ਵੋਟਿੰਗ ਮਸ਼ੀਨਾਂ 'ਚ ਕੋਈ ਖਰਾਬੀ ਨਹੀਂ : ਕà©à¨°à©ˆà¨¶à©€ |
ਪੰਜਾਬ 'ਚ ਜ਼ਿਮਨੀ ਚੋਣਾਂ ਰਾਜ ਸਰਕਾਰ ਦੀ ਬੇਨਤੀ 'ਤੇ ਕਰਾਈਆਂ ਚੰਡੀਗੜà©à¨¹,18 ਜà©à¨²à¨¾à¨ˆ : ਚੋਣ ਕਮਿਸ਼ਨ ਡਾ. à¨à¨¸ ਵਾਈ ਕà©à¨°à©ˆà¨¶à©€ ਨੇ ਕਿਹਾ ਕਿ ਇਲੈਟਰਾਨਿਕ ਵੋਟਿੰਗ ਮਸ਼ੀਨਾਂ ਬਿਲਕà©à¨² ਸਹੀ ਹਨ ਤੇ ਇਨà©à¨¹à¨¾à¨‚ ਵਿਚ ਕੋਈ ਵੀ ਗੜਬੜ ਜਾਂ ਛੇੜਛਾੜ ਨਹੀਂ ਕੀਤੀ ਜਾਂ ਸਕਦੀ। ਮਸ਼ੀਨਾਂ ਸਬੰਧੀ ਸ਼ਿਕਵੇ ਸ਼ਿਕਾਇਤਾਂ ਜਾਇਜ਼ ਨਹੀਂ ਹਨ। ਸਾਡੀਆਂ ਮਸ਼ੀਨਾਂ ਦੀ ਤਕਨਾਲੋਜੀ ਯੂਰਪੀ ਦੇਸ਼ਾਂ ਵਿਚ ਵਰਤੀਆਂ ਜਾਂਦੀਆਂ ਮਸ਼ੀਨਾਂ ਨਾਲੋਂ ਵੱਖਰੀ ਹੈ। ਉਨà©à¨¹à¨¾à¨‚ ਦੱਸਿਆ ਕਿ ਹਰਿਆਣਾ ਵਿਧਾਨ ਸà¨à¨¾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਲਈ ਰਾਜ ਸਰਕਾਰ ਨੇ ਅਜੇ ਤੱਕ ਚੋਣ ਕਮਿਸ਼ਨ ਕੋਲ ਪਹà©à©°à¨š ਨਹੀਂ ਕੀਤੀ। ਉਨà©à¨¹à¨¾à¨‚ ਇਹ ਵੀ ਕਿਹਾ ਕਿ ਪੰਜਾਬ ਤਿੰਨੇ ਵਿਧਾਨ ਸà¨à¨¾ ਹਲਕਿਆਂ ਦੀਆਂ ਜ਼ਿਮਮਨੀ ਚੋਣਾਂ ਪੰਜਾਬ ਸਰਕਾਰ ਦੀ ਬੇਨਤੀ 'ਤੇ ਹੀ ਪਹਿਲਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਅੱਜ ਇਥੇ ਹਰਿਆਣਾ ਦੇ ਜ਼ਿਲà©à¨¹à¨¾ ਤੇ ਸੂਬਾਈ ਚੋਣ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਕ ਪà©à¨°à©ˆà¨¸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਕà©à¨°à©ˆà¨¶à©€ ਨੇ ਕਿਹਾ ਕਿ ਚੋਣਾਂ ਵਿਚ ਵਰਤੋਂ ਤੋਂ ਪਹਿਲਾਂ ਮਸ਼ੀਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪà©à¨°à¨¤à©€à¨¨à¨¿à¨§à¨¾à¨‚ ਨੂੰ ਬà©à¨²à¨¾ ਕੇ ਦਿਖਾਈਆਂ ਗਈਆਂ ਸਨ। ਵੋਟਿੰਗ ਮਸ਼ੀਨਾਂ ਵਿਚ ਅਜਿਹੀ ਤਕਨੀਕ ਹੈ ਜਿਸ ਦਾ ਬਾਹਰਲੀ ਦà©à¨¨à©€à¨†à¨‚ ਨਾਲ ਕੋਈ ਸਬੰਧ ਨਹੀਂ ਹੈ। ਇਸ ਕਰਕੇ ਇਨà©à¨¹à¨¾à¨‚ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਉਨà©à¨¹à¨¾à¨‚ ਕਿਹਾ ਕਿ ਇਸ ਵੇਲੇ ਹਰੇਕ ਪੋਲਿੰਗ ਕੇਂਦਰ ਵਿਚ ਕਿਸ ਪਾਰਟੀ ਦੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਉਨà©à¨¹à¨¾à¨‚ ਦਾ ਪਤਾ ਲੱਗ ਜਾਂਦਾ ਹੈ, ਪਰ ਇਸ ਸਮੱਸਿਆ ਦਾ ਹੱਲ ਕਰਨ ਲਈ ਨਵੀਆਂ ਮਸ਼ੀਨਾਂ ਤਿਆਰ ਕਰਵਾਈਆਂ ਗਈਆਂ ਹਨ। ਇਹ ਮਸ਼ੀਨਾਂ ਪਾਰਲੀਮਾਨੀ ਕਮੇਟੀ ਕੋਲ ਪਈਆਂ ਹਨ। ਪà©à¨°à¨µà¨¾à¨¨à¨—à©€ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਇਨà©à¨¹à¨¾à¨‚ ਦੀ ਵਰਤੋਂ ਕਰੇਗਾ। ਹਰਿਆਣਾ ਵਿਧਾਨ ਸà¨à¨¾ ਦੀਆਂ ਚੋਣਾਂ ਸੰਬਧੀ ਸà©à¨†à¨² ਦੇ ਜà©à¨†à¨¬ ਵਿਚ ਉਨà©à¨¹à¨¾à¨‚ ਕਿਹਾ ਕਿ ਅਜੇ ਤੱਕ ਹਰਿਆਣਾ ਸਰਕਾਰ ਨੇ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਕਰਾਵਾਉਣ ਲਈ ਕੋਈ ਸੰਪਰਕ ਨਹੀਂ ਕੀਤਾ। ਇਹ ਪà©à©±à¨›à©‡ ਜਾਣ 'ਤੇ ਕਿ ਚੋਣ ਕਮਿਸ਼ਨ ਕੀ ਹਰਿਆਣਾ ਦੀਆਂ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਕਰਵਾà¨à¨—ਾ? ਉਨà©à¨¹à¨¾à¨‚ ਕਿਹਾ ਕਿ ਚੋਣ ਕਮਿਸ਼ਨ ਕਿਸੇ ਵੀ ਵਿਧਾਨਸà¨à¨¾ ਦੀ ਨਿਸਚਤ ਮਿਆਦ ਘਟਾਉਣ ਦੇ ਹੱਕ ਵਿਚ ਨਹੀਂ ਹੈ। ਪੰਜਾਬ ਵਿਧਾਨਸà¨à¨¾ ਦੇ ਤਿੰਨ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਬਾਰੇ ਪà©à©±à¨›à©‡ ਜਾਣ 'ਤੇ ਉਨà©à¨¹à¨¾à¨‚ ਕਿਹਾ ਕਿ ਰਾਰ ਸਰਕਾਰ ਨੇ ਚੋਣ ਕਮਿਸ਼ਨ ਨੂੰ ਉਪ ਮà©à©±à¨– ਮੰਤਰੀ ਦੇ ਅਹà©à¨¦à©‡ ਦੀ ਮਿਆਦ ਖਤਕ ਹੋਣ ਕਰਕੇ ਜ਼ਿਮਨੀ ਚੋਣਾਂ ਕਰਵਾਉਣ ਲਈ ਬੇਨਤੀ ਕੀਤੀ ਸੀ। ਇਸ ਕਰਕੇ ਤਿੰਨੇ ਖਾਲੀ ਹੋਠਵਿਧਾਨ ਸà¨à¨¾ ਹਲਕਿਆਂ ਵਿਚ ਜ਼ਿਮਨੀ ਚੋਣਾਂ ਪੰਜਾਬ ਦੇ ਨਾਲ ਹੀ ਹੋ ਰਹੀਆਂ ਹਨ। ਚੋਣ ਸà©à¨§à¨¾à¨°à¨¾ ਬਾਰੇ ਕਈ ਸਵਾਲਾਂ ਦੇ ਜਵਾਬ ਵਿਚ ਉਨà©à¨¹à¨¾à¨‚ ਕਿਹਾ ਕਿ ਕਮਿਕਸ਼ਨ ਲਗਾਤਾਰ ਸà©à¨§à¨¾ ਕਰਨ ਦੇ ਯਤਨ ਕਰ ਰਿਹਾ ਹੈ। ਦਿੱਲੀ ਵਿਚ ਪਿਛਲੇ ਦਿਨੀਂ ਪੱਤਰਕਾਰਾ ਵੱਲੋਂ ਕਰਵਾਠਸੈਮੀਨਾਰ ਦੀ ਚਰਚਾ ਕਰਦਿਆਂ ਉਨà©à¨¹à¨¾à¨‚ ਕਿਹਾ ਕਿ ਉਘੇ ਪੱਤਰਕਾਰਾਂ ਨੇ ਉਥੇ ਦੱਸਿਆ ਸੀ ਕਿ ਚੌਕੀਦਾਰ ਹੀ ਚੋਰਾਂ ਨਾਲ ਮਿਲ ਗਠਹਨ। ਇਸ਼ਤਿਹਾਰਾਂ ਦੇ ਰੂਪ ਵਿਚ ਖਬਰਾਂ ਛਪਣ ਲੱਗ ਪਈਆਂ ਹਨ। ਇਹ ਰà©à¨à¨¾à¨¨ ਗਲਤ ਹੈ। |