ਉਂਞ ਤਾਂ ਮੰਗਤੇ ਸ਼ਬਦ ਬੜਾ ਹੀ ਅਜੀਬ, ਘਟੀਆ ਅਤੇ ਨਾਂਹਵਾਚੀ ਜਿਹਾ ਸ਼ਬਦ ਹੈ, ਪਰ ਅੱਜ ਦੇ ਆਧà©à¨¨à¨¿à¨•, ਅਗਾਂਹਵਧੂ ਅਤੇ ਕੰਪਿਊਟਰ ਦੇ ਜ਼ਮਾਨੇ ਵਿਚ ਇਨà©à¨¹à¨¾à¨‚ ਮੰਗਤਿਆਂ à¨à¨¾à¨µ à¨à¨¿à©™à¨¾à¨°à©€à¨†à¨‚ ਨੇ ਵੀ ਖੂਬ ਤਰੱਕੀ ਕਰ ਲਈ ਹੈ ਅਤੇ ਇਹ ਨਵੇਂ-2 ਵਿਚਾਰਾਂ ਨਾਲ ਲੈਸ ਹੋਣ ਦੇ ਨਾਲ-2 ਸਰਵ-ਵਿਆਪਕ ਵੀ ਹਨ। ਇਨà©à¨¹à¨¾à¨‚ ਦੀਆਂ ਆਦਤਾਂ ਅਤੇ ਹਰਕਤਾਂ ਆਮ à¨à¨¿à¨–ਾਰੀਆਂ ਤੋਂ ਜ਼ਰਾ ਹੱਟ ਕੇ ਹਨ, ਕਿਉਂਕਿ ਇਹ ਇਕ ਬੜੇ ਸਲੀਕੇ ਅਤੇ ਤਰੀਕੇ ਨਾਲ à¨à©€à¨– ਮੰਗਦੇ ਨਹੀਂ ਸਗੋਂ ਉਗਰਾਹà©à©°à¨¦à©‡ ਹਨ। ਪਰ ਇਨà©à¨¹à¨¾à¨‚ ਦਾ à¨à©€à¨– ਮੰਗਣ ਦਾ ਢੰਗ ਖà©à¨²à©à¨¹à©‡à¨†à¨® ਜਾਂ ਸ਼ਰੇਆਮ ਨਹੀਂ ਸਗੋਂ ਯੋਜਨਾਬੱਧ, ਲà©à¨•à¨µà¨¾à¨‚ ਅਤੇ ਅਤਿ-ਨਿਮਨ ਪੱਧਰ ਦਾ ਹà©à©°à¨¦à¨¾ ਹੈ। ਸੱਚ ਬੋਲਣਾ ਇਨà©à¨¹à¨¾à¨‚ ਦੀ ਸਿਧਾਂਤ ਪà©à¨¸à¨¤à¨•à¨¾ ਅਨà©à¨¸à¨¾à¨° ‘ਪਾਪ’ ਹੈ! ਆਓ ਇਨà©à¨¹à¨¾à¨‚ ਦੇ ਦਰਸ਼ਨ ਕਰੀਠ–
ਬੱਸ ਵਿਚ ਅਖ਼ਬਾਰ ਮੰਗਣ ਵਾਲੇ- ਆਧà©à¨¨à¨¿à¨• ਮੰਗਤਿਆਂ ਦੀ ਸਠਤੋਂ ਚਰਚਿਤ ਕਿਸਮ ਹੈਬੱਸ ਵਿਚ ਅਖ਼ਬਾਰ ਮੰਗਣ ਵਾਲੇ’।
ਇਹ ਅਜੀਬ ਤਰà©à¨¹à¨¾à¨‚ ਦੇ ਸਖ਼ਸ਼ ਹà©à©°à¨¦à©‡ ਹਨ, ਪਰ ਇਹ ਹਰ ਬੱਸ ਵਿਚ ਆਮ ਮਿਲ ਜਾਂਦੇ ਹਨ। ਸਵੇਰ ਦੇ ਸਮੇਂ ਇਹ ਆਪਣੇ ਗà©à¨£ ਦਾ ਪà©à¨°à¨¦à¨°à¨¶à¨¨ ਵੱਧ ਕਰਦੇ ਹਨ। ਅਸਲ ਵਿਚ ਇਹ ਬੱਸ ਵਿਚ ਚੜà©à¨¹à¨¦à©‡ ਸਾਰ ਆਸੇ-ਪਾਸੇ ਨਜ਼ਰ ਮਾਰਦੇ ਹਨ, ਅਤੇ ਜਿਥੇ ਕੋਈ à¨à¨²à©‡à¨®à¨¾à¨¨à¨¸ ਅਖ਼ਬਾਰ ਪੜà©à¨¹ ਰਿਹਾ ਹà©à©°à¨¦à¨¾ ਹੈ, ਉਸ ਤੋਂ ਅਖ਼ਬਾਰ ਦੀ ਮੰਗ ਕਰਦੇ ਹਨ। ਉਹ ਵਿਅਕਤੀ ਨਾ-ਚਾਹà©à©°à¨¦à¨¾ ਹੋਇਆ ਵੀ, ਉਸ ਦੀ à¨à©‹à¨²à©€ ਸੂਰਤ ਦੇਖ ਕੇ ਅਖ਼ਬਾਰ ਉਸ ਦੇ ਹਵਾਲੇ ਕਰ ਦਿੰਦਾ ਹੈ ਅਤੇ ਫਿਰ ਇਹ ਵਿਅਕਤੀ ਉਸ ਅਖ਼ਬਾਰ ਨੂੰ ਚਾਰੇ ਪਾਸੇ ਫੈਲਾ ਦਿੰਦੇ ਹਨ, ਕਿਉਂਕਿ ਉਨà©à¨¹à¨¾à¨‚ ਦੀ ਹੀ ਕਿਸਮ ਦੇ ਹੋਰ ਇਨਸਾਨ ਉਸ ਅਖ਼ਬਾਰ ਤੇ ‘ਘਾਤ ਲਗਾ ਕੇ ਹਮਲਾ’ ਕਰਨ ਦੀ ਤਾਕ ਵਿਚ ਪਹਿਲਾਂ ਹੀ ਬੈਠੇ ਹà©à©°à¨¦à©‡ ਹਨ। ਇਹ ਆਮ ਤੌਰ ਤੇ ਸੂਟਡ-ਬੂਟਡ ‘ਸਾਹਬ’ ਜਾਂ ਅਫ਼ਸਰ ਕਿਸਮ ਦੇ ਇਨਸਾਨ ਹà©à©°à¨¦à©‡ ਹਨ, ਕਿਉਂਕਿ ਫਟੇ-ਪà©à¨°à¨¾à¨£à©‡ ਕੱਪੜਿਆਂ ਵਾਲਾ ਮਾਤà©à¨¹à©œ ਤਾਂ ਕਿਸੇ ਨਾਲ ਅਜਿਹੀ ‘ਜ਼ਿਆਦਤੀ’ ਕਰਨ ਦੀ ਜà©à¨…ਰਤ ਨਹੀਂ ਕਰ ਸਕਦਾ। ਕà©à¨ ਕ੠ਮਿੰਟ ਬਾਅਦ ਅਸੀਂ ਵੇਖਦੇ ਹਾਂ ਕਿ ਅਖ਼ਬਾਰ ਦੇ ਸਠਪੰਨੇ ਬਿਖ਼ਰ ਗਠਹਨ, ਅਤੇ ਫਿਰ ਕਈ ਵਾਰ ਤਾਂ ਇਸ ਤੋਂ ਵੀ ਬà©à¨°à¨¾ ਹà©à©°à¨¦à¨¾ ਹੈ, ਅਖ਼ਬਾਰ ਦੇ ਦੋ ਟà©à¨•à©œà©‡ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਉਸ ਤੋਂ ਵੀ ਅੱਗੇ। ਇਸ ਤਰà©à¨¹à¨¾à¨‚ ਧਮਾਕਾ ਹੋਣ ਤੇ ਉ¤à¨¡à¨£ ਵਾਲੇ ਚੀਥੜਿਆਂ ਵਾਂਗ ਅਖ਼ਬਾਰ ਵੀ ਕਈ ਹਿੱਸਿਆਂ ਵਿਚ ਵੰਡ ਜਾਂਦਾ ਹੈ। ਆਖ਼ਰ ਵਿਚ ਅਸੀਂ ਵੇਖਦੇ ਹਾਂ ਕਿ ਸਠਵਿਅਕਤੀ ਅਖ਼ਬਾਰ ਦੇ ਟà©à¨•à©œà©‡-ਟà©à¨•à©œà©‡ ਪੜ ਰਹੇ ਹà©à©°à¨¦à©‡ ਹਨ, ਸਿਵਾ ਉਸ ਵਿਅਕਤੀ ਦੇ ਜਿਸ ਨੇ ਦੋ-ਤਿੰਨ ਰà©à¨ªà¨ ਖ਼ਰਚ ਕੇ ਅਖ਼ਬਾਰ ਖਰੀਦਣ ਦੀ ਖੇਚਲ ਕੀਤੀ ਹà©à©°à¨¦à©€ ਹੈ। ਪਤਾ ਲੱਗਾ ਹੈ ਕਿ ਇਹ ਪà©à¨°à¨œà¨¾à¨¤à©€ ਜ਼ਿਆਦਾਤਰ ਪੰਜਾਬ ਵਿਚ ਹੀ ਪਾਈ ਜਾਂਦੀ ਹੈ, ਜਿਥੇ ਕਹਾਵਤ ਹੈ ਕਿ ਪੰਜਾਬੀ ਸ਼ਰਾਬ ਦੀ ਬੋਤਲ ਤੇ ਤਾਂ ਦੋ-ਢਾਈ ਸੌ ਰà©à¨ªà¨ ਖ਼ਰਚ ਸਕਦਾ ਹੈ, ਪਰ ਪà©à¨¸à¨¤à¨• ਖਰੀਦਣ ਤੇ ਨਹੀਂ ਅਤੇ ਅਖ਼ਬਾਰ ਤੇ ਵੀ ਨਹੀਂ।
