ਚੀਨੀ ਜਾਤੀਵਾਦ ਦੰਗੇ |
ਉੜਗਰ ਅਤੇ ਹਾਨ à¨à¨¾à¨ˆà¨šà¨¾à¨°à©‡ ਦੀ ਆਪਸੀ ਲੜਾਈ 'ਚ 156 ਮਰੇ
ਉਰੂਮਕੀ(ਚੀਨ), 7 ਜà©à¨²à¨¾à¨ˆ : ਚੀਨ ਦੇ ਜਿਜ਼ਿਆਂਗ ਸੂਬੇ 'ਚ ਘੱਟ ਗਿਣਤੀ ਉੜਗਰਾਂ ਅਤੇ ਹਾਨ à¨à¨¾à¨ˆà¨šà¨¾à¨°à©‡ ਦੇ ਮੈਂਬਰਾਂ ਵਿਚ ਜਾਤੀ à¨à©œà©±à¨ªà¨¾à¨‚ ਵਿਚ ਮਰਨ ਵਾਲਿਆਂ ਗਿਣਤੀ ਵੱਧ ਕੇ 156 ਹੋ ਗਈ ਹੈ ਅਤੇ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿੰਸਾ à¨à©œà¨•à¨¾à¨‰à¨£ ਦੇ ਦੋਸ਼ 'ਚ ਗà©à¨°à¨¿à¨«à¨¤à¨¾à¨° ਕੀਤਾ ਗਿਆ ਹੈ। ਜਾਣਕਾਰਾਂ ਅਨà©à¨¸à¨¾à¨° ਅੱਜ ਸਵੇਰੇ ਕਮਿਊਨਿਸਟ ਪਾਰਟੀ ਦੀ ਜਿਜ਼ਿਆਂਗ ਖੇਤਰੀ ਕਮੇਟੀ ਦੇ ਪà©à¨°à¨šà¨¾à¨° ਵਿà¨à¨¾à¨— ਦੇ ਮà©à¨–à©€ ਲੀ ਯੀ ਨੇ ਦੱਸਿਆ ਕਿ ਮਰਨ ਵਾਲਿਆਂ 'ਚ 129 ਪà©à¨°à¨¶ ਅਤੇ 27 ਮਹਿਲਾਵਾਂ ਹਨ। ਪà©à¨²à¨¿à¨¸ ਨੇ à¨à¨¤à¨µà¨¾à¨° ਨੂੰ ਉਰੂਮਕੀ 'ਚ à¨à©œà¨•à©‡ ਦੰਗਿਆਂ ਦੇ ਸਿਲਸਿਲੇ 'ਚ 1434 ਵਿਅਕਤੀਆਂ ਨੂੰ ਗà©à¨°à¨¿à¨«à¨¤à¨¾à¨° ਕੀਤਾ ਹੈ। ਲੀ ਨੇ ਦੱਸਿਆ ਕਿ ਗà©à¨°à¨¿à¨«à¨¤à¨¾à¨° ਕੀਤੇ ਗਠਲੋਕਾਂ 'ਚ 1379 ਪà©à¨°à¨¶ ਅਤੇ 55 ਮਹਿਲਾਵਾਂ ਸ਼ਾਮਲ ਹਨ। ਉਨà©à¨¹à¨¾à¨‚ ਕਿਹਾ ਕਿ ਸ਼ੱਕੀਆਂ ਕੋਲੋਂ ਪà©à©±à¨›à¨—ਿਛ ਕੀਤੀ ਜਾ ਰਹੀ ਹੈ। ਸੂਬੇ ਦੀ ਰਾਜਧਾਨੀ ਉਰੂਮਕੀ 'ਚ ਉੜਗਰਾਂ ਦੀ ਵਿਰੋਧ ਰੈਲੀ ਤੋਂ ਬਾਅਦ à¨à¨¤à¨µà¨¾à¨° ਨੂੰ à¨à©œà¨•à©‡ ਦੰਗਿਆਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਠਸਨ। ਜ਼ਿਕਰਯੋਗ ਹੈ ਕਿ ਉੜਗਰ à¨à¨¾à¨ˆà¨šà¨¾à¨°à©‡ ਦੇ ਲੋਕ 26 ਜੂਨ ਨੂੰ ਗà©à¨†à¨‚ਗਦੌਂਗ ਸੂਬੇ ਦੀ ਇਕ ਖਿਡੌਣਾ ਫੈਕਟਰੀ 'ਚ ਪੈਦਾ ਹੋਠਵਿਵਾਦ 'ਚ ਦੋ ਉੜਗਰ ਕਰਮਚਾਰੀਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਹਾਲਾਤ 'ਤੇ
