਰ ਝਗੜਾ ਕਿਓ ਹੋਇਆ? ਨਾਗ ਪੂਰੀ ਸੋਚ ਵਾਲਿਆਂ ਦਾ,ਦੇਖੋ, ਤਾਣਾ ਬਾਣਾ ਕਾਮਯਾਬ ਹੋਇਆ? ਪੰਥਪ੍ਰੀਤ,ਤੇ ਇਸ ਦੇ ਹੋਰ ਸਾਥੀ,ਜਿਨਾਂ ਝਗੜੇ ਬਹੁਤ ਕਰਾਏ ਜੱਗ ਤੇ? ਘਗਾ,ਧੂੰਦਾ,ਪਰੋਫੈਸਰ,ਅਮਰੀਕ ਨੇ ,ਸਿਰ ਸਿੱਖਾਂ ਦੇ ਪੜਵਾਏ ਜੱਗ ਤੇ? ਦੋ ਹਫਤੇ ਭਾਵੇ ਬੀਤ ਗਏ ਨੇ , ਕਲੇਸ਼ ਕਿਓ ਹੋਇਆ ਵਿਚਾਰੋ ਭਾਈ? ਬੰਦੇਂ ਤਲਖਾਈ ਵਿਚ ਘਟ ਸਨ ਅੋਦਣ,ਬੀਬੀਆਂ ਗੁਸੇ ਵਿਚ ਸਨ ਭਾਈ? ਮੇਰੀ ਕਵਿਤਾ ਪੜਨ ਵਾਲੇ ਸਜਨਾਂ,ਇਕ ਗੱਲ ਮੈਨੂੰ ਸਮਜਾ ਜਾਵੀ ? ਇਸ ਮੁਸ਼ਕਲ ਦਾ ਕੋਈ ਹਲ ਹੋਵੇ,ਮੈਨੂੰ ਫੁਨ ਉਤੇ ਸਮਜਾ ਜਾਮੀਂ ? ਨਾਂ ਕਿਸੇ ਧੜੇ ਨੂੰ ਸੇਕ ਲਗੇ, ਤੇ ਨਾਂ ਹੀ ਕੋਈ ਧੜਾ ਗੂਸੇ ਵਿਚ ਭੜਕੇ? ਬਾਬਾ(ਕੁੱਕੜ-ਪਿੰਡੀਆ)ਝਾੜੂਬਰਦਾਰ ਤੇਰਾ,ਏਸ ਕਰਕੇ ਅਖਾਂ ਵਿਚ ਰੜਕੇ?
ਸਮਪਰਕ-E-MAIL*
This e-mail address is being protected from spam bots, you need JavaScript enabled to view it
www.mediadespunjab.com...0157 33001111
|