ਬੱਸ ਵਿਚ ਮੋਬਾਈਲ ਮੰਗਣ ਵਾਲੇ- ਆਧà©à¨¨à¨¿à¨• ਮੰਗਤਿਆਂ ਦੀ ਦੂਜੀ ਚਰਚਿਤ ਕਿਸਮ ਦਾ ਜਨਮ ਨਵੇਂ ਯà©à¨— ਵਿਚ ਹੀ ਹੋਇਆ ਹੈ ਅਤੇ ਇਨà©à¨¹à¨¾à¨‚ ਨੂੰ ਆਧà©à¨¨à¨¿à¨• ਨਹੀਂ ਸਗੋਂ ਅਤਿ-ਆਧà©à¨¨à¨¿à¨• ਕਿਹਾ ਜਾ ਸਕਦਾ ਹੈ, ਕਿਉਂਕਿ ਇਨà©à¨¹à¨¾à¨‚ ਦੀ ਅੱਖ ਗਵਾਂਢੀ ਸਵਾਰੀ ਦੇ ਮੋਬਾਈਲ ਤੇ ਹà©à©°à¨¦à©€ ਹੈ। ਇਹ ਆਮ ਤੌਰ ਤੇ ਆਪਣੇ ਅੱਗੇ ਜਾਂ ਪਿੱਛੇ, ਖੱਬੇ ਜਾਂ ਪਿੱਛੇ ਵਾਲੀ ਸਵਾਰੀ ਦੇ ਮੋਬਾਈਲ ਤੇ ਨਜ਼ਰ ਰੱਖਦੇ ਹਨ ਅਤੇ ਇਸੇ ਲਈ ਬੱਸ ਦੇ ਵਿਚਕਾਰ ਅਤੇ ਸੀਟ ਤੇ ਵੀ ਵਿਚਕਾਰ ਹੀ ਬੈਠਦੇ ਹਨ, ਤਾਂ ਜੋ ਅੱਗੇ ਨਹੀਂ ਤਾਂ ਪਿੱਛੇ ਅਤੇ ਖੱਬੇ ਨਹੀਂ ਤਾਂ ਸੱਜੇ ਪਾਸੇ ਵਾਲੀ ਸਵਾਰੀ ਦੇ ਮੋਬਾਈਲ ਤੇ ਵਾਰ ਸੌਖਿਆਂ ਹੋ ਸਕੇ। ਇਸ ਪà©à¨°à¨œà¨¾à¨¤à©€ ਵਿਚ ਵਧੇਰੇ ਕਰਕੇ ਮਹਿਲਾ ਵਰਗ ਦਾ ਸ਼à©à¨®à¨¾à¨° ਹà©à©°à¨¦à¨¾ ਹੈ, ਕਿਉਂਕਿ ਉਨà©à¨¹à¨¾à¨‚ ਨੂੰ ਨਾਂਹ ਕਰਦਿਆਂ ਅਕਸਰ ਮਰਦ ਵਰਗ ਸ਼ਰਮ ਮਹਿਸੂਸ ਕਰਦਾ ਹੈ, ਅਤੇ ਜੇ ਇਹ ਮਹਿਲਾ ਰਤਾ ਸà©à©°à¨¦à¨° ਅਤੇ ਜਵਾਨ ਹੋਵੇ ਤਾਂ ਤਾਂ ਫਿਰ ਮਰਦ ਵਰਗ ਦੇ ਮੈਂਬਰ à¨à©±à¨œ-2 ਕੇ ਉਸ ਦੀ ਸਮੱਸਿਆ ਦਾ ਸਮਾਧਾਨ ਕਰਨ ਲਈ ਅੱਗੇ ਆਉਂਦੇ ਹਨ। ਮੇਰੇ ਨਾਲ ਚਾਰ ਕ੠ਦਿਨ ਪਹਿਲਾਂ ਹੀ ਇਹ ਘਟਨਾ ਵਾਪਰੀ ਜਦੋਂ ਮੈਂ ਆਪਣੇ ਨਵੇਂ ਖਰੀਦੇ ਮਹਿੰਗੇ ਅਤੇ ਡੈਸ਼ਿੰਗ ਮੋਬਾਈਲ ਫ਼ੋਨ ਨੂੰ ਹੱਥ ਵਿਚ ਫੜ ਕੇ ਫੋਕਾ ਦੇਖ ਰਿਹਾ ਸੀ, ਅਤੇ ਆਸੇ-ਪਾਸੇ ਦੇ ਲੋਕਾਂ ਵਿਚ ਆਪਣੇ ਨੰਬਰ ਬਣਾ ਰਿਹਾ ਸੀ। ਅਚਾਨਕ ਮੇਰੇ ਪਿੱਛੇ ਇਕ ਜਵਾਨ ਅਤੇ ਖ਼ੂਬਸੂਰਤ ਮà©à¨Ÿà¨¿à¨†à¨° ਨੇ ‘à¨à¨•à¨¸à¨•à¨¿à¨Šà©› ਮੀ’ ਕਹਿ ਕੇ ਮੈਨੂੰ ਬà©à¨²à¨¾à¨‡à¨†à¥¤ ਮੈਂ ਖà©à¨¶à©€-2 ਪਿੱਛੇ ਤੱਕਿਆ ਕਿ ਸ਼ਾਇਦ ਮੇਰੇ ਮੋਬਾਈਲ ਜਾਂ ਮੇਰੀ ਪਰਸਨੈਲਿਟੀ ਤੇ ਕੋਈ ਕਮੈਂਟ ਹੈ। ਬੱਸ ਵਿਚ ਬੈਠਣ ਤੋਂ ਪਹਿਲਾਂ ਹੀ ਮੈਂ ਇਸ ਅਤਿ-ਹà©à¨¸à©€à¨¨, ਜਵਾਂ ਅਤੇ ਫ਼ੈਸ਼ਨੇਬਲ ਮà©à¨Ÿà¨¿à¨†à¨° ਨੂੰ ਵੇਖ ਲਿਆ ਸੀ, ਜਿਸ ਦਾ ਗੋਰਾ ਰੰਗ, ਮੋਢਿਆਂ ਦà©à¨†à¨²à©‡ ਲਟਕਦੇ ਘà©à©°à¨—ਰਾਲੇ ਸੋਹਣੇ-ਸਿਲਕੀ ਵਾਲ ਅਤੇ ਪਤਲੀਆਂ-2 ਸੇਲੀਆਂ (ਜਿਵੇਂ ਕਿਤੇ ਹà©à¨£à©‡-2 ਬਣਾਈਆਂ ਹੋਣ) ਵੀ ਮੇਰੇ ਅੱਖਾਂ ਵਿਚ ਤੈਰ ਰਹੀਆਂ ਸਨ। ਪਰ ਜਿਉਂ ਹੀ ਉਹ ਬੋਲੀ, ਮੇਰਾ ਦਿਮਾਗ ਘà©à©°à¨® ਗਿਆ, ਕਿਉਂਕਿ ਉਸਦਾ ਕਹਿਣਾ ਸੀ, ‘‘ਸਰ, ਮੇਰੇ ਫ਼ੋਨ ਦੀ ਬੈਟਰੀ ਡਾਊਨ ਹੋ ਗਈ ਹੈ, ਆਪਣਾ ਫ਼ੋਨ ਦੇਣਾ, ਇਕ ਜ਼ਰੂਰੀ ਕਾਲ ਕਰਨੀ ਹੈ।ੂ ਉਂਜ à¨à¨¾à¨µà©‡à¨‚ ਮੈਨੂੰ ਕੋਈ ਗੱਲ ਆਵੇ ਜਾਂ ਨਾਂ, ਪਰ ਜਦੋਂ ਕਿਤੇ ਕੋਈ ਵਿੱਤੀ ਨà©à¨•à¨¸à¨¾à¨¨ ਹà©à©°à¨¦à¨¾ ਹੋਵੇ, ਜਾਂ ਬੱਚਤ ਹà©à©°à¨¦à©€ ਹੋਵੇ ਤਾਂ ਮੇਰਾ ਦਿਮਾਗ ਕੰਜੂਸੀ ਵਿਚ ਮਾਹਰ ਹੈ ਅਤੇ ਗੱਲ ਘੜਣ ਵਿਚ ਵੀ। ਮੈਂ à¨à©±à¨Ÿ ਬੋਲਿਆ, ‘‘ਮੇਰਾ ਮੋਬਾਈਲ ਖਰਾਬ ਹੋ ਗਿਆ ਹੈ। ਠੀਕ ਕਰਵਾਉਣ ਵਾਲਾ ਹੈ, ਕੱਲà©à¨¹ ਨੂੰ ਲੈ ਲੈਣਾ।ੂ ਪਰ ਉਸ ਦੀ ਖੂਬਸੂਰਤ ਸ਼ਕਲ ਦਾ ਨਜ਼ਾਰਾ ਲੈਣ ਲਈ ਮੈਂ ਉਸਨੂੰ ਦੋ ਵਾਰ ਅੱਖਾਂ à¨à¨° ਕੇ ਤੱਕ ਜ਼ਰੂਰ ਲਿਆ। ਕਈ ਵਾਰ ਤਾਂ ਬੱਸ ਸਟੈਂਡ ਤੇ ਖੜà©à¨¹à¨¿à¨†à¨‚ ਹੀ ਇਸ ਪà©à¨°à¨œà¨¾à¨¤à©€ ਦੇ ਸਮਾਜਿਕ ਜੀਵ ਤà©à¨¹à¨¾à¨¡à©‡ ਕੋਲ ਆਉਂਦੇ ਹਨ ਅਤੇ ਬੋਲਦੇ ਹਨ, ‘‘ਨੰਬਰ ਮਿਲਾਈਂ ਆਹ!à©‚ ਅਜਿਹੀ ਹਾਲਤ ਵਿਚ ਹਾਸਾ ਵੀ ਆਉਂਦਾ ਹੈ ਅਤੇ ਰੋਣਾ ਵੀ!
