ਬਜ਼ਟ 2009-10 : ਮà©à©±à¨– ਬਿੰਦੂ |
ਸੋਮਵਾਰ, 6 ਜà©à¨²à¨¾à¨ˆ
* ਪà©à¨°à¨£à¨¬ ਦਾ ਬਜ਼ਟ à¨à¨¾à¨¶à¨£ ਸ਼à©à¨°à©‚
* ਚੌਥੀ ਵਾਰ ਪੇਸ਼ ਕਰ ਰਹੇ ਹਨ ਪà©à¨°à¨£à¨¬ ਬਜ਼ਟ
* ਹà©à¨£ ਤੱਕ ਦਾ ਸਠਤੋਂ ਵੱਡਾ ਬਜ਼ਟ
* ਹਰੇਕ ਵਰà©à¨¹à©‡ 1.2 ਕਰੋੜ ਨਵੀਆਂ ਨੌਕਰੀਆਂ ਦਿਆਂਗਾ
* ਲੰਮੇ ਸਮੇਂ ਤੱਕ 9 ਫੀਸਦੀ ਵਿਕਾਸ ਚਾਹੀਦੀ ਹੈ
*ਪà©à¨°à¨¾à¨‡à¨®à¨°à©€ ਹੈਥਲ ਢਾਂਚਾ ਮਜ਼ਬੂਤ ਕਰਨਾ
* ਆਰਥਿਕ ਮੰਦੀ ਕਰਕੇ ਨੌਕਰੀਆਂ ‘ਤੇ ਅਸਰ
* ਖੇਤੀ ਵਿਕਾਸ ਦਰ ਦਾ ਟੀਚਾ ਚਾਰ ਫੀਸਦੀ ਮਿਥਿਆ
* ਵਿਦੇਸ਼ੀ ਮà©à¨¦à¨°à¨¾ à¨à©°à¨¡à¨¾à¨° ਵੱਧਿਆ
* ਘਰੇਲੂ ਬਚਤ ਵਿੱਚ ਵਾਧਾ
* ਰੇਲ ਅਤੇ ਸੜਕਾਂ ਦੇ ਲਈ 26 ਫੀਸਦੀ ਵਾਧੂ ਬਜ਼ਟ ਵਿਵਸਥਾ
* ਅਗਲੇ ਪੰਜ ਸਾਲਾਂ ‘ਚ ਹੋਵੇਗਾ à¨à©à©±à¨—à©€ ਮà©à¨•à¨¤ à¨à¨¾à¨°à¨¤
* ਰਾਜ ਕੋਸ਼ੀ ਘਾਟਾ 1.83 ਹਜਾਰ ਕਰੋੜ ਰà©à¨ªà¨
* ਮੰਦੀ ਤੋਂ ਉà¨à¨° ਰਿਹਾ ਹੈ à¨à¨¾à¨°à¨¤
* ਗਰੀਬਾਂ ਲਈ ਮਕਾਨ ਯੋਜਨਾ
* ਬਿਜਲੀ ਲਈ 160 ਫੀਸਦੀ ਜਿਆਦਾ ਬਜ਼ਟ ਵਿਵਸਥਾ
* ਮੰਦੀ ਨਾਲ ਨਜਿੱਠਣਾ ਸਾਡਾ ਪਹਿਲਾ ਫਰਜ਼
* ਕਿਸਾਨਾਂ ਲਈ ਸਸਤੇ ਕਰਜ਼ੇ ਦੀ ਯੋਜਨਾ
* ਖੇਤੀ ਕਰਜ਼ੇ ਲਈ 3.25 ਲੱਖ ਕਰੋੜ ਦੀ ਬਜ਼ਟ ਵਿਵਸਥਾ
* ਕਿਸਾਨਾਂ ਦੇ 71 ਹਜ਼ਾਰ ਕਰੋੜ ਦੇ ਕਰਜ਼ੇ ਮà©à¨†à©ž
