ਵੀਅਤਨਾਮ ਦੇ ਹੜà©à¨¹à¨¾à¨‚ ਵਿਚ 22 ਮੌਤਾਂ, 13 ਲਾਪਤਾ |
ਹਨੋਈ, 7 ਜà©à¨²à¨¾à¨ˆ : ਉੱਤਰੀ ਵੀਅਤਨਾਮ ਵਿਚ ਪਿਛਲੇ ਦੋ ਦਿਨਾ ਦੌਰਾਨ ਆਠਤੂਫਾਨਾਂ ਵਿਚ ਘੱਟੋ-ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ 13 ਤੋਂ ਵੱਧ ਲਾਪਤਾ ਹੋ ਗਠਹਨ। ਕੌਮੀ ਹੜà©à¨¹ ਅਤੇ ਤੂਫਾਨ ਰੋਕੂ ਕਮੇਟੀ ਨੇ ਦੱਸਿਆ ਕਿ ਸਠਤੋਂ ਵੱਧ ਨà©à¨•à¨¸à¨¾à¨¨ ਸੂਬਾ ਬਾਕ ਕਾਨ ਵਿਚ ਹੋਹਿਆ ਜਿਥੇ ਸਠਤੋਂ ਵੱਧ 13 ਮੌਤਾਂ ਹੋਈਆਂ। ਅਖਬਾਰ ਥਾਨਹ ਨੀਨ ਦੀ ਰਿਪੋਰਟ ਵਿਚ ਇੱਕ ਪਿੰਡ ਦੇ ਮà©à¨–à©€ ਮਾ ਵੈਨ ਥੋਆ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹੜà©à¨¹ ਆਪਣੇ ਨਾਲ ਸਠਕà©à¨ ਵਹਾਅ ਕੇ ਲੈ ਗà¨à¥¤ ਰਿਪੋਰਟ ਅਨà©à¨¸à¨¾à¨° ਰਾਹਤ ਕਾਰਜਾਂ ਅਧੀਨ ਲਾਪਤਾ ਵਿਅਕਤੀਆਂ ਦੀ à¨à¨¾ ਲਗਾਤਾਰ ਜਾਰੀ ਹੈ ਅਤੇ ਸਰਕਾਰ ਵੱਲੋਂ ਹੜà©à¨¹ ਪੀੜਤਾਂ ਨੂੰ à¨à©‹à¨œà¨¨ ਮà©à¨¹à©±à¨ˆà¨† ਕਰਵਾਉਣ ਤੋਂ ਇਲਾਵਾ ਖਤਰੇ ਵਾਲੇ ਮਕਾਨ ਖਾਲੀ ਵੀ ਕਰਵਾਠਜਾ ਰਹੇ ਹਨ। ਟੀ. ਵੀ. ਰਿਪੋਰਟ ਅਨà©à¨¸à¨¾à¨° ਸੂਬੇ ਕਈ ਦà©à¨°à¨¾à¨¡à©‡ ਦੇ ਪਿੰਡਾਂ ਨਾਲ ਸੰਪਰਕ ਟà©à©±à¨Ÿ ਚà©à©±à¨•à¨¿à¨† ਹੈ। ਸਰਕਾਰੀ ਅਸਾਸੇ ਅਨà©à¨¸à¨¾à¨° ਇਸ ਕà©à¨¦à¨°à¨¤à©€ ਆਫਤ ਵਿਚ 530 ਦੇ ਲਗà¨à¨— ਮਕਾਨ ਢਹਿ ਗਹੇ ਹਨ ਤੇ 600 ਹੈਕਟੇਅਰ (1,480 à¨à¨•à©œ) ਰਕਬੇ ਵਿਚ ਖੜà©à¨¹à¨¾ à¨à©‹à¨¨à¨¾ ਅਤੇ
ਹੋਰ ਫਸਲਾਂ ਡà©à©±à¨¬ ਗਈਆਂ ਹਨ। ਦੇਸ਼ ਦੇ 6 ਪਹਾੜੀ ਸੂਬਿਆਂ ਵਿਚ 30 ਸੈਂਟੀਮੀਟਰ ਤੋਂ ਵੱਧ ਵਖਰਾ ਰਿਕਾਰਡ ਕੀਤੇ ਜਾਣ ਕਾਰਨ ਹੜà©à¨¹à¨¾ ਵਾਲੇ ਹਾਲਤ ਨਾਲ ਜੂà¨à¨£à¨¾ ਪੈ ਰਿਹਾ ਹੈ। ਕੌਮੀ ਅੰਕੜਾ ਵਿà¨à¨¾à¨— ਅਨੂਸਾਰ ਪਿਛਲੇ ਸਾਲ ਖਰਾਬ ਮੌਸਮ ਕਾਰਨ 550 ਵਿਅਕਤੀਆਂ ਨੂੰ ਜਾਨ ਤੋਂ ਹੱਥ ਧੋਣੇ ਪਠਸਨ।
|