ਬਾਰੂਦੀ ਸੁਰੰਗ ਫਟੀ, 5 ਪਾਕਿ ਫੌਜੀ ਹਲਾਕ

ਇਸਲਾਮਾਬਾਦ, 11, ਜੁਲਾਈ  :ਦੱਖਣੀ ਪੱਛਮੀ ਵਜ਼ੀਰੀਸਤਾਨ ਕੋਇਟਾ ਦੇ ਨੇੜੇ ਇਕ ਬਾਰੂਦੀ ਸੁਰੰਗ ਫੱਟ ਜਾਣ ਨਾਲ ਫੌਜੀ ਗੱਡੀ ਤਬਾਹ ਹੋ ਗਈ ਜਿਸ ਵਿਚ ਸਵਾਰ 5 ਫੌਜੀ ਜਵਾਨ ਮਾਰੇ ਗਏ 'ਤੇ 3 ਜ਼ਖਮੀ ਹੋਏ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ੁੰਮੇਵਾਰੀ ਨਹੀਂ ਲਈ।