ਕਾਬੂ ਪਾਉਣ ਲਈ 20 ਹਜ਼ਾਰ ਤੋਂ ਜ਼ਿਆਦਾ ਹਥਿਆਰਬੰਦ ਪà©à¨²à¨¿à¨¸, ਵਿਸ਼ੇਸ਼ ਪà©à¨²à¨¿à¨¸, ਫਾਇਰਬà©à¨°à¨¿à¨—ੇਡ ਕਰਮਚਾਰੀ ਅਤੇ ਫੌਜੀਆਂ ਨੂੰ ਉਰੂਮਕੀ à¨à©‡à¨œà¨¿à¨† ਗਿਆ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਿੰਸਾ ਸੋਚ ਸਮਠਕੇ ਕੀਤੀ ਗਈ ਸੀ ਅਤੇ ਇਹ ਇਕ ਸੰਗਠਿਤ ਅਪਰਾਧ ਸੀ। ਉਨà©à¨¹à¨¾à¨‚ ਕਿਹਾ ਕਿ ਇਸ ਹਿੰਸਾ ਨੂੰ ਵਿਦੇਸ਼ ਤੋਂ ਉਕਸਾਇਆ ਅਤੇ ਨਿਰਦੇਸ਼ਿਤ ਕੀਤਾ ਗਿਆ ਸੀ । ਇਸ ਦੌਰਾਨ ਅਮਰੀਕੀ 'ਚ ਉੜਗਰ ਕਾਂਗਰਸ ਨੇ ਅੱਖੀ ਦੇਖਣ ਵਾਲਿਆਂ ਦੇ ਹਵਾਲੇ ਨਾਲ ਕਿਹਾ ਕਿ ਬਹà©à¨¤ ਸਾਰੇ ਉੜਗਰਾਂ ਨੂ ੰਪà©à¨²à¨¿à¨¸ ਵੱਲੋਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਅਤੇ ਕà©à¨ ਕ੠ਨੂੰ ਕà©à©±à¨Ÿ ਕà©à©±à¨Ÿ ਕੇ ਮਾਰਿਆ ਗਿਆ। ਸੰਗਠਨ ਨੇ ਇਸ ਹਿੰਸਾ 'ਚ 800 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਦ ਦਾ ਦਾਅਵਾ ਕੀਤਾ ਹੈ। ਨਾਲ ਹੀ ਚੀਨ 'ਚ ਹੋਠਦੰਗਿਆਂ ਨੂੰ ਲੈ ਕੇ ਅਮਰੀਕਾ ਨੇ ਵੀ ਲੋਕਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਵਾਈਟ ਹਾਊਸ ਦੇ ਬà©à¨²à¨¾à¨°à©‡ ਰਾਬਰਟ ਗਿਬਸ ਨੇ ਇਕ ਬਿਆਨ 'ਚ ਦੋਨਾਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗਿਬਸ ਨੇ ਕਿਹਾ ਕਿ ਹਿੰਸਾ 'ਚ ਹੋਈਆਂ ਮੌਤਾਂ ਅਤੇ ਜ਼ਖਮੀ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਅਮਰੀਕੀ ਪà©à¨°à¨¶à¨¾à¨¸à¨¨ ਗੰà¨à©€à¨° ਰੂਪ ਨਾਲ ਚਿੰਤਤ ਹੈ। à¨à¨¤à¨µà¨¾à¨° ਨੂੰ ਘੱਟ ਗਿਣਤੀ ਉੜਗਰਾਂ ਦੇ ਇਕ ਵਿਰੋਧ ਪà©à¨°à¨¦à¨°à¨¶à¨¨ ਤੋਂ ਬਾਅਦ ਬਹà©à¨¤ ਗਿਣਤੀ ਹਾਨ à¨à¨¾à¨ˆà¨šà¨¾à¨°à¨¾ ਅਤੇ ਪà©à¨²à¨¿à¨¸ ਨਾਲ ਉਨà©à¨¹à¨¾à¨‚ ਦਾ ਸੰਘਰਸ਼ ਜਿਸ ਤੋਂ ਬਾਅਦ ਦੰਗੇ à¨à©œà¨• ਉਠੇ। ਜ਼ਿਕਰਯੋਗ ਹੈ ਕਿ ਮà©à¨¸à¨²à¨¿à¨® ਉੜਗਰ ਚੀਨ ਤੋਂ ਅਜ਼ਾਦੀ ਚਾਹà©à©°à¨¦à©‡ ਹਨ। ਇਸ ਵੇਲੇ ਲਗà¨à¨— ਇਕ ਦਰਜਨ ਦੇ ਕਰੀਬ ਉੜਗਰ ਗà©à¨†à¨‚ਟਾਨਾਮੋ ਖਾੜੀ 'ਚ ਅਮਰੀਕਾ ਦੀ ਕੈਦ 'ਚ ਹਨ। ਅਮਰੀਕਾ ਦਾ ਕਹਿਣਾ ਹੈ ਕਿ ਉਹ ਰਿਹਾਈ ਦੇ ਯੋਗ ਹਨ ਪਰ ਸਮੱਸਿਆ ਇਹ ਕਿ ਉਨà©à¨¹à¨¾à¨‚ ਕਿਸੇ ਦੇਸ਼ ਦੇ ਹਵਾਲੇ ਕੀਤਾ ਜਾਵੇ। ਅਮਰੀਕਾ ਨੇ ਸ਼ੋਸ਼ਣ ਦੇ ਡਰ ਕਾਰਨ ਉੜਗਰ ਕੈਦੀਆਂ ਨੂੰ ਵਾਪਸ ਮੋੜਨ ਦੀ ਚੀਨ ਦੀ ਮੰਗ ਠà©à¨•à¨°à¨¾ ਦਿੱਤੀ ਹੈ।
|