ਪà©à¨°à¨®à¨¾à¨£à©‚ ਈਂਧਣ ਦੀ ਸੋਧ ਬਾਰੇ ਵਿਆਨਾ 'ਚ ਹੋਵੇਗੀ ਗੱਲਬਾਤ |
ਵਾਸ਼ਿੰਗਟਨ, 19 ਜà©à¨²à¨¾à¨ˆ -à¨à¨¾à¨°à¨¤-ਅਮਰੀਕਾ ਦਰਮਿਆਨ ਗੈਰ ਫੌਜੀ ਪà©à¨°à¨®à¨¾à¨£à©‚ ਕਰਾਰ ਦੇ ਤਹਿਤ ਇੱਕ ਹੋਰ ਕਦਮ ਅੱਗੇ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਅਧਿਕਾਰੀ ਅਗਲੇ ਹਫ਼ਤੇ ਵਿਆਨਾ ਵਿੱਚ ਗੱਲਬਾਤ ਕਰਨਗੇ। ਇਸ ਗੱਲਬਾਤ ਦੌਰਾਨ à¨à¨¾à¨°à¨¤ 'ਚ ਅਮਰੀਕਾ ਵੱਲੋਂ ਵਰਤੇ ਗਠਪà©à¨°à¨®à¨¾à¨£à©‚ ਈਂਧਨ ਦੀ ਸੋਧ ਦੀਆਂ ਤਜਵੀਜ਼ਾਂ ਤੇ ਪà©à¨°à¨•à¨¿à¨°à¨¿à¨† ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਅਧਿਕਾਰੀਆਂ ਮà©à¨¤à¨¾à¨¬à¨• 123 ਸਮà¨à©Œà¨¤à©‡ ਤਹਿਤ ਹੋਣ ਵਾਲੀ ਗੱਲਬਾਤ ਨੂੰ ਸ਼à©à¨°à©‚ ਹੋਣ ਦੀ ਇੱਕ ਸਾਲ ਦੀ ਸੀਮਾ ਦੇ ਅੰਦਰ-ਅੰਦਰ ਨਿਪਟਾਉਣਾ ਹੋਵੇਗਾ।
ਗੱਲਬਾਤ ਵਿੱਚ ਸ਼ਾਮਲ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਵਿà¨à¨¾à¨— 'ਚ ਪà©à¨°à¨®à¨¾à¨£à©‚ ਊਰਜਾ ਮਾਮਲਿਆਂ ਤੇ ਦਫ਼ਤਰ ਦੇ ਨਿਰਦੇਸ਼ਕ ਰਿਚਰਡ ਸਟਾਟਫੋਰਡ ਕਰਨਗੇ। ਸà©à¨°à©€ ਸਟਾਟਫੋਰਡ ਨੇ ਪਹਿਲਾਂ ਵੀ ਪà©à¨°à¨®à¨¾à¨£à©‚ ਕਰਾਰ ਨੂੰ ਸਿਰੇ ਚੜਾਉਣ ਵਿੱਚ ਵੱਡੀ à¨à©‚ਮਿਕਾ ਨਿà¨à¨¾à¨ˆ ਹੈ।
ਦà©à¨µà©±à¨²à©‡ ਪà©à¨°à¨®à¨¾à¨£à©‚ ਸਹਿਯੋਗ ਵਿਚ 123 ਸਮà¨à©Œà¨¤à©‡ ਨੇ ਨਵੀਂ ਦਿੱਲੀ ਨੂੰ ਮà©à©œ ਸੋਧ ਲਈ ਮਨਜ਼ੂਰੀ ਦਿੱਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਲੰਘੀ ਫਰਵਰੀ ਵਿੱਚ à¨à¨¾à¨°à¨¤ ਦੇ ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੈਨਨ ਨੇ ਅਮਰੀਕੀ ਸਿਆਸੀ ਮਾਮਲਿਆਂ ਦੇ ਉਪ ਮੰਤਰੀ ਵਿਲੀਅਮ ਬਰਨਜ਼ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਸ਼à©à¨°à©‚ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪà©à¨°à¨®à¨¾à¨£à©‚ ਊਰਜਾ ਵਿà¨à¨¾à¨— ਨੇ ਇਹ ਬੇਨਤੀ ਰਿਚਰਡ ਸਟਾਟਫੋਰਡ ਤੱਕ ਪਹà©à©°à¨šà¨¾ ਦਿੱਤੀ ਸੀ। 123 ਸਮà¨à©Œà¨¤à©‡ ਤਹਿਤ ਵਾਸ਼ਿੰਗਟਨ ਨੂੰ ਇਸ ਸਬੰਧੀ 6 ਮਹੀਨੇ ਦੇ ਅੰਦਰ-ਅੰਦਰ ਵਿਚਾਰ-ਵਟਾਂਦਰਾ ਕਰਨਾ ਸੀ ਤੇ ਇਸ ਸਬੰਧ ਵਿੱਚ ਇੱਕ ਸਾਲ ਬਾਅਦ à¨à¨¾à¨°à¨¤ ਨਾਲ ਸੂà¨à¨¬à©‚ਠਬਣਾਉਣੀ ਸੀ।
|