ਪਾਕਿਸਤਾਨ ਦਾ ਨਵਾਂ ਪà©à¨°à¨¾à¨ªà©‡à¨—ੰਡਾ |
ਸਈਦ ਦੀ ਰਿਹਾਈ ਵਿਰà©à©±à¨§ ਅਪੀਲ ਦਾਖਲ
ਇਸਲਾਮਾਬਾਦ,3 ਜà©à¨²à¨¾à¨ˆ : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸà©à¨ªà¨°à©€à¨® ਕੋਰਟ 'ਚ ਇਕ ਅਪੀਲ ਦਾਖਲ ਕਰਕੇ ਜਮਾਤ ਉਦ ਦਾਅਵਾ ਦੇ ਮà©à¨–à©€ ਹਾਫਿਜ਼ ਮà©à¨¹à©°à¨®à¨¦ ਸਈਦ ਨੂੰ ਨਜ਼ਰਬੰਦੀ ਤੋਂ ਹਟਾਉਣ ਦੇ ਹਾਈਕੋਰਟ ਦੇ ਫੈਸਲੇ ਨੂੰ ਚà©à¨£à©Œà¨¤à©€ ਦਿੱਤੀ ਹੈ। ਸਰਕਾਰ ਨੇ ਲਾਹੌਰ ਹਾਈਕੋਰਟ ਵਿਰà©à©±à¨§ ਅੱਜ ਅਪੀਲ ਦਾਖਲ ਕੀਤੀ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੂੰ ਸà©à¨°à©±à¨–ਿਆ ਦੇ ਮਦੇਨਜ਼ਰ ਨਜ਼ਰਬੰਦ ਰੱਖਣਾ ਬਹà©à¨¤ ਜ਼ਰੂਰੀ ਹੈ। ਸਰਕਾਰ ਵੱਲੋਂ ਰੋਕ ਲੱਗੇ ਅਤਿਵਾਦੀ ਸੰਗਠਨ ਲਸ਼ਕਰ ਠਤੋਇਬਾ ਦੀ ਸਥਾਪਨਾ ਕਰਨ 'ਚ à¨à©‚ਮਿਕਾ ਨਿà¨à¨¾à¨‰à¨£ ਵਾਲੇ ਸਈਦ ਨੂੰ ਬੀਤੀ ਦੋ ਜੂਨ ਨੂੰ ਲਾਹੌਰ ਹਾਈਕੋਰਟ ਦੇ ਹà©à¨•à¨®à¨¾à¨‚ 'ਤੇ ਰਿਹਾਅ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਉਹ ਪਿਛਲੇ ਛੇ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ ਸੀ। ਪੰਜਾਬ ਸਰਕਾਰ ਦੇ ਵਕੀਲ ਰਾਣਾ ਸਨਾਉੱਲਾ ਨੇ ਕਿਹਾ ਕਿ ਕੀ ਸਈਦ ਸਰਕਾਰ ਨੂੰ ਦੱਸੇ ਬਗੈਰ ਕਿਤੇ ਵੀ ਨਹੀਂ ਜਾ ਸਕਦਾ । ਇਸ ਦਰਮਿਆਨ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਸੰਯà©à¨•à¨¤ ਰਾਸ਼ਟਰ ਸà©à¨°à©±à¨–ਿਆ ਕੌਂਸਲ ਵੱਲੋਂ ਜਮਾਤ 'ਤੇ ਲਾਈਆਂ ਗਈਆਂ ਰੋਕਾਂ ਦਾ ਵੀ ਹà©à¨£ ਪਾਲਣ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ 26 ਨਵੰਬਰ ਨੂੰ ਮà©à©°à¨¬à¨ˆ 'ਤੇ ਹੋਠਅਤਿਵਾਦੀ ਹਮਲੇ ਤੋਂ ਬਾਅਦ ਸੰਯà©à¨•à¨¤ ਰਾਸ਼ਟਰ ਸà©à¨°à©±à¨–ਿਆ ਕੌਂਸਲ ਵੱਲੋਂ ਜਮਾਤ ਨੂੰ ਲਸ਼ਕਰ ਠਤੋਇਬਾ ਦਾ ਹਮਾਇਤੀ à¨à¨²à¨¾à¨¨à¨£ ਤੋਂ ਬਾਅਦ ਸਈਦ ਅਤੇ ਉਸ ਦੇ ਕਈ ਸਹਿਯੋਗੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸਈਦ ਨੂੰ ਰਿਹਾਅ ਕੀਤੇ ਜਾਣ ਵਿਰà©à©±à¨§ ਪਾਕਿਸਤਾਨੀ ਪà©à¨°à¨¶à¨¾à¨¸à¨¨ ਵੱਲੋਂ ਦੇਰ ਕੀਤੇ ਜਾਣ 'ਤੇ à¨à¨¾à¨°à¨¤ ਨੇ ਪਿਛਲੇ ਦਿਨੀਂ ਚਿੰਤਾ ਜਤਾਈ ਸੀ। ਰਿਹਾਈ ਤੋਂ ਬਾਅਦ ਸਈਦ ਨੇ ਵੱਖੋ ਵੱਖਰੇ ਰਾਜਨੀਤਿਕ ਕੱਟੜਪੰਥੀਆਂ ਅਤੇ ਅਤਿਵਾਦੀ ਸੰਗਠਨਾਂ ਦੇ ਨੇਤਾਵਾਂ ਨਾਲ ਮà©à¨²à¨¾à¨•à¨¾à¨¤ ਕਰਕੇ ਨਵੀਂ ਚਰਚਾ ਛੇੜ ਦਿੱਤੀ ਸੀ।
|