* ਦੇਸ਼ ਦੀ 60 ਫੀਸਦੀ ਆਬਾਦੀ ਖੇਤੀ ‘ਤੇ ਨਿਰà¨à¨°
* ਕਿਸਾਨਾਂ ਨੂੰ ਕਰਜ਼ਾ ਸੱਤ ਫੀਸਦੀ ਵਿਆਜ਼ ਦਰ ‘ਤੇ
* ਖੇਤੀ ਲਈ 1000 ਕਰੋੜ ਰà©à¨ªà¨ ਦੀ ਵਾਧੂ ਵਿਵਸਥਾ
* ਨਿਰਯਾਤਕਾਂ ਲਈ ਰਾਹਤ ਯੋਜਨਾ
* ਛੋਟੇ ਨਿਰਯਾਤਕਾਂ ਦੇ ਲਈ ਵੀ ਰਾਹਤ ਯੋਜਨਾ
* ਨਿਰਯਾਤ ਦੇ ਲਈ ਨਵੇਂ ਬਾਜ਼ਾਰ ਖੋਜੇ ਜਾਣਗੇ
* ਮਾਰਚ-10 ਤੱਕ ਰਹੇਗੀ ਨਿਰਯਾਤਕਾਂ ਲਈ ਰਾਹਤ ਯੋਜਨਾ
* ਪà©à¨°à¨¿à©°à¨Ÿ ਮੀਡੀਆ ਲਈ ਰਾਹਤ ਯੋਜਨਾ ਛੇ ਮਹੀਨਿਆਂ ਲਈ ਵੱਧੀ
* ਸਮੇਂ ਉੱਤੇ ਕਰਜ਼ੇ ਮੋੜà©à¨¹à¨£ ‘ਤੇ ਇੱਕ ਫੀਸਦੀ ਦੀ ਛੂਟ
* ਨਹਿਰੂ ਅਰਬਨ ਵਿਕਾਸ ਮਿਸ਼ਨ ਦਾ ਬਜ਼ਟ 80 ਫੀਸਦੀ ਵੱਧਿਆ
* ਮà©à©°à¨¬à¨ˆ ਬà©à¨¨à¨¿à¨†à¨¦à©€ ਢਾਂਚੇ 500 ਕਰੋੜ ਰà©à¨ªà¨ ਦਾ ਪà©à¨°à¨¬à©°à¨§
* ਕਰਜ਼ਾ ਮà©à¨†à©žà©€ ਯੋਜਨਾ ਦੀ ਸਮੇਂ ਸੀਮਾ ਛੇ ਮਹੀਨੇ ਵੱਧੀ
* ਖਾਦ ਉੱਤੇ ਸਬਸਿਡੀ ਸਿੱਧੀ ਕਿਸਾਨਾਂ ਨੂੰ ਮਿਲੇਗੀ
* ਇਨਕਮ ਟੈਕਸ ਰਿਟਰਨ ਲਈ ਸਰਲ-2 ਫਾਰਮ ਸ਼à©à¨°à©‚ ਹੋਵੇਗਾ
* ਸਰਕਾਰੀ ਬੈਂਕਾਂ ਨੂੰ ਪੂਰੀ ਤਰà©à¨¹à¨¾à¨‚ ਦਾ ਵਾਅਦਾ
* ਬੈਂਕਾਂ ਅਤੇ ਬੀਮਾ ਕੰਪਨੀ ਨੂੰ ਮਦਦ ਦਾ à¨à¨²à¨¾à¨¨
* ਅਨਾਜ ਉਤਪਾਦਨ ਪੱਧਰ ਡਿੱਗਿਆ
* ਬਜ਼ਟ ਤੋਂ ਪਹਿਲਾਂ ਹੋਵੇਗੀ ਰਾਜਾਂ ਨਾਲ ਗੱਲਬਾਤ
* ਪੀà¨à©±à¨¸à¨¯à©‚, ਬੈਂਕਾਂ ਅਤੇ ਬੀਮਾ ਕੰਪਨੀ ਵਿੱਚ ਵਿਦੇਸ਼ੀ-ਨਿਵੇਸ਼ ਦੀ ਯੋਜਨਾ
