ਰੋਕੀ ਜਾ ਸਕਦੀ ਸੀ ਬੈਨਜ਼ੀਰ ਦੀ ਹੱਤਿਆ : ਯੂà¨à¨¨ |
ਸੰਯà©à¨•à¨¤ ਰਾਸ਼ਟਰ ,16 ਅਪà©à¨°à©ˆà¨²à¨®à©€à¨¡à©€à¨† ਦੇਸ਼ ਪੰਜਾਬ ਬਿਊਰੋ :-ਸੰਯà©à¨•à¨¤ ਰਾਸ਼ਟਰ ਦà©à¨†à¨°à¨¾ ਗਠਿਤ ਸà©à¨¤à©°à¨¤à¨° ਸੰਮਤੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸਾਬਕਾ ਪà©à¨°à¨§à¨¾à¨¨à¨®à©°à¨¤à¨°à©€ ਬੈਨਜ਼ੀਰ à¨à©à©±à¨Ÿà©‹ ਦੀ ਹੱਤਿਆ ਨੂੰ ਰੋਕਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੀ ਸà©à¨°à©±à¨–ਿਆ ਵਿੱਚ 'ਅਸਫ਼ਲਤਾ' ਲਈ ਤੱਤਕਾਲੀਨ ਮà©à¨¶à©±à¨°à¨« ਸਰਕਾਰ ਦੀ ਆਲੋਚਨਾ ਵੀ ਕੀਤੀ ਗਈ ਹੈ। ਸੰਯà©à¨•à¨¤ ਰਾਸ਼ਟਰ ਵਿੱਚ ਚਿਲੀ ਦੇ ਰਾਜਦੂਤ ਹੇਰਾਲਡੋ ਮà©à¨¨à©‹à¨œ ਦੀ ਪà©à¨°à¨§à¨¾à¨¨à¨—à©€ ਵਾਲੀ ਤਿੰਨ ਮੈਂਬਰੀ ਸੰਮਤੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਬੈਨਜ਼ੀਰ à¨à©à©±à¨Ÿà©‹ ਦੀ ਹੱਤਿਆ ਨੂੰ ਟਾਲਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੇ ਪਾਕਿਸਤਾਨ ਪਰਤਣ ਤੇ ਉਨà©à¨¹à¨¾à¨‚ ਦੀ ਸà©à¨°à©±à¨–ਿਆ ਨਾ ਕਰ ਸਕਣ ਅਤੇ ਬਾਅਦ ਵਿੱਚ ਹੱਤਿਆ ਦੀ ਜਾਂਚ ਵਿੱਚ ਜਾਣ-ਬà©à©±à¨ ਕੇ 'ਅਸਫ਼ਲਤਾ' ਲਈ ਮà©à¨¶à©±à¨°à¨« ਸਰਕਾਰ ਦੀ ਨਿੰਦਾ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੈਨਜ਼ੀਰ ਦੀ ਜਾਨ ਨੂੰ ਗੰà¨à©€à¨° ਖਤਰੇ ਦੇ ਬਾਰੇ ਸੂਚਨਾ ਨੂੰ ਅੱਗੇ ਦੇਣ ਦੀ ਸਿਵਾਠਅਧਿਕਾਰੀਆਂ ਨੇ ਖਤਰੇ ਨੂੰ ਟਾਲਣ ਲਈ ਕੋਈ ਸà©à¨°à©±à¨–ਿਆਤਮਿਕ ਉਪਾਅ ਨਹੀਂ ਕੀਤਾ।
|