‘ਪਰਸ ਡਿੱਗ ਪਿਆ’ ਕਿਸਮ – ਆਧà©à¨¨à¨¿à¨• ਮੰਗਤਿਆਂ ਦੀ ਤੀਜੀ ਚਰਚਿਤ ਕਿਸਮ ਵੀ ਸਾਨੂੰ ਬੱਸ ਸਟੈਂਡ ਜਾਂ ਰੇਲਵੇ ਸ਼ਟੇਸ਼ਨ ਦੇ ਨੇੜੇ-ਤੇੜੇ ਹੀ ਦਿਖਾਈ ਦਿੰਦੀ ਹੈ। ਵਧੇਰੇ ਲੋਕ ਜੀਵਨ ਵਿਚ ਇਸ ਕਿਸਮ ਦੇ ਮੰਗਤਿਆਂ ਦਾ ਇਕ-ਦੋ ਵਾਰ ਸ਼ਿਕਾਰ ਜ਼ਰੂਰ ਹà©à©°à¨¦à©‡ ਹਨ, ਕਿਉਂਕਿ ਮੈਂ ਵੀ ਹੋਇਆ ਹਾਂ ਅਤੇ ਜਦ ਮੈਂ ਆਪਣੇ ਜਾਣ-ਪਛਾਣ ਦਿਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਵੀ 3। ਪਰ ਹà©à¨£ ਮੈਂ ਜਾਗà©à¨°à¨¿à¨¤ ਹੋ ਗਿਆ ਹਾਂ ਅਤੇ ਮੇਰਾ ਇਹ ਵਿਅੰਗ ਲਿਖਣ ਦਾ ਮਕਸਦ ਇਹ ਵੀ ਹੈ ਕਿ ਅੱਗੇ ਤੋਂ ਕੋਈ ਵੀ ਘੱਟੋ-ਘੱਟ ਪਾਠਕ ਤਾਂ ਇਨà©à¨¹à¨¾à¨‚ ਦਾ ਸ਼ਿਕਾਰ ਨਾ ਬਣੇ। ਇਹ ਅਜੋਕੇ ਮੰਗਤੇ ਤà©à¨¹à¨¾à¨¡à©‡ ਸਾਹਮਣੇ ਫਿੱਸੇ ਟਮਾਟਰ ਵਰਗਾ ਮੂੰਹ ਬਣਾ ਕੇ ਆਖਦੇ ਹਨ, ‘‘ਮੇਰਾ ਪਰਸ ਡਿੱਗ ਪਿਆ (ਜਾਂ ਚੋਰੀ ਹੋ ਗਿਆ) ਤੇ ਮੇਰੇ ਕੋਲ ਹà©à¨£ ਕਿਰਾਠਜੋਗੇ ਪੈਸੇ ਵੀ ਨਹੀਂ ਹਨ। ਸਵੇਰ ਦਾ ਕà©à¨ ਖਾਧਾ ਵੀ ਨਹੀਂ। ਰੱਬ à¨à¨²à¨¾ ਕਰੇ ਜੇਕਰ ਤà©à¨¸à©€à¨‚ ਮੈਨੂੰ ਸੌ ਦੋ ਸੌ ਰà©à¨ªà¨ ਉਧਾਰ ਦੇ ਦਵੋ। ਪਰ ਮੈਨੂੰ ਆਪਣਾ ਪਤਾ ਜ਼ਰੂਰ ਦੇ ਦੇਣਾ, ਕਿਉਂਕਿ ਮੈਂ ਘਰ ਪਹà©à©°à¨šà¨¦à©‡ ਸਾਰ ਤà©à¨¹à¨¾à¨¡à©‡ ਪੈਸੇ ਤà©à¨¹à¨¾à¨¡à©‡ ਪਤੇ ਤੇ à¨à©‡à¨œ ਦਵਾਂਗਾ। ਤà©à¨¸à©€à¨‚ ਮਦਦ ਵੀ ਕੀਤੀ, ਤੇ ਮੈਂ ਤà©à¨¹à¨¾à¨¡à©‡ ਪੈਸੇ ਵੀ ਰੱਖ ਲਵਾਂ ਤਾਂ ਮੇਰੇ ਤੋਂ ਵੱਡਾ ਪਾਪੀ ਸੰਸਾਰ ਵਿਚ ਕੋਈ ਨਹੀਂ। ਮੇਰਾ ਪਤਾ ਵੀ ਲੈ ਲਵੋ।