ਅਮਰੀਕੀ ਰਾਸ਼ਟਰੀ ਸà©à¨°à©±à¨–ਿਅ ਕੌਂਸਲ 'ਚ à¨à¨¾à¨°à¨¤ ਲਈ ਵੱਖਰਾ ਡੈਸਕ ਦਾ ਗਠਨ |
ਵਾਸ਼ਿੰਗਟਨ, 2 ਜà©à¨²à¨¾à¨ˆ : à¨à¨¾à¨°à¨¤ ਅਮਰੀਕੀ ਰਣਨੀਤਿਕ ਸਬੰਧਾਂ ਨੂੰ ਮਜਬੂਤੀ ਦੇਣ 'ਤੇ ਓਬਾਮਾ ਪà©à¨°à¨¶à¨¾à¨¸à¨¨ ਦੇ ਵਾਅਦੇ ਵੱਲ ਇਕ ਹੋਰ ਕਦਮ ਚà©à©±à¨•à¨¦à¨¿à¨†à¨‚ ਵਾਈਟ ਹਾਊਸ ਨੇ ਆਪਣੀ ਰਾਸ਼ਟਰੀ ਸà©à¨°à©±à¨–ਿਆ ਕੌਂਸਲ 'ਚ à¨à¨¾à¨°à¨¤ ਲਈ ਇਕ ਅਲੱਗ ਡੈਸਕ ਦਾ ਨਿਰਮਾਣ ਕੀਤਾ ਹੈ। ਕੌਂਸਲ ਦੇ à¨à¨¾à¨°à¨¤ ਦੇ ਲਈ ਅਲੱਗ ਡੈਸਕ ਬਣਾਠਜਾਣ ਤੋਂ ਪਹਿਲਾਂ ਇਹ ਡੈਸਕ ਸਿਰਫ ਰੂਸ ਲਈ ਬਣਾਇਆ ਗਿਆ ਸੀ। à¨à¨¾à¨°à¨¤ ਲਈ ਬਣਾਠਗਠਡੈਸਕ ਦਾ ਕਾਰਜà¨à¨¾à¨° ਇਕ ਸੀਨੀਅਰ ਡਾਇਰੈਕਟਰ ਦੇ ਜà©à©°à¨®à©‡ ਹੋਵੇਗਾ। ਰਾਸ਼ਟਰੀ ਸà©à¨°à©±à¨–ਿਆ ਕੌਂਸਲ 'ਚ à¨à¨¾à¨°à¨¤ ਲਈ ਇਕ ਅਲੱਗ ਡੈਸਕ ਬਣਾਇਆ ਜਾਣਾ ਓਬਾਮਾ ਪà©à¨°à¨¶à¨¾à¨¸à¨¨ ਦੀ ਨਜ਼ਰ 'ਚ ਨਵੀਂ ਦਿੱਲੀ ਦੀ ਵੱਧ ਰਹੀ ਅਹਿਮੀਅਤ ਨੂੰ ਦਰਸਾਉਂਦਾ ਹੈ। ਕੌਂਸਲ ਦੇ ਬà©à¨²à¨¾à¨°à©‡ ਮਾਈਕ ਹੈਮਰ ਨੇ ਦੱਸਿਆ ਕਿ ਹਾਲ ਹੀ 'ਚ ਰਾਸ਼ਟਰੀ ਸà©à¨°à©±à¨–ਿਆ ਕੌਂਸਲ 'ਚ ਹਲਕਾ ਫੇਰਬਦਲ ਕੀਤਾ ਗਿਆ ਹੈ। ਹੈਮਰ ਨੇ ਦੱਸਿਆ ਕਿ ਫੇਰਬਦਲ ਤੋਂ ਬਾਅਦ ਡੋਨਾਲਡ ਕੈਂਪ ਨੂੰ ਵਿਸ਼ੇਸ਼ ਤੌਰ 'ਤੇ à¨à¨¾à¨°à¨¤ ਨਾਲ ਜà©à©œà©‡ ਮਾਮਲਿਆਂ ਨੂੰ ਦੇਖਣ ਲਈ ਸੀਨੀਅਰ ਡਾਇਰੈਕਟਰ ਦਾ ਅਹà©à¨¦à¨¾ ਦਿੱਤਾ ਗਿਆ ਹੈ ਕਿਉਂਕਿ ਅਮਰੀਕਾ ਪà©à¨°à¨¶à¨¾à¨¸à¨¨ à¨à¨¾à¨°à¨¤ ਨਾਲ ਸਬੰਧਾਂ ਨੂੰ ਜ਼ਿਆਦਾ ਤਵੱਜੋ ਦੇਣਾ ਚਾਹà©à©°à¨¦à¨¾ ਹੈ।
ਬà©à¨²à¨¾à¨°à©‡ ਨੇ ਕਿਹਾ ਕਿ ਇਹ ਕਦਮ ਦੋਨਾਂ ਦੇਸ਼ਾਂ ਦੇ ਹਿਤਾਂ ਨੂੰ ਦੇਖਦਿਆਂ ਚà©à©±à¨•à¨¿à¨† ਗਿਆ ਹੈ ਜਿਸ ਨਾਲ ਰਣਨੀਤਿਕ ਸਾਂà¨à©‡à¨¦à¨¾à¨°à©€ ਨੂੰ ਵਧਾਉਣ ਵਿਚ ਮਦਦ ਮਿਲ ਸਕੇਗੀ। ਹੈਮਰ ਨੇ ਕਿਹਾ ਕਿ à¨à¨¾à¨°à¨¤ ਨੂੰ ਛੱਡ ਕੇ ਸਿਰਫ ਰੂਸ ਹੀ ਅਜਿਹਾ ਦੇਸ਼ ਹੈ ਜਿਸ ਲਈ ਇਕ ਵੱਖਰਾ ਡਾਇਰੈਕਟਰ ਨਿਯà©à¨•à¨¤ ਕੀਤਾ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਰਾਸ਼ਟਰਪਤੀ ਓਬਾਮਾ à¨à¨¾à¨°à¨¤à©€ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਾਈਟ ਹਾਊਸ 'ਚ ਸਵਾਗਤ ਕਰਨ ਦੀ ਇੱਛਾ ਰੱਖਦੇ ਹਨ।
|