ਪਾਕਿਸਤਾਨੀਆਂ ਲਈ à¨à¨¾à¨°à¨¤ ਹਾਲੇ ਵੀ ਸਠਤੋਂ ਵੱਡਾ ਖਤਰਾ : ਅਮਰੀਕੀ ਜਰਨੈਲ |
ਯੂ à¨à¨¨ ਅਧਿਕਾਰੀ ਵੱਲੋਂ ਪਾਕਿ ਲਈ ਵਧੇਰੇ ਮਨà©à©±à¨–à©€ ਮਦਦ ਦੀ ਮੰਗ ਸਵਾਤ ਵਾਦੀ ਅਤੇ ਲਾਗਲੇ ਇਲਾਕਿਆਂ ਵਿਚ ਪਾਕਿਸਤਾਨੀ ਫੌਜ ਦੀ ਤਾਲਿਬਾਨ ਖਿਲਾਫ ਜਾਰੀ ਕਾਰਵਾਈ ਬਾਰੇ ਗੱਲ ਕਰਦਿਆਂ ਸà©à¨°à©€ ਮà©à¨²à©‡à¨¨ ਨੇ ਕਿਹਾ ਕਿ ਇਸ ਫਾਰ ਫੌਜ ਵੱਲੋਂ ਜ਼ਰੂਰ ਸੱਚੇ ਦਿਲੋਂ ਦਹਿਸ਼ਤਗਰਦਾਂ ਖਿਲਾਫ ਕਾਰਵਾਈ ਕੀਤੀ ਜਾ ਰੀ ਹੈ ਅਤੇ ਪਾਕਿਸਤਾਨੀ ਨਿਜ਼ਾਮ ਵੀ ਬਾਗੀਆਂ ਦੇ ਸਫਾਠਅਤੇ ਇਲਾਕੇ ਉਤੇ ਆਪਣੇ ਕਬਜ਼ੇ ਦਾ ਚਾਹਵਾਨ ਹੈ। ਉਨà©à¨¹à¨¾à¨‚ ਸਾਫ ਤੌਰ 'ਤੇ ਕਿਹਾ,ਇਸ ਵਾਰ ਪਿਛਲੀ ਵਾਰ ਦੀ ਥਾਂ ਜੋ ਫਰਕ ਸੇਵਾਤ ਵਿਚ ਦਿਖਾਈ ਦੇ ਰਿਹਾ ਹੈ। ਉਹ ਇਹ ਹੈ ਕਿ ਉਹ ਸਿਰਫ ਦਹਿਸ਼ਤਗਰਦਾਂ ਦਾ ਸਫਾਇਆ ਹੀ ਨਹੀਂ ਕਰਨਾ ਚਾਹà©à©°à¨¦à©‡ ਸਗੋਂ ਆਪਣਾ ਕਬਜ਼ਾ ਬਰਕਰਾਰ ਵੀ ਰੱਖਣਾ ਚਾਹà©à©°à¨¦à©‡ ਹਨ। ਉਨà©à¨¹à¨¾à¨‚ ਜੋਰ ਦੇ ਕਿਹਾ ਕਿ ਪਾਕਿਸਤਾਨੀ ਨਿਜ਼ਾਮ ਅਤੇ ਫੌਜ ਚੰਗੀ ਤਰà©à¨¹à¨¾à¨‚ ਸਮà¨à¨¦à©€ ਹੈ ਕਿ ਉਨà©à¨¹à¨¾à¨‚ ਦੇ ਮà©à¨²à¨• ਨੂੰ ਅੰਦਰੂਨੀ ਤੌਰ 'ਤੇ ਬੜਾ ਵੱਡਾ ਖਤਰਾ ਹੈ। ਉਨà©à¨¹à¨¾à¨‚ ਕਿਹਾ,ਮੈਂ ਜਾਣਦਾ ਹਾਂ ਕਿ ਫੌਜ ਮà©à¨–à©€ ਜਨਰਲ ਕਿਆਨੀ ਇਸ ਲਈ ਵਚਨਬੱਧ ਹਨ। à¨à¨¡à¨®à¨¿à¨°à¨² ਮà©à¨²à©‡à¨¨ ਨੇ ਇਹ ਖà©à¨²à¨¾à¨¸à¨¾ ਪਾਸਿਤਾਨ ਦੇ ਆਪਣੇ ਹਾਲੀਆ ਦੌਰੇ ਤੋਂ ਪਰਤਣ ਪਿੱਛੋਂ ਕੀਤਾ। ਨਿਊਯਾਰਕ : ਇਸੇ ਦੌਰਾਨ ਸੰਯà©à¨•à¨¤ ਰਾਸ਼ਟਰ ਦੇ ਇਨਸਾਨੀ ਮਾਮਲਿਆਂ ਬਾਰੇ ਅੰਡਰ ਸਕੱਤਰ ਜਨਰਲ ਜੌਹਨ ਹੋਮਜ਼ ਨੇ ਪਾਕਿਸਤਾਨ ਦੇ ਗੜਬੜਜ਼ਦਾ ਉਤਰ ਪੱਛਮੀ ਖਿੱਤੇ ਵਿਚ ਘਰੋਂ ਬੇਘਰ ਹੋਠਲੋਕਾਂ ਨੂੰ ਰਾਹਤ ਦੇਣ ਲਈ ਵਧੇਰੇ ਮਾਲੀ ਇਮਦਾਦ ਦੀ ਮੰਗ ਕੀਤੀ ਹੈ। ਉਨà©à¨¹à¨¾à¨‚ ਕਿਹਾ ਕਿ ਸੇਵਤਾ ਵਾਦੀ ਵਿਚ ਪਾਕਿਸਤਾਨੀ ਫੌਜ ਦੀ ਦਹਿਸ਼ਤਗਰਦਾਂ ਖਿਲਾਫ ਜਾਰੀ ਮà©à¨¹à¨¿à©°à¨® ਕਾਰਨ ਵੱਡੀ ਗਿਣਤੀ ਲੋਕ ਘਰਾਂ ਤੋਂ ਬੇਘਰ ਹੋਠਹਨ। ਉਨà©à¨¹à¨¾à¨‚ ਕਿਹਾ ਕਿ ਇਹ à¨à¨¾à¨µà©‡à¨‚ ਸੰਸਾਰ ਦਾ ਸਠਤੋਂ ਵੱਡਾ ਸੰਕਟ ਨਹੀਂ ਹੈ ਪਰ ਤਾਂ ਵੀ ਦà©à¨¨à©€à¨†à¨‚ ਵਿਚਲੇ ਕਿਸੇ ਵੀ ਵੱਡੇ ਸੰਕਟ ਵਾਂਗ ਇਸ ਵਾਸੇ ਵੀ ਤà©à¨°à©°à¨¤ ਧਿਆਨ ਦਿੱਤੇ ਜਾਣ ਦੀ ਲੋੜ ਹੈ। ਆਗਾਮੀ ਬਰਸਾਤਾਂ ਦੇ ਮੱਦੇਨਜ਼ਰ ਇਸ ਪਾਸੇ ਹੋਰ ਵੀ ਛੇਤੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। |