ਮਨਮੋਹਨ ਦਾ ਸੱਦਾ : ਦਹਿਸ਼ਤਗਰਦਾਂ ਨੂੰ ਪਨਾਹ ਨਾ ਦਿੱਤੀ ਜਾਵੇ |
ਗà©à©±à¨Ÿ ਨਿਰਲੇਪ ਸੰਮੇਲਨ ਦੌਰਾਨ ਪਾਕਿਸਤਾਨ ਦੀ ਅਸਿੱਧੀ ਖਿਚਾਈ ਸ਼ਰਮ-ਅਲ-ਸ਼ੇਖ, 17 ਜà©à¨²à¨¾à¨ˆ :ਗà©à©±à¨Ÿ ਨਿਰਲੇਪ ਲਹਿਰ ਦੇ 15ਵੇਂ ਸਿਖ਼ਰ ਸੰਮੇਲਨ ਵਿਚ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨਾਲ ਮà©à¨²à¨¾à¨•à¨¾à¨¤ ਤੋਂ ਪਹਿਲਾਂ ਗà©à¨†à¨‚ਢੀ ਮà©à¨²à¨• ਨੂੰ ਸਖ਼ਤ ਸà©à¨¨à©‡à¨¹à¨¾ ਦਿੰਦਿਆਂ ਮੈਂਬਰ ਦੇਸ਼ਾਂ ਨੂੰ ਕਿਹਾ ਕਿ ਉਹ ਅੱਤਵਾਦੀਆਂ ਨੂੰ ਪਨਾਹ ਮà©à¨¹à¨ˆà¨† ਨਾ ਕਰਵਾਉਣ ਅਤੇ ਅੱਤਵਾਦੀ ਢਾਂਚੇ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ 'ਤੇ ਅਹਿਦ ਕਰਨ। ਡਾ. ਮਨਮੋਹਨ ਸਿੰਘ ਨੇ 118 ਮੈਂਬਰ ਦੇਸ਼ਾਂ ਵਾਲੇ ਸਮੂਹ ਦੇ ਦੋ-ਦਿਨਾਂ ਸਿਖ਼ਰ ਸੰਮੇਲਨ ਦੇ ਉਦਘਾਟਨ ਸੈਸ਼ਨ ਵਿਚ ਕਿਹਾ, ''ਹਾਲ ਦੇ ਸਾਲਾਂ ਦੌਰਾਨ ਅੱਤਵਾਦੀ ਸੰਗਠਨ ਕਾਫ਼ੀ ਅਤਿ ਆਧà©à¨¨à¨¿à¨•, ਵੱਧ ਸੰਗਠਿਤ ਅਤੇ ਬੇਖੌਫ਼ ਹੋ ਗਠਹਨ। ਉਨà©à¨¹à¨¾à¨‚ ਦੀ ਮਦਦ ਕਰਨ ਵਾਲਿਆਂ ਤੇ ਉਨà©à¨¹à¨¾à¨‚ ਨੂੰ ਉਕਸਾਉਣ ਵਾਲਿਆਂ ਨੂੰ ਕਟਹਿਰੇ ਵਿਚ ਖੜà©à¨¹à¨¾ ਕੀਤਾ ਜਾਣਾ ਚਾਹੀਦਾ ਹੈ।'' ਆਪਣੇ à¨à¨¾à¨¶à¨¨ ਵਿਚ ਪà©à¨°à¨§à¨¾à¨¨ ਮੰਤਰੀ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਨà©à¨¹à¨¾à¨‚ ਦੇ à¨à¨¾à¨¶à¨¨ ਤੋਂ ਸਠਨੂੰ ਸਪੱਸ਼ਟ ਸੀ ਕਿ ਉਨà©à¨¹à¨¾à¨‚ ਦਾ ਇਸ਼ਾਰਾ ਕਿਸ ਵੱਲ ਹੈ। ਪà©à¨°à¨§à¨¾à¨¨ ਮੰਤਰੀ à¨à¨²à¨•à©‡ ਗਿਲਾਨੀ ਨਾਲ ਮà©à¨²à¨¾à¨•à¨¾à¨¤ ਕਰਨਗੇ ਤਾਂ ਜੋ ਉਨà©à¨¹à¨¾à¨‚ ਤੋਂ ਇਹ ਸਪੱਸ਼ਟ ਵਾਅਦਾ ਲੈ ਸਕਣ ਕਿ ਉਹ ਪਾਕਿਸਤਾਨ ਦੀ ਧਰਤੀ ਤੋਂ à¨à¨¾à¨°à¨¤ ਖਿਲਾਫ਼ ਅੱਤਵਾਦੀ ਸਰਗਰਮੀਆਂ ਨੂੰ ਰੋਕੇਗਾ ਤੇ ਮà©à©°à¨¬à¨ˆ ਹਮਲਿਆਂ ਦੇ ਦੋਸ਼ੀਆਂ ਖਿਲਾਫ਼ ਮà©à¨•à©±à¨¦à¨®à¨¿à¨†à¨‚ ਦੀ ਰਫ਼ਤਾਰ ਤੇਜ਼ ਕਰੇਗਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅੱਤਵਾਦ ਦੇ ਢਾਂਚੇ ਨੂੰ ਤਬਾਹ ਕੀਤਾ ਜਾਣਾ ਚਾਹੀਦਾ ਹੈ ਤੇ ਅੱਤਵਾਦੀਆਂ ਲਈ ਕੋਈ ਪਨਾਹਗਾਹ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਕਿਸੇ ਉਦੇਸ਼, ਸਮੂਹ ਜਾਂ ਧਰਮ ਦੀ ਪà©à¨°à¨¤à©€à¨¨à¨¿à©±à¨§à¨¤à¨¾ ਨਹੀਂ ਕਰਦੇ। ਉਨà©à¨¹à¨¾à¨‚ ਕੌਮਾਂਤਰੀ ਅੱਤਵਾਦ ਦੀ ਰੋਕਥਾਮ ਲਈ ਇਕ ਵਿਆਪਕ ਸੰਧੀ ਕਰਨ ਦੀ ਗੱਲ ਕੀਤੀ। à¨à¨¾à¨°à¨¤ ਨੇ ਇਹ ਮà©à©±à¨¦à¨¾ ਸੰਯà©à¨•à¨¤ ਰਾਸ਼ਟਰ ਵਿਚ ਵੀ ਉਠਾਇਆ ਸੀ। ਉਨà©à¨¹à¨¾à¨‚ ਕਿਹਾ, ''ਸਮਾਂ ਆ ਗਿਆ ਹੈ ਕਿ ਅਸੀਂ ਅਜਿਹੀ ਸੰਧੀ 'ਤੇ ਸਹਿਮਤ ਹੋ ਜਾਈà¨à¥¤'' ਡਾ. ਸਿੰਘ ਨੇ ਕਿਹਾ ਕਿ ਮਿਸਰ ਨੂੰ ਮਿਲੀ ਗà©à©±à¨Ÿ ਨਿਰਲੇਪ ਅੰਦੋਲਨ ਦੀ ਪà©à¨°à¨§à¨¾à¨¨à¨—à©€ ਹੇਠਇਹ ਸਿਖ਼ਰ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਸ਼ਵੀਕਰਨ ਦੇ ਲਾਠਤੇ ਇਸ ਦੇ ਬੋਠਦੀ ਵੰਡ ਸਹੀ ਢੰਗ ਨਾਲ ਨਹੀਂ ਹੋਈ, ਜਿਸ ਕਾਰਨ ਵਿਕਾਸਸ਼ੀਲ ਮà©à¨²à¨•à¨¾à¨‚ ਲਈ ਵਿੱਤੀ ਮੰਦੀ ਨਾਲ ਨਜਿੱਠਣਾ ਹੋਰ ਵੀ ਮà©à¨¶à¨•à¨¿à¨² ਹੋ ਗਿਆ ਹੈ। ਉਨà©à¨¹à¨¾à¨‚ ਕਿਹਾ, ''ਜੇਕਰ ਸੰਕਟ ਮਗਰੋਂ ਹਾਲਾਤ ਨੂੰ ਸਾਵਧਾਨੀ ਨਾਲ ਨਾ ਨਜਿੱਠਿਆ ਗਿਆ ਤੇ ਨਕਦੀ ਦੇ ਵੱਧ ਰਹੇ ਵਹਾਅ ਕਾਰਨ ਸੱਟੇਬਾਜ਼ੀ ਨੂੰ ਹਵਾ ਮਿਲੀ ਤਾਂ ਹੋ ਸਕਦਾ ਹੈ ਕਿ ਅਸੀਂ ਲੰਮੇ ਸਮੇਂ ਦੀ ਮੰਦੀ ਤੇ ਬੇਰà©à©›à¨—ਾਰੀ ਨੂੰ ਦੇਖੀà¨à¥¤'' ਪਾਕਿ ਨੇ ਫ਼ਿਰ ਅਲਾਪਿਆ 'ਕਸ਼ਮੀਰ ਰਾਗ' : ਪਾਕਿਸਤਾਨ ਨੇ ਗà©à©±à¨Ÿ ਨਿਰਲੇਪ ਲਹਿਰ ਸੰਮੇਲਨ ਦੌਰਾਨ ਕਸ਼ਮੀਰ ਦਾ ਮਾਮਲਾ ਉਠਾਇਆ। 118 ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਦੱਖਣੀ à¨à¨¶à©€à¨† ਵਿਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਸਮੇਤ ਸਾਰੇ ਬਕਾਇਆ ਮਸਲੇ ਸà©à¨²à¨à¨¾à¨ ਜਾਣ 'ਤੇ ਆਧਾਰਿਤ ਹੈ। ਪਾਕਿਸਤਾਨੀ ਆਗੂ ਨੇ ਕਿਹਾ ਕਿ ਹਾਲ ਹੀ ਵਿਚ ਇਸ ਪਾਸੇ ਵੱਲ ਕà©à¨ ਪà©à¨°à¨¾à¨ªà¨¤à©€ ਤਾਂ ਹੋਈ ਹੈ ਤੇ ਅੱਗੋਂ ਵੀ ਇਸ ਪà©à¨°à¨•à¨¿à¨°à¨¿à¨† ਦੇ ਜ਼ੋਰ ਫੜਨ ਦੀ ਆਸ ਹੈ ਤਾਂ ਕਿ ਵਿਸ਼ਵ ਦੇ ਡੇਢ ਅਰਬ ਲੋਕਾਂ ਨੂੰ ਸ਼ਾਂਤੀ ਪà©à¨°à¨¦à¨¾à¨¨ ਕੀਤੀ ਜਾ ਸਕੇ। ਚੀਨ ਨਾਲ ਨੇੜਤਾ ਵਧਾਉਣ ਦਾ ਸੱਦਾ : à¨à¨¾à¨°à¨¤ ਸਮੇਤ ਗà©à©±à¨Ÿ ਨਿਰਲੇਪ ਲਹਿਰ ਦੇਸ਼ਾਂ ਦੇ ਆਗੂਆਂ ਨੇ ਇਥੇ ਬਹਿ ਕੇ ਆਲਮੀ ਵਿੱਤੀ ਸੰਕਟ ਨਾਲ ਸਿੱà¨à¨£ ਦੀ ਰਣਨੀਤੀ ਘੜੀ ਅਤੇ ਦਹਿਸ਼ਤਵਾਦ ਨਾਲ ਲੜਨ ਅਤੇ ਅਮਨ ਤੇ ਵਿਕਾਸ ਨੂੰ ਬੜà©à¨¹à¨¾à¨µà¨¾ ਦੇਣ ਲਈ ਕੌਮਾਂਤਰੀ ਇਕਜà©à©±à¨Ÿà¨¤à¨¾ ਦੀ ਉਮੰਗ ਪà©à¨°à¨—ਟਾਈ। ਲਾਲ ਸਾਗਰ ਦੇ ਕੰਢੇ 'ਤੇ ਮਿਸਰ ਦੇ ਤਫਰੀਹ ਲਈ ਮਸ਼ਹੂਰ ਇਸ ਸ਼ਹਿਰ ਵਿਚ 118 ਵਿਕਾਸਸ਼ੀਲ ਦੇਸ਼ਾਂ ਦੇ ਦੋ-ਰੋਜ਼ਾ 15ਵੇਂ ਗà©à©±à¨Ÿ-ਨਿਰਲੇਪ ਲਹਿਰ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਊਬਾ ਦੇ ਰਾਸ਼ਟਰਪਤੀ ਰਾਓਲ ਕਾਸਤਰੋ ਨੇ ਕਿਹਾ ਕਿ ਇਹ ਗà©à©±à¨Ÿ ਇਸ ਗੱਲ ਦਾ ਧਾਰਨੀ ਹੈ ਕਿ ਦà©à¨¨à©€à¨† ਦੇ ਸਾਰੇ ਦੇਸ਼ਾਂ ਨੂੰ ਚੱਲ ਰਹੇ ਵਿੱਤੀ ਸੰਕਟ ਨਾਲ ਸਿੱà¨à¨£ ਲਈ ਕਾਰਗਰ ਤੇ ਨਿਆਂਈ ਤੌਰ-ਤਰੀਕਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਲਹਿਰ ਦੇ ਫ਼ਾਰਗ ਹੋ ਰਹੇ ਚੇਅਰਮੈਨ ਕਿਊਬਾਈ ਰਾਸ਼ਟਰਪਤੀ ਨੇ ਕਿਹਾ ਕਿ ਗà©à©±à¨Ÿ ਨਿਰਲੇਪ ਲਹਿਰ ਨੂੰ ਸਮਾਨਤਾ ਅਤੇ ਟਿਕਾਊ ਵਿਕਾਸ ਦੇ ਇਕ ਨਵੇਂ ਆਲਮੀ ਆਰਥਿਕ ਪà©à¨°à¨¬à©°à¨§ ਦੀ ਸਿਰਜਣਾ ਦੇ ਯਤਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਮਿਸਰ ਦੇ ਰਾਸ਼ਟਰਪਤੀ ਹੋਸਨੀ ਮà©à¨¬à¨¾à¨°à¨•, ਜਿਨà©à¨¹à¨¾à¨‚ ਸà©à¨°à©€ ਕਾਸਤਰੋ ਤੋਂ ਤਿੰਨ ਸਾਲਾਂ ਲਈ ਨੈਮ ਦੀ ਚੇਅਰਮੈਨੀ ਸੰà¨à¨¾à¨²à©€, ਨੇ ਆਲਮੀ ਅਮਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਉਣ ਲਈ ਗੰà¨à©€à¨° ਯਤਨਾਂ ਅਤੇ ਕੌਮਾਂਤਰੀ ਇਕਜà©à©±à¨Ÿà¨¤à¨¾ ਦੀ ਲੋੜ 'ਤੇ ਜ਼ੋਰ ਦਿੱਤਾ। ਉਨà©à¨¹à¨¾à¨‚ ਕੌਮਾਂਤਰੀ ਮਾਲੀ ਪà©à¨°à¨¬à©°à¨§ ਦੀ ਗੱਲ ਕਰਦਿਆਂ ਜਲਵਾਯੂ ਤਬਦੀਲੀ, à©™à©à¨°à¨¾à¨• ਸà©à¨°à©±à¨–ਿਆ, ਅਮਨ ਤੇ ਸà©à¨°à©±à¨–ਿਆ, ਨਿਸ਼ਸਤਰੀਕਰਨ, ਮਨà©à©±à¨–à©€ ਅਧਿਕਾਰਾਂ ਤੇ ਕਾਨੂੰਨ ਦੇ ਰਾਜ ਜਿਹੀਆਂ ਚà©à¨£à©Œà¨¤à©€à¨†à¨‚ ਨਾਲ ਸਿੱà¨à¨£ ਲਈ ਜੰਗੀ ਪੱਧਰ 'ਤੇ ਯਤਨ ਕਰਨ ਦੀ ਲੋੜ ਦਰਸਾਈ। ਸਮਕਾਲੀ ਆਲਮੀ ਚà©à¨£à©Œà¨¤à©€à¨†à¨‚ ਨਾਲ ਕਾਰਗਰ ਢੰਗ ਨਾਲ ਸਿੱà¨à¨£ ਲਈ ਇਕ ਨਵਾਂ ਕੌਮਾਂਤਰੀ ਨਿਜ਼ਾਮ ਕਾਇਮ ਕਰਨ ਦੇ ਮਨੋਰਥ ਨੂੰ ਲੈ ਕੇ ਇਹ ਸਿਖ਼ਰ ਸੰਮੇਲਨ ਕਰਾਇਆ ਜਾ ਰਿਹਾ ਹੈ। ਸੰਯà©à¨•à¨¤ ਰਾਸ਼ਟਰ ਮਹਾਂਸà¨à¨¾ ਤੋਂ ਬਾਹਰ ਦੇਸ਼ਾਂ ਦੀ ਇਹ ਸਠਤੋਂ ਵੱਡੀ ਇਕੱਤਰਤਾ ਮੰਨੀ ਜਾਂਦੀ ਹੈ। ਲਿਬੀਆ ਦੇ ਨੇਤਾ ਸà©à¨°à©€ ਗੱਦਾਫ਼ੀ ਨੇ ਕਿਹਾ ਕਿ ਦਹਿਸ਼ਤਵਾਦ ਨੂੰ ਪਰਿà¨à¨¾à¨¶à¨¤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਹਰੇਕ ਸ਼ਕਲ ਨਾਲ ਸਿੱà¨à¨¿à¨† ਜਾਣਾ ਚਾਹੀਦਾ ਹੈ ਅਤੇ ਇਸ ਅਲਾਮਤ ਦੇ ਸਰੋਤਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ। ਉਨà©à¨¹à¨¾à¨‚ ਕਿਹਾ ਕਿ ਸਵਿਸ ਬੈਂਕਾਂ ਦੇ ਖਾਤਿਆਂ ਵਿਚ ਅਲ-ਕਾਇਦਾ ਅਤੇ ਹੋਰਨਾਂ ਦਹਿਸ਼ਤਗਰਦ ਜਥੇਬੰਦੀਆਂ ਦੇ ਅਰਬਾਂ ਡਾਲਰ à¨à¨°à©‡ ਪਠਹਨ। ਫ਼ਿਲਪੀਨ ਦੀ ਰਾਸ਼ਟਰਪਤੀ ਗਲੋਰੀਆ ਅਰੋਇਓ ਨੇ ਕਿਹਾ ਕਿ ਦà©à¨¨à©€à¨† ਅਜੇ ਵੀ ਆਰਥਿਕ ਸੰਕਟ ਦੀ ਗà©à¨°à¨¿à©žà¨¤ ਵਿਚ ਹੈ ਅਤੇ ਸਥਿਤੀ ਨਾਲ ਸਿੱà¨à¨£ ਲਈ 'ਨੈਮ' ਦੇਸ਼ਾਂ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ਹੈ। ਸਿਖ਼ਰ ਸੰਮੇਲਨ ਦੇ à¨à¨²à¨¾à¨¨à¨¨à¨¾à¨®à©‡ ਦੇ ਖਰੜੇ ਵਿਚ ਗà©à©±à¨Ÿ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਈ.à¨à¨®.à¨à©ž. ਅਤੇ ਸੰਸਾਰ ਬੈਂਕ ਵਿਚ ਆਪਣੀ ਆਵਾਜ਼ ਸà©à¨£à¨¾à¨‰à¨£ ਲਈ ਚੀਨ ਨਾਲ ਸਹਿਯੋਗ ਕਰਨ, ਜੋ ਇਕ ਦਰਸ਼ਕ ਦੇ ਤੌਰ 'ਤੇ ਇਸ ਸੰਮੇਲਨ ਵਿਚ ਹਿੱਸਾ ਲੈ ਰਿਹਾ ਹੈ। 'ਨੈਮ' ਦੇ 53 ਦੇਸ਼ ਅਫ਼ਰੀਕਾ, 38 à¨à¨¶à©€à¨†, 26 ਲਾਤੀਨੀ ਅਮਰੀਕਾ ਅਤੇ ਕੈਰੀਬੀਆ ਅਤੇ ਇਕ (ਬੇਲਾਰੂਸ) ਯੂਰਪ ਤੋਂ ਹਨ। ਗà©à©±à¨Ÿ ਸੰਯà©à¨•à¨¤ ਰਾਸ਼ਟਰ ਦੇ ਲਗà¨à¨— ਦੋ ਤਿਹਾਈ ਮੈਂਬਰ ਦੇਸ਼ਾਂ ਦੀ ਤਰਜ਼ਮਾਨੀ ਕਰਦਾ ਹੈ, ਜਿਨà©à¨¹à¨¾à¨‚ ਵਿਚ ਦà©à¨¨à©€à¨† ਦੀ 55 ਫ਼ੀਸਦੀ ਵੱਸੋਂ ਰਹਿੰਦੀ ਹੈ। ਇਸ ਸਿਖ਼ਰ ਸੰਮੇਲਨ ਵਲੋਂ ਦà©à¨¨à©€à¨† ਦੀ ਖà©à¨°à¨¾à¨• ਸਪਲਾਈ ਦੀ ਸà©à¨°à©±à¨–ਿਆ, ਜਲਵਾਯੂ ਤਬਦੀਲੀ ਅਤੇ ਕਈ ਦਹਾਕੇ ਪà©à¨°à¨¾à¨£à©‡ ਇਜ਼ਰਾਈਲ ਫਲਸਤੀਨ ਟਕਰਾਅ ਅਤੇ ਦੱਖਣੀ ਅਫ਼ਰੀਕਾ ਦੀ ਮà©à¨•à¨¤à©€ ਲਹਿਰ ਦੇ ਆਗੂ ਤੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਸਨਮਾਨਿਤ ਕਰਨ ਬਾਰੇ à¨à¨²à¨¾à¨¨ ਕਰਨ ਦੀ ਉਮੀਦ ਹੈ। à¨à¨¾à¨°à¨¤ 'ਨੈਮ' ਬਾਨੀ ਦੇਸ਼ਾਂ ਵਿਚੋਂ ਇਕ ਹੈ ਅਤੇ ਇਸ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਪà©à¨°à¨£à¨¾à¨‡à¨† ਹੋਇਆ ਹੈ। |