* ਸ਼ੇਅਰ ਬਾਜ਼ਾਰਾਂ ਰਾਹੀਂ ਹੋਵੇਗਾ ਵਿਦੇਸ਼ੀ ਨਿਵੇਸ਼
* ਤੇਲ ਕੀਮਤਾਂ ਨਿਰਧਾਰਣ ਲਈ ਮਾਹਿਰਾਂ ਦੀ ਕਮੇਟੀ
* ਨਰੇਗਾ ਦੇ ਲਈ 39 ਹਜਾਰ ਇੱਕ ਸੌ ਕਰੋੜ ਰà©à¨ªà¨
* ਨਰੇਗਾ ਦਾ ਬਜ਼ਟ ਢਾਈ ਗà©à¨£à¨¾ ਵੱਧਿਆ
* à¨à¨¾à¨°à¨¤ ਨਿਰਮਾਣ ਯੋਜਨਾ ਦਾ ਬਜ਼ਟ 45 ਫੀਸਦੀ ਵੱਧਿਆ
* ਦਲਿਤ ਪਿੰਡਾਂ ਦੇ ਵਿਕਾਸ ਲਈ ਯੋਜਨਾ
* ਖਾਧ ਸà©à¨°à©±à¨–ਿਆ ਬਿਲ ਲਿਆਂਦਾ ਜਾਵੇਗਾ
* 12 ਹਜਾਰ ਕਰੋੜ ਰà©à¨ªà¨ ਪੇਂਡੂ ਸੜਕਾਂ ਲਈ
* ਇੱਕ ਹਜਾਰ ਦਲਿਤ ਪਿੰਡਾਂ ਦੇ ਲਈ ਆਦਰਸ਼ ਪਿੰਡ ਯੋਜਨਾ
* ਇੰਦਰਾ ਵਿਕਾਸ ਯੋਜਨਾ ਦੇ ਲਈ 8 ਹਜਾਰ ਕਰੋੜ ਰà©à¨ªà¨
* ਨਰੇਗਾ ਨਾਲ ਸਵਾ ਚਾਰ ਕਰੋੜ ਲੋਕਾਂ ਨੂੰ ਮਿਲੇਗਾ ਰà©à©›à¨—ਾਰ
* ਆਨਲਾਈਨ ਹੋਣਗੇ ਰà©à©›à¨—ਾਰ ਦਫ਼ਤਰ
* ਮਹਿਲਾ ਸ਼ਾਖ਼ਰਤਾ ਦੇ ਲਈ ਨਵੀਂ ਯੋਜਨਾ
* ਪਿੰਡਾਂ ਵਿੱਚ ਘਰਾਂ ਲਈ 2000 ਕਰੋੜ ਰà©à¨ªà¨
* ਮੌਸਮ ਬਦਲਾਅ ਲਈ ਰਾਸ਼ਟਰੀ ਕਾਰਜ ਯੋਜਨਾ
* ਪੇਂਡੂ ਬਿਜ਼ਲੀ ਯੋਜਨਾ ਦੇ ਲਈ ਸੱਤ ਹਜਾਰ ਕਰੋੜ ਰà©à¨ªà¨
* ਰੈਵਨਿਊ ਅਤੇ ਨਿਵੇਸ਼ ਵਿੱਚ ਵਾਧਾ
* 46 ਲੱਖ ਗਰੀਬ ਪਰਿਵਾਰਾਂ ਦਾ ਬੀਮਾ ਹੋਵੇਗਾ
* ਯੂਨਿਕ ਆਈਡੀ ਕਾਰਡ ਦੇ ਲਈ 120 ਕਰੋੜ ਰà©à¨ªà¨
* ਪà©à¨²à¨¿à¨¸ ਆਧà©à¨¨à¨¿à¨•à©€à¨•à¨°à¨¨ ਦੇ ਲਈ 430 ਕਰੋੜ ਰà©à¨ªà¨
