-----ਪੈਸੇ ਦਾ ਹੰਕਾਰ-----
screenshot_2023-06-04_at_08-10-02_mediadespunjab_punjabi_newspaper.pnguntitled_ddu.jpguntitled_eli.jpgਇੱਕ ਵਾਰੀ ਇੱਕ ਡੱਡੂ ਨੂੰ ਰੁਪੱਈਆ ਲੱਬੀਆ ਅਤੇੇ ਰੁਪਾਈਆ ਲੈਕੇ ਡੱਡੂ ਆਪਣੀ ਬਿਲ ਵਿੱਚ ਵੜ ਗਿਆ,ਤੇ ਉਸ ਦੀ ਬਿਲ ਅੱਗੋ ਇੱਕ ਹਾਥੀ ਨੰਗੀਆਂ ਤੇ ਡੱਡੂ ਬਾਹਰ ਆਕੇ ਹਾਥੀ ਨੂੰ ਪਿਛੋ ਅਵਾਜ ਮਾਰਕੇ ਆਖਦਾ ਕੇ ਉਏ ਤੇਰੀ ਹਿਮਤ ਕਿਦਾਂ ਪਈ ਉਏ ਡੱਡੂ ਸ਼ਾਹ ਦੇ ਘਰ ਅੱਗੋਂ ਨੰਗਣ ਦੀ , ਲੋਕਾਂ ਤੋਂ ਪੈਸਾ ਆ ਜਾਵੇ ਕੋਈ ਅਹੁਦਾ ਆ ਜਾਵੇ ਮਿਟ ਨੀ ਲਾਉਂਦੇ ਡੱਡੂ ਸ਼ਾਹ ਬਨਣ ਨੂੰ,,