18 ਆਈà¨à¨à¨¸, 8 ਆਈਪੀà¨à¨¸, 3 ਨੇਤਾਵਾਂ ਬਾਰੇ à¨à¨¡à©€à¨œà©€à¨ªà©€ ਦੀ ਰਿਪੋਰਟ |
ਦੱਸ ਨਹੀਂ ਰਹੇ ਕਿ ਕਿੰਨੀ ਹੈ ਜਾਇਦਾਦ ਚੰਡੀਗੜà©à¨¹, 17 ਜà©à¨²à¨¾à¨ˆ :ਕੋ-ਆਪà©à¨°à©‡à¨Ÿà¨¿à¨µ ਸà©à¨¸à¨¾à¨‡à¨Ÿà©€à¨†à¨‚ ਵਿਚ ਰਿਹਾਇਸ਼ੀ ਪਲਾਟਾਂ ਲਈ ਅਰਜ਼ੀ ਦੇਣ ਵੇਲੇ ਜਾਇਦਾਦ ਸਬੰਧੀ ਗਲਤ ਜਾਣਕਾਰੀ ਦੇਣ ਦੇ ਮਾਮਲੇ 'ਤੇ ਪੰਜਾਬ ਦੀ ਸੱਤਾਧਾਰੀ ਧਿਰ ਦੇ ਤਿੰਨ ਆਹਲਾ ਸਿਆਸੀ ਆਗੂਆਂ ਸਮੇਤ 18 ਆਈà¨à¨à¨¸ ਅਧਿਕਾਰੀ ਤੇ 8 ਆਈਪੀà¨à¨¸ ਅਫ਼ਸਰ ਕਸੂਤੇ ਫ਼ਸਦੇ ਨਜ਼ਰ ਆ ਰਹੇ ਹਨ। ਸà©à¨¸à¨¾à¨‡à¨Ÿà©€à¨†à¨‚ ਵਿਚ ਰਿਹਾਇਸ਼ੀ ਪਲਾਟਾਂ ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਲਈ ਲਾਜ਼ਮੀ ਹੈ ਕਿ ਉਹ ਕਿਸੇ ਵੀ ਹੋਰ ਮਕਾਨ ਜਾਂ ਜਾਇਦਾਦ ਦਾ ਮਾਲਕ ਨਾ ਹੋਵੇ। ਇਸ ਮਾਮਲੇ 'ਤੇ ਸਿਆਸੀ ਆਗੂਆਂ ਤੇ ਸੀਨੀਅਰ ਅਫ਼ਸਰਾਂ ਵਲੋਂ ਜਾਇਦਾਦ ਸਬੰਧੀ ਦਿੱਤੇ ਵੇਰਵਿਆਂ ਦੀ ਅਸਲ ਪੜਤਾਲ ਲਈ ਹਾਈਕੋਰਟ 'ਤੇ ਆਦੇਸ਼ਾਂ 'ਤੇ ਚੱਲ ਰਹੀ ਜਾਂਚ 'ਚ ਇਨà©à¨¹à¨¾à¨‚ ਸਿਆਸੀ ਆਗੂਆਂ ਅਤੇ ਲਾਲਫ਼ੀਤਾਸ਼ਾਹਾਂ ਵਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਇਹ ਖà©à¨²à¨¾à¨¸à¨¾ ਮਾਮਲੇ ਦੀ ਜਾਂਚ ਕਰ ਰਹੇ à¨à¨¡à©€à¨œà©€à¨ªà©€ ਨੇ ਪੰਜਾਬ ਅਤੇ ਹਾਈਕੋਰਟ 'ਚ ਕੀਤਾ ਹੈ। ਰਿਪੋਰਟ 'ਚ ਇਹ ਵੀ ਆਖਿਆ ਕਿ ਕੋ-ਆਪà©à¨°à©‡à¨Ÿà¨¿à¨µ ਸà©à¨¸à¨¾à¨‡à¨Ÿà©€à¨†à¨‚ ਦੇ ਸੀਨੀਅਰ ਅਹà©à¨¦à©‡à¨¦à¨¾à¨° ਸਹਿਯੋਗ ਨਹੀਂ ਦੇ ਰਹੇ। ਇਸ ਮਾਮਲੇ 'ਚ ਪੰਜਾਬ ਦੇ ਸੀਨੀਅਰ ਪà©à¨²à¨¿à¨¸ ਅਤੇ ਪà©à¨°à¨¶à¨¾à¨¸à¨¨à¨¿à¨• ਅਫ਼ਸਰਾਂ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ, à¨à¨¾à¨œà¨ªà¨¾ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਅਤੇ ਮਦਨ ਮੋਹਨ ਮਿੱਤਲ ਦੇ ਨਾਂ ਸ਼ਾਮਲ ਹਨ। ਚੰਡੀਗੜà©à¨¹ ਅਤੇ ਆਸਪਾਸ ਦੇ ਇਲਾਕੇ 'ਚ ਪà©à¨²à¨¿à¨¸ ਅਤੇ ਕਈ ਉੱਚ ਅਧਿਕਾਰੀਆਂ ਦੀ ਨਾਜਾਇਜ਼ ਜਾਇਦਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ 'ਤੇ ਸà©à¨£à¨µà¨¾à¨ˆ ਦੌਰਾਨ ਹਾਈਕੋਰਟ ਨੇ ਚੰਡੀਗੜà©à¨¹ ਅਤੇ ਆਸਪਾਸ ਨਵਾਂ ਗਾਓਂ, ਜ਼ੀਰਕਪà©à¨°, ਕਾਂਸਲ ਅਤੇ ਕਰੋਰਾਂ 'ਚ ਪà©à¨²à¨¿à¨¸ ਅਤੇ ਪà©à¨°à¨¶à¨¾à¨¸à¨¨ ਦੇ ਵੱਡੇ ਅਧਿਕਾਰੀਆਂ ਨੂੰ ਆਪਣੀ ਜਾਇਦਾਦ ਦਾ ਬਿਓਰਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਹਾਈਕੋਰਟ ਨੇ ਇਸ ਸਬੰਧੀ ਟਾਸਕ ਫ਼ੋਰਸ ਗਠਿਤ ਕਰਕੇ ਸਾਰੀ ਜਾਂਚ ਕਰਕੇ ਰਿਪੋਰਟ ਮà©à©±à¨– ਸਕੱਤਰ ਨੂੰ ਸੌਂਪਣ ਲਈ ਆਖਿਆ ਸੀ। à¨à¨¡à©€à¨œà©€à¨ªà©€ ਨੇ ਹਾਈਕੋਰਟ ਨੂੰ ਦਿੱਤੀ ਗਈ ਰਿਪੋਰਟ ਵਿਚ ਕਿਹਾ ਹੈ ਕਿ ਕੋ-ਆਪà©à¨°à©‡à¨Ÿà¨¿à¨µ ਸà©à¨¸à¨¾à¨‡à¨Ÿà©€ ਦੇ ਰਜਿਸਟਰਾਰ ਅਤੇ ਗà©à¨°à©‡à¨Ÿà¨° ਮੋਹਾਲੀ à¨à¨°à©€à¨† ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮà©à©±à¨– ਪà©à¨°à¨¶à¨¾à¨¸à¨• (ਸੀà¨) ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ। ਹਾਈਕੋਰਟ ਨੇ ਇਨà©à¨¹à¨¾à¨‚ ਅਧਿਕਾਰੀਆਂ ਨੂੰ ਇਕ ਮਹੀਨੇ 'ਚ ਸਾਰੀ ਜਾਣਕਾਰੀ ਮà©à¨¹à¨ˆà¨† ਕਰਵਾਉਣ ਦਾ ਆਦੇਸ਼ ਵੀ ਦਿੱਤਾ। ਪੰਜਾਬ ਪà©à¨²à¨¿à¨¸ 'ਚ ਰੇਲਵੇ ਦੇ à¨à¨¡à©€à¨œà©€à¨ªà©€ ਨੇ ਬਤੌਰ ਜਾਂਚ ਅਧਿਕਾਰੀ ਹਾਈਕੋਰਟ ਨੂੰ ਦਿੱਤੀ ਰਿਪੋਰਟ 'ਚ ਇਨà©à¨¹à¨¾à¨‚ ਅਧਿਕਾਰੀਆਂ ਦੇ ਨਾਂ ਦਾ ਖà©à¨²à¨¾à¨¸à¨¾ ਕੀਤਾ। à¨à¨¡à©€à¨œà©€à¨ªà©€ ਨੇ ਪੰਚਕੂਲਾ ਦੀ ਕੋ-ਆਪà©à¨°à©‡à¨Ÿà¨¿à¨µ ਹਾਊਸ ਬਿਲਡਿੰਗ ਸà©à¨¸à¨¾à¨‡à¨Ÿà©€ 'ਚ ਕà©à¨ ਹੋਰ ਅਧਿਕਾਰੀਆਂ ਦੀ ਮੈਂਬਰਸ਼ਿਪ ਹੋਣ ਦੀ ਸ਼ੰਕਾ ਜਤਾਈ ਹੈ। ਮੈਂਬਰਸ਼ਿਪ ਲਈ ਬਿਨੈਕਰਤਾ, ਉਸਦੀ ਪਤਨੀ ਜਾਂ ਮੈਂਬਰ ਦੇ ਨਾਂ 'ਤੇ ਕੋਈ ਹੋਰ ਮਕਾਨ ਨਹੀਂ ਹੋਣਾ ਚਾਹੀਦਾ। ਉਹ ਕਿਸੇ ਹੋਰ ਕੋ-ਆਪà©à¨°à©‡à¨Ÿà¨¿à¨µ ਹਾਊਸ ਬਿਲਡਿੰਗ ਸà©à¨¸à¨¾à¨‡à¨Ÿà©€ ਦੇ ਮੈਂਬਰ ਵੀ ਨਹੀਂ ਹੋਣੇ ਚਾਹੀਦੇ। à¨à©‚ਠਾ ਸਹà©à©° ਪੱਤਰ ਦੇਣ 'ਤੇ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਹà©à¨£ ਤੱਕ ਕਿਸੇ ਸà©à¨¸à¨¾à¨‡à¨Ÿà©€ ਨੇ ਮੈਂਬਰਸ਼ਿਪ ਖਾਰਜ ਕਰਨ ਵਰਗੀ ਕਾਰਵਾਈ ਨਹੀਂ ਕੀਤੀ। ਇਹ ਹੈ ਅਫ਼ਸਰਾਂ, ਨੇਤਾਵਾਂ ਦੀ ਸੂਚੀ ਰਿਪੋਰਟ 'ਚ ਸ਼ਾਮਲ ਕੀਤੇ ਗਠ18 ਆਈà¨à¨à¨¸ ਅਧਿਕਾਰੀਆਂ 'ਚ ਸਹਿਕਾਰਤਾ ਸਕੱਤਰ ਬੀਸੀ ਠਾਕà©à¨°, ਵਿੱਤ ਕਮਿਸ਼ਨਰ ਸਹਿਕਾਰਤਾ à¨à©‚ਸ਼ਨ ਚੰਦਰ ਗà©à¨ªà¨¤à¨¾, ਲੋਕ ਨਿਰਮਾਣ ਸਕੱਤਰ ਸੀà¨à¨¸ ਤਲਵਾਰ, ਰਾਜ ਟਰਾਂਸਪੋਰਟ ਸਕੱਤਰ ਡੀà¨à¨¸ ਜਸਪਾਲ, ਰਾਜ ਤੋਂ ਬਾਹਰ ਨਿਯà©à¨•à¨¤ ਦਿਲੀਪ ਕà©à¨®à¨¾à¨°, ਰਜਿਸਟਰਾਰ ਕੋ-ਆਪà©à¨°à©‡à¨Ÿà¨¿à¨µ ਸà©à¨¸à¨¾à¨‡à¨Ÿà©€ ਜੀ ਵਜਰਾਲਿੰਗਮ, ਪਸ਼ੂ ਪਾਲਣ ਵਿà¨à¨¾à¨— ਦੇ ਵਿੱਤ ਕਮਿਸ਼ਨਰ ਗà©à¨°à¨¿à©°à¨¦à¨°à¨œà©€à¨¤ ਸਿੰਘ ਸੰਧੂ, ਸੇਵਾਮà©à¨•à¨¤ ਅਧਿਕਾਰੀ ਹਰਸਿਮਰਤ ਕੌਰ, ਆਈà¨à¨à¨¸ ਮਨਦੀਪ ਸਿੰਘ, ਸੇਵਾਮà©à¨•à¨¤ ਮà©à©±à¨– ਸਕੱਤਰ ਰਮੇਸ਼ਇੰਦਰ ਸਿੰਘ, ਹਰ ਨਿਯà©à¨•à¨¤à©€ 'ਤੇ ਚੰਡੀਗੜà©à¨¹ ਨਗਰ ਨਿਗਮ ਦੇ ਕਮਿਸ਼ਨਰ ਰੋਸ਼ਨ ਸੰਕਾਰੀਆ, ਉਦਯੋਗ ਅਤੇ ਵਣਜ ਵਿà¨à¨¾à¨— ਦੇ ਮà©à©±à¨– ਸਕੱਤਰ ਸਰਵਨ ਸਿੰਘ ਚੰਨੀ, ਖਾਧ ਵਿà¨à¨¾à¨— ਦੇ ਸਕੱਤਰ ਸਤਿੰਦਰਪਾਲ ਸਿੰਘ, ਯੋਜਨਾ ਵਿà¨à¨¾à¨— ਦੇ ਮà©à©±à¨– ਸਕੱਤਰ ਸਤੀਸ਼ ਚੰਦਰ, ਆਈਟੀ ਨਿਰਦੇਸ਼ਕ ਸੀਮਾ ਜੈਨ, ਆਬਕਾਰੀ ਅਤੇ ਕਰ ਵਿà¨à¨¾à¨— ਸ਼ਵਿੰਦਰ ਸਿੰਘ ਬਰਾੜ, ਅਨà©à¨¸à©‚ਚਿਤ ਜਾਤੀ ਅਤੇ ਪੱਛੜੀਆਂ ਜਾਤਾਂ ਵਿà¨à¨¾à¨—, à¨à¨²à¨¾à¨ˆ ਵਿà¨à¨¾à¨— ਦੇ ਸਕੱਤਰ ਤਿਲਕ ਰਾਜ ਸਾਰਾਂਗਲ ਅਤੇ ਸਾਈਸ ਅਤੇ ਟੈਕਨਾਲੋਜੀ ਵਿà¨à¨¾à¨— ਦੇ ਸਕੱਤਰ ਵਿਸ਼ਵਜੀਤ ਖੰਨਾ ਦਾ ਨਾਂ ਸ਼ਾਮਲ ਹੈ। 8 ਆਈਪੀà¨à¨¸ ਅਧਿਕਾਰੀਆਂ 'ਚ ਡੀਜੀਪੀ ਜੇਲà©à¨¹ ਅਨਿਲ ਕੌਸ਼ਿਕ, à¨à¨¡à©€à¨œà©€à¨ªà©€ ਸà©à¨°à©±à¨–ਿਆ ਗਨੇਸ਼ ਦੱਤ ਪਾਂਡੇ, ਡੀਆਈਜੀ ਜਗਦੀਸ਼ ਕà©à¨®à¨¾à¨° ਮਿੱਤਲ, ਸੇਵਾਮà©à¨•à¨¤ ਡੀਜੀਪੀ ਕੇ.ਕੇ. ਅੱਤਰੀ, ਡੀਆਈਜੀ ਜਲੰਧਰ ਰੇਂਜ ਸੰਜੀਵ ਕà©à¨®à¨¾à¨° ਕਾਲਰਾ, à¨à¨¡à©€à¨œà©€à¨ªà©€ (ਪà©à¨°à¨¶à¨¾à¨¸à¨¨) ਸੰਜੀਵ ਗà©à¨ªà¨¤à¨¾, ਵਿਜੀਲੈਂਸ ਬਿਊਰੋ ਦੇ ਨਿਰਦੇਸ਼ਕ ਸà©à¨®à©‡à¨§ ਸੈਣੀ ਅਤੇ à¨à¨¡à©€à¨œà©€à¨ªà©€ (ਇੰਟੈਲੀਜੈਂਸ) ਸà©à¨°à©‡à¨¶ ਅਰੋੜਾ ਦਾ ਨਾਂ ਸ਼ਾਮਲ ਹੈ। |