* ਅਰਧ ਸੈਨਿਕ ਬਲਾਂ ਦੇ ਲਈ 1 ਲੱਖ ਨਵੇਂ ਘਰ
* ਸੈਨਾ ਦੇ ਜੂਨੀਅਰ ਅਧਿਕਾਰੀਆਂ ਲਈ ਇੱਕ ਰੈਂਕ ਇੱਕ ਪੈਂਸ਼ਨ
* ਹਰ ਰਾਜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ
* ਪੈਂਸ਼ਨ ਯੋਜਨਾ ਦਾ 12 ਲੱਖ ਸਾਬਕਾ ਫੌਜੀਆਂ ਨੂੰ ਮਿਲੇਗਾ ਫਾਇਦਾ
* ਉਚੇਚੀ ਸਿੱਖਿਆ ਦੇ ਲਈ 2010 ਤੱਕ 2000 ਕਰੋੜ ਰà©à¨ªà¨
* ਰਾਸ਼ਟਰ ਮੰਡਲ ਖੇਡਾਂ ਲਈ 3472 ਕਰੋੜ ਰà©à¨ªà¨
* ਸ਼à©à¨°à©€à¨²à©°à¨•à¨¾à¨ˆ ਸ਼ਰਨਾਰਥੀਆਂ ਦੇ ਲਈ 500 ਕਰੋੜ
* ਆਈਲਾ ਤੂਫ਼ਾਨ ਪੀੜà©à¨¹à¨¤à¨¾à¨‚ ਦੇ ਲਈ 1000 ਕਰੋੜ ਰà©à¨ªà¨
* ਰਾਸ਼ਟਰੀ ਗੰਗਾ ਪà©à¨°à©‹à¨œà©ˆà¨•à¨Ÿ ਦੇ ਲਈ 562 ਕਰੋੜ ਰà©à¨ªà¨
* ਘੱਟ ਗਿਣਤੀ ਮੰਤਰਾਲੇ ਦੇ ਲਈ 1740 ਕਰੋੜ ਰà©à¨ªà¨
*ਰੱਖਿਆ ਖਰਚ ਵਧਾ ਕੇ 1.41 ਲੱਖ ਕਰੋੜ ਰà©à¨ªà¨
* ਬਜਟ ਅਨà©à¨®à¨¾à¨¨ 10 ਲੱਖ ਕਰੋੜ ਰà©à¨ªà¨ ਦਾ
* ਸਰਕਾਰੀ ਖ਼ਰਚ 36 ਫੀਸਦੀ ਵੱਧਿਆ
* ਕà©à©±à¨² ਬਜ਼ਟ ਸਹਾਇਤਾ ਰਾਸ਼ੀ 40000 ਕਰੋੜ ਰà©à¨ªà¨ ਵੱਧਾਈ
* 6.41 ਲੱਖ ਕਰੋੜ ਰà©à¨ªà¨ ਦੀ ਟੈਕਸ ਆਮਦਨ
* ਰਾਜਕੋਸ਼ੀ ਘਾਟਾ ਚਿੰਤਾ ਦਾ ਵਿਸ਼ਾ
* ਰਾਜਕੋਸ਼ੀ ਘਾਟਾ 6.8 ਫੀਸਦੀ ਰਹਿਣ ਦਾ ਅਨà©à¨®à¨¾à¨¨
* ਰੈਵਨਿਊ ਘਾਟਾ 4.8 ਫੀਸਦੀ ਰਹਿਣ ਦਾ ਅਨà©à¨®à¨¾à¨¨
* 45 ਦਿਨਾਂ ਵਿੱਚ ਨਵਾਂ ਡਾਇਰੈਕਟ ਟੈਕਸ ਕੋਡ
* ਅਪà©à¨°à©ˆà¨² 2010 ਤੋਂ ਵੈਟ ਦੀ ਥਾਂ ਜਨਰਲ ਸੇਲਜ਼ ਟੈਕਸ
* ਕਾਰਪੋਰੇਟ ਟੈਕਸ ‘ਚ ਕੋਈ ਬਦਲਾਅ ਨਹੀਂ
* 1.60 ਲੱਖ ਤੱਕ ਆਮ ਆਦਮੀ ਨੂੰ ਟੈਕਸ ਵਿੱਚ ਛੋਟ
* ਮਹਿਲਾਵਾਂ ਦੇ ਲਈ 1.90 ਲੱਖ ਤੱਕ ਆਮਦਨੀ ਟੈਕਸ ਵਿੱਚ ਛੋਟ
* ਬਜ਼à©à¨°à¨—ਾਂ ਲਈ 2.40 ਲੱਖ ਤੱਕ ਆਮਦਨ ਕਰ ਵਿੱਚ ਛੋਟ
* ਆਮਦਨ ਕਰ ‘ਤੇ ਲੱਗਦਾ 10% ਸਰਚਾਰਜ ਹਟਾਇਆ
* ਬਜ਼ਟ ਤੋਂ à¨à©±à©žà¨¬à©€à¨Ÿà©€ ਹਟਾਇਆ
* ਕੋਮੋਡਿਟੀ ਟਰਾਂਜੈਕਸ਼ਨ ਟੈਕਸ ਹਟਾਇਆ
* ਪੈਂਸ਼ਨ ਸਕੀਮ ਦੀ ਮੈਚਿਊਰਿਟੀ ‘ਤੇ ਟੈਕਸ ਲਾਗੂ
* ਚੋਣਾਂ ਲਈ ਚੰਦੇ ਉੱਤੇ 100% ਛੂਟ
* ਨਿਵੇਸ਼ ਉੱਪਰ ਕਰ ਰਾਹਤ ਲਈ ਬਣੇਗੀ ਯੋਜਨਾ
* ਸੈੱਟ ਟੋਪ ਬੌਕਸ ਮਹਿੰਗਾ
* à¨à©±à¨²à¨¸à©€à¨¡à©€ ਟੀਵੀ ਸਸਤਾ
* 9 ਜੀਵਨ ਬਚਾਊ ਦਵਾਈਆਂ ਸਸਤੀਆਂ
* ਸੋਨੇ ਦਾ ਆਯਾਤ ਮਹਿੰਗਾ
* 40 ਲੱਖ ਕਾਰੋਬਾਰੀਆਂ ਨੂੰ ਰਾਹਤ
* ਵਹੀ ਖਾਤੇ ਦਾ ਹਿਸਾਬ ਰੱਖਣ ਦੀ ਲੋੜ ਨਹੀਂ
* ਅਡਵਾਂਸ ਟੈਕਸ ਤੋਂ ਛੋਟ
* ਸੀà¨à©±à©žà¨à©±à¨², ਕੂਕਰ, ਵਾਟਰ ਪਿਊਰੀਫਾਇਰ ਸਸਤੇ
* ਵਕੀਲਾਂ ਉੱਤੇ ਸਰਵਿਸ ਟੈਕਸ ਲਾਗੂ
* à¨à©±à¨²à¨¸à©€à¨¡à©€ ਦੇ 1500-4500 ਤੋਂ ਤੱਕ à¨à¨¾à¨… ਸਸਤੇ
* ਡਾਕਟਰਾਂ ਉੱਤੇ ਸਰਵਿਸ ਟੈਕਸ ਲਾਗੂ
* ਪੈਟਰੋਲ ਟੱਰਕ ਸਸਤੇ
* ਮੋਬਾਇਲ ਅਤੇ ਕੰਪਿਊਟਰ ਸਸਤਾ
|