ੂ ਆਪਣੀ ਅਦਾਕਾਰੀ ਵਿਚ ਇਹ à¨à¨¶à¨µà¨°à¨¿à¨† ਰਾਠਅਤੇ ਅਮਿਤਾਬ ਬੱਚਨ ਨੂੰ ਵੀ ਮਾਤ ਪਾਉਂਦੇ ਹਨ। ਤਰਸ ਕਰਕੇ ਤà©à¨¸à©€à¨‚ ਪੈਸੇ ਦੇ ਦਿੰਦੇ ਹੋ ਅਤੇ ਉਸ ਬਾਅਦ ਤà©à¨¸à©€à¨‚ ਉਡੀਕ ਕਰੋ ਜਾਂ ਨਾਂਅ, ਪੈਸੇ ਤਾਂ ਕੀ ਤà©à¨¹à¨¾à¨¨à©‚à©° ਧੰਨਵਾਦੀ ਪੱਤਰ ਵੀ ਨਹੀਂ ਆਵੇਗਾ, ਤੇ ਜੇਕਰ ਤà©à¨¸à©€à¨‚ ਉਸ ਵਲੋਂ ਦਿੱਤੇ ਪਤੇ ਤੇ ਖ਼ਤ ਪਾਵੋ, ਤਾਂ ਉਹ ‘ਇਹ ਪਤਾ ਗ਼ਲਤ ਹੈ’ ਲਿਖ ਕੇ ਵਾਪਸ ਆ ਜਾਵੇਗਾ।
ਸਰਕਾਰੀ ਰਿਸ਼ਵਤਖ਼ੋਰ- ਆਧà©à¨¨à¨¿à¨• ਮੰਗਤਿਆਂ ਦੀ ਚੌਥੀ ਚਰਚਿਤ ਕਿਸਮ ਸਰਕਾਰੀ ਦਫ਼ਤਰਾਂ ਵਿਚ ਮਿਲਦੀ ਹੈ। ਇਹ ਮੰਗਤੇ ਕਹਿਣ ਨੂੰ ਤਾਂ ‘ਜਨਤਕ ਸੇਵਕ’ (ਪਬਲਿਕ ਸਰਵੈਂਟ) ਹਨ, ਪਰ ਅਸਲ ਵਿਚ ਇਹ ਜਨਤਾ ਦੇ ਮਾਲਕਾਂ ਵਾਂਗ ਵਿਵਹਾਰ ਕਰਦੇ ਹਨ। ਜਦੋਂ ਕੋਈ ਵਿਅਕਤੀ ਇਨà©à¨¹à¨¾à¨‚ ਕੋਲ ਕੰਮ ਕਰਵਾਉਣ ਜਾਂਦਾ ਹੈ ਤਾਂ ਇਹ ਉਸ ਦੀ ਰੱਜ ਕੇ ਛਿੱਲ ਲਾਹà©à¨£ ਲਈ ਤਿਆਰ ਬੈਠੇ ਹà©à©°à¨¦à©‡ ਹਨ, ਹੱਥ ਤੇ ਹੱਥ ਧਰ ਕੇ, ਜਦੋਂ ਕਿ ਆਮ ਜਨਤਾ ਦੀਆਂ ਫਰਿਆਦਾਂ ਅਤੇ ਕੰਮਾਂ ਦੀ à¨à¨°à©€à¨†à¨‚ ਫਾਈਲਾ ਦੇ ਢੇਰ ਲੰਮੇ ਹੋਈ ਜਾਂਦੇ ਹਨ ਅਤੇ ਇਨà©à¨¹à¨¾à¨‚ ਨੂੰ ਚਾਹੀਦੇ ਹਨ – ਰੋਕੜ। ਆਖਦੇ ਹਨ, ‘‘ਫਾਈਲ ਨੂੰ ਪਹੀਠਲਾਓ।ੂ ਜਿੰਨੇ ਵੱਧ ਪਹੀà¨, ਉ¤à¨¨à©€ ਛੇਤੀ ਕੰਮ। ਅੱਕਿਆ-ਥੱਕਿਆ ਵਿਅਕਤੀ ਅਕਸਰ ਇਨà©à¨¹à¨¾à¨‚ ਦੀ ਜੇਬ ਗਰਮ ਕਰਦਾ ਹੈ, ਅਤੇ ਇਸ ਤਰà©à¨¹à¨¾à¨‚ ਇਹ ਮੰਗਤੇ ਆਪਣਾ ਰੰਗ ਦਿਖਾਉਂਦੇ ਹੋਠਉਸ ਦਾ ਕੰਮ ਕਰ ਦਿੰਦੇ ਹਨ, ਅਤੇ ਬਾਕੀ ਦਿਆਂ ਦੀਆਂ ਫਾਈਲਾਂ ਤੇ ‘ਔਬਜੈਕਸ਼ਨ’ ਲਗਾ ਕੇ ਦੇਰੀ ਕਰਦੇ ਰਹਿੰਦੇ ਹਨ। ਇਹ ਆਮ ਲੋਕਾਂ ਨੂੰ ‘ਮà©à¨°à¨—ਾ’ ਆਖਦੇ ਹਨ, ਅਖੇ ‘ਅੱਜ à¨à¨¨à©‡ ਮà©à¨°à¨—ੇ ਫਸੇ।’ ਅਤੇ ਜਦ ਕੋਈ ਵਿਅਕਤੀ ਇਨà©à¨¹à¨¾à¨‚ ਦੀ ਔਬਜੈਕਸ਼ਨ ਦੂਰ ਕਰਦਾ-2 ਦਫ਼ਤਰ ਦੇ ਚੱਕਰ ਲਗਾਉਂਦਾ ਹੈ ਤਾਂ ਇਹ ਉਸਨੂੰ ਆਪਸੀ ਗੱਲਬਾਤ ਵਿਚ ‘ਮੂਰਖ਼’ ਦੀ ਪਦਵੀ ਦਿੰਦੇ ਹਨ, ਅਤੇ ਕਈ ਵਾਰ ਅਜਿਹੇ ਸਾਊ ‘ਮੂਰਖਾਂ’ (ਮੂਰਖ ਨਹੀਂ, ਇਹ ਤਾਂ ਸਗੋਂ ਇਮਾਨਦਾਰ ਲੋਕ ਹà©à©°à¨¦à©‡ ਹਨ, ਮੂਰਖ ਤਾਂ ਰਿਸ਼ਵਤਖ਼ੋਰ ਹà©à©°à¨¦à©‡ ਹਨ) ਦੀ ਮਦਦ ਲਈ ਚਪੜਾਸੀ ਅੱਗੇ ਆਉਂਦੇ ਹਨ ਅਤੇ ਇਨà©à¨¹à¨¾à¨‚ ਦਾ ਮਾਰਗਦਰਸ਼ਨ ਕਰਕੇ ਇਨà©à¨¹à¨¾à¨‚ ਨੂੰ ‘ਜਨਤਕ ਸੇਵਕ’ ਦੀ ਮà©à©±à¨ à©€ ਗਰਮ ਕਰਨ ਦੀ ਸਲਾਹ ਦਿੰਦੇ ਹਨ। ‘ਲੱਠਗਈ ਸੰਜੀਵਨੀ ਬੂਟੀ’ ਦਾ ਅਲਾਪ ਕਰਦਾ ਪੀੜਤ ਵਿਅਕਤੀ ਇਨà©à¨¹à¨¾à¨‚ ਲਈ ਨੋਟਾਂ ਦਾ ਪà©à¨°à¨¬à©°à¨§ ਕਰਦਾ ਹੈ ਅਤੇ ਆਪਣੀ ਜੇਬ ਢਿੱਲੀ। ਸਰਕਾਰ ਨੂੰ ਇਨà©à¨¹à¨¾à¨‚ ਤੇ ਨਕੇਲ ਪਾਉਣੀ ਚਾਹੀਦੀ ਹੈ, ਅਤੇ ਜਾਂ ਫਿਰ ਇਨà©à¨¹à¨¾à¨‚ ਨੂੰ ਕਰੋ ਫਾਰਗ।
ਵਿਆਹਾਂ ਦੇ ਬਿਨ-ਬà©à¨²à¨¾à¨ ਮਹਿਮਾਨ- ਆਧà©à¨¨à¨¿à¨• ਮੰਗਤਿਆਂ ਦੀ ਪੰਜਵੀਂ ਕਿਸਮ ਸਾਨੂੰ ਵਿਆਹ-ਸ਼ਾਦੀਆਂ ਦੇ ਸਮਾਗਮਾਂ à¨à¨¾à¨µ ਖà©à¨¶à©€ ਦੇ ਮੌਕਿਆਂ ਤੇ ਦਿਖਾਈ ਦਿੰਦੀ ਹੈ। ਇਹ ਮੰਗਤੇ ਆਮ ਤੌਰ ਤੇ ਵਿਗੜੇ ਯà©à¨µà¨• ਹà©à©°à¨¦à©‡ ਹਨ, ਜੋ ਕਿ ਕਿਸੇ ਵੱਡੇ ਵਿਆਹ ਦੀ ਸੂਹ ਲੱਗਣ ਤੇ ਆਪਸ ਵਿਚ ਸਮੂਹਿਕ ਸਲਾਹ ਬਣਾ ਕੇ ਵਿਆਹ ਵਾਲੇ ਪੰਡਾਲ ਵਿਚ ਧਾਵਾ ਬੋਲਦੇ ਹਨ। ਅੱਜ ਕੱਲà©à¨¹ ਮੈਰਿਜ ਪੈਲੇਸਾਂ ਵਿਚ ਵਿਆਹ ਹੋਣ ਕਰਕੇ ਇਨà©à¨¹à¨¾à¨‚ ਵਲੋਂ ਮਿਠਾਈ ਤੇ ਹਮਲਾ ਕਰਨਾ ਸੌਖਾ ਹੋ ਗਿਆ ਹੈ। ਇਹ ਵਿਅਕਤੀ ਆਮ ਕਰਕੇ ਇਸ ਕਰਕੇ ਫੜੇ ਨਹੀਂ ਜਾਂਦੇ ਕਿਉਂਕਿ ਵਿਆਹ ਵਿਚ ਮà©à©°à¨¡à©‡ ਵਾਲੇ ਇਨà©à¨¹à¨¾à¨‚ ਨੂੰ ਕà©à©œà©€ ਵਾਲੇ ਅਤੇ ਕà©à©œà©€ ਵਾਲੇ ਇਨà©à¨¹à¨¾à¨‚ ਨੂੰ ਮà©à©°à¨¡à©‡ ਵਾਲੇ ਸਮਠਕੇ ਛੱਡ ਦਿੰਦੇ ਹਨ। ਇਕ ਵਾਰ ਸਾਡੇ ਸ਼ਹਿਰ ਦੇ ਵਿਚ ਸ਼ਾਦੀ ਦੇ ਵੀਡੀਓ ਬਣਾਉਣ ਵਾਲਿਆਂ ਦੀ ਕà©à©œà©€ ਦਾ ਵਿਆਹ ਸੀ, ਤਾਂ ਉਸ ਵਿਆਹ ਵਿਚ ਇਹ ਫੜੇ ਗà¨à¥¤ ਅਸਲ ਵਿਚ ਉਨà©à¨¹à¨¾à¨‚ ਨੂੰ ਪਤਾ ਸੀ ਕਿ ਇਹ ਹਰ ਵੀਡੀਓ ਵਿਚ ਮੂਹਰੇ ਹੋ ਕੇ ਨੱਚਦੇ ਹਨ, ਅਤੇ ਇਨà©à¨¹à¨¾à¨‚ ਨੂੰ ਵੱਖ-ਵੱਖ ਜਾਤਾਂ, ਧਰਮਾਂ ਅਤੇ ਇਲਾਕਿਆਂ ਦੇ ਲੋਕਾਂ ਦੇ ਵਿਆਹਾਂ ਵਿਚ ਹਮੇਸ਼ਾ ਦੇਖਿਆ ਗਿਆ ਅਤੇ ਵੀਡੀਓ ਬਣਾਉਣ ਵਾਲਿਆਂ ਨੂੰ ਇਸ ਦਾ ਇਲਮ ਹੋਣ ਕਰਕੇ ਇਨà©à¨¹à¨¾à¨‚ ਨੇ ਪà©à¨²à¨¿à¨¸ ਨੂੰ ਬà©à¨²à¨¾ ਲਿਆ ਅਤੇ ਖà©à¨¦ ਨਜ਼ਰ ਰੱਖੀ ਤੇ ਜਿਉਂ ਹੀ ਇਨà©à¨¹à¨¾à¨‚ ਟਿੱਡੀ ਦਲ ਵਾਂਗ ਹਮਲਾ ਕਰ ਦਿੱਤਾ, ਇਨà©à¨¹à¨¾à¨‚ ਨੇ ਪà©à¨²à¨¸à©€à¨† ਢੋਲ ਵਜਾ ਦਿੱਤਾ। ਇਸ ਸਮੇਂ ਇਹ ‘ਅੰਦਰ’ ਹਨ, ਬਾਹਰ ਨਹੀਂ ਆਉਂਦੇ।
ਇਸਦੇ ਬਿਨਾਂ ਆਧà©à¨¨à¨¿à¨• ਮੰਗਤਿਆਂ ਵਿਚ ਮੋਟਾਪਾ ਦੂਰ ਕਰਨ ਦਾ ਮੰਤਰ ਦੱਸਣ ਵਾਲੇ ਖà©à¨¦ ਮੋਟੇ, ਨਕਲੀ ਪà©à¨°à¨®à¨¾à¨£ ਪੱਤਰ ਬਣਾਉਣ ਵਾਲੇ, ਨਕਲੀ ਨੋਟ ਬਣਾਉਣ ਵਾਲੇ, ਬਾਹਰ à¨à©‡à¨œà¨£ ਦਾ à¨à¨¾à¨‚ਸਾ ਦੇ ਕੇ ਲà©à©±à¨Ÿà¨£ ਵਾਲੇ ਵੀ ਸ਼ਾਮਲ ਹਨ। ਬੇਰà©à©›à¨—ਾਰੀ ਦੂਰ ਕਰਨ ਲਈ ਬੱਸਾਂ ਵਿਚ ਆਪਣੇ ਮੋਬਾਈਲ ਫ਼ੋਨ ਲਿਖਣ ਵਾਲੇ ਵੀ ਇਨà©à¨¹à¨¾à¨‚ ਵਿਚ ਸ਼ਾਮਲ ਹਨ। ਜੇਕਰ ਤà©à¨¸à©€à¨‚ ਇਨà©à¨¹à¨¾à¨‚ ਬਾਰੇ ਵੀ ਜਾਣਨਾ ਚਾਹà©à©°à¨¦à©‡ ਹੋ, ਅਤੇ ਆਪਣੀ ਮà©à©žà¨¤ ਦੀ ਲà©à©±à¨Ÿ-ਖਸà©à©±à¨Ÿ ਤੋਂ ਬਚਣਾ ਚਾਹà©à©°à¨¦à©‡ ਹੋ, ਤਾਂ ਤà©à¨¸à©€à¨‚ ਨਜ਼ਰ ਰੱਖੋ, ਛੇਤੀ ਹੀ ਇਨà©à¨¹à¨¾à¨‚ ਪੰਨਿਆਂ ਵਿਚ ਹੀ ਤà©à¨¸à©€à¨‚ ਇਨà©à¨¹à¨¾à¨‚ ਬਾਰੇ ਹੀ ਪੜà©à¨¹à©‹à¨—ੇ, ਵਿਸਤਾਰ ਸਹਿਤ। ਤੇ, ਜੇਕਰ ਤà©à¨¹à¨¾à¨¨à©‚à©° ਵੀ ਕਿਸੇ ਹੋਰ ਕਿਸਮ ਬਾਰੇ ਪਤਾ ਹੈ ਤਾਂ ਕਿਰਪਾ ਕਰਕੇ ਸੰਪਰਕ ਕਰਨਾ ਨਾ à¨à©à©±à¨²à¨£à¨¾, ਕਿਉਂਕਿ ਤà©à¨¹à¨¾à¨¡à©‡ ਤੋਂ ਸà©à¨£ ਕੇ ਹੀ ਤਾਂ ਇਹ ਸਠਲਿਖਦੇ ਹਾਂ ਅਸੀਂ।
|