ਮਾਊਂਟਵਿਊ ਕਤਲ ਕਾਂਡ |
ਚੰਡੀਗੜà©à¨¹ -ਸ਼ਹਿਰ ਦੇ ਫਾਈਵ ਸਟਾਰ ਦਰਜੇ ਦੇ ਹੋਟਲ ‘ਮਾਊਂਟਵਿਊ’
ਵਿਚ ‘ਜੀ-4’ ਸਕਿਓਰਟੀ ਗਾਰਡਿੰਗ ਲਿਮਟਿਡ ਦੀ ਕਾਰਜਕਾਰੀ ਨਿਰਦੇਸ਼ਕ ਮਨਦੀਵ ਸਪਰਾ ਦੇ ਕਤਲ ਦੇ ਦੋਸ਼
’ਚ ਅਦਾਲਤ ਵੱਲੋਂ ਉਸ ਦੀ ਪਤਨੀ ਸਵਪਨਾ ਸਪਰਾ ਨੂੰ ਉਮਰ ਕੈਦ ਦੀ ਸਜ਼ਾ ਸà©à¨£à¨¾à¨ˆ ਗਈ ਹੈ। ਸਵਪਨਾ ਨੂੰ ਧਾਰਾ
302 (ਕਤਲ) ਅਧੀਨ ਉਮਰ ਕੈਦ ਅਤੇ 50 ਹਜ਼ਾਰ ਰà©à¨ªà¨ ਜà©à¨°à¨®à¨¾à¨¨à¨¾ ਅਤੇ ਧਾਰਾ 201 (ਸਬੂਤ ਮਿਟਾਉਣਾ) ਅਧੀਨ
5 ਸਾਲ ਕੈਦ ਅਤੇ 25 ਹਜ਼ਾਰ ਰà©à¨ªà¨ ਜà©à¨°à¨®à¨¾à¨¨à©‡ ਦੀ ਸਜ਼ਾ ਸà©à¨£à¨¾à¨ˆ ਗਈ ਹੈ। ਜà©à¨°à¨®à¨¾à¨¨à¨¾ ਨਾ ਦੇਣ ਦੀ ਸੂਰਤ ਵਿਚ
ਕà©à¨°à¨®à¨µà¨¾à¨° 2 ਸਾਲ ਅਤੇ 1 ਸਾਲ ਸਜ਼ਾ ਹੋਰ ਕੱਟਣੀ ਪਵੇਗੀ। 10 ਜà©à¨²à¨¾à¨ˆ 2003 ਨੂੰ ਹੋਈ ਇਸ ਘਟਨਾ ਵੇਲੇ
ਰਾਤ ਨੂੰ ਆਪਣੀ ਪਤਨੀ ਨਾਲ ਚੰਡੀਗੜà©à¨¹ ’ਚ ਹੋਟਲ ਮਾਊਂਟਵਿਊ ਵਿਚ ਠਹਿਰਿਆ ਮਨਦੀਵ ਸਪਰਾ ਸਵੇਰ ਵੇਲੇ
ਮà©à¨°à¨¿à¨¤à¨• ਹਾਲਤ ’ਚ ਮਿਲਿਆ ਸੀ ਤੇ ਉਸ ਦੀ ਸਾਹ ਰਗ ਕੱਟੀ ਹੋਈ ਸੀ। ਉਸ ਦੀ ਪਤਨੀ ਸਵਪਨਾ ਸਪਰਾ ਦੇ ਗ਼ਲ
ਵਿਚ ਚà©à©°à¨¨à©€ ਕੱਸੀ ਹੋਈ ਸੀ, ਉਹ ਨਹਾਉਣ ਵਾਲੇ ਟੱਬ ’ਚ ਜ਼ਖ਼ਮੀਂ ਹਾਲਤ ’ਚ ਪਈ ਮਿਲੀ ਸੀ। ਮੌਕੇ ’ਤੇ ਪà©à©±à¨œà©€
ਪà©à¨²à¨¿à¨¸ ਨੂੰ ਸਵਪਨਾ ਨੇ ਦੱਸਿਆ ਕਿ ਡਿਪਰੈਸ਼ਨ ਦੀ ਬੀਮਾਰੀ ਕਾਰਨ ਇੰਜੈਕਸ਼ਨ ਲੈਣ ਕਾਰਨ ਉਹ ਗਹਿਰੀ ਨੀਂਦ
’ਚ ਚਲੀ ਗਈ ਸੀ।
ਇਹ ਸਠਕਿਵੇਂ ਹੋਇਆ ਤੇ ਕਿਸ ਨੇ
ਕੀਤਾ, ਉਸ ਨੂੰ ਨਹੀਂ ਪਤਾ। ਉਸ ਨੇ ਕà©à©±à¨ ਗਹਿਣੇ ਤੇ ਨਕਦੀ ਗਾਇਬ ਹੋਣ ਦੀ ਗੱਲ ਵੀ ਕਹੀ ਸੀ। ਪਰ ਜਾਂਚ
à¨à¨œà©°à¨¸à©€à¨†à¨‚ ਨੇ ਮਾਮਲੇ ਦੀ ਤਫਤੀਸ਼ ਉਪਰੰਤ ਜੋ ਕਹਾਣੀ ਪੇਸ਼ ਕੀਤੀ, ਉਸ ਅਨà©à¨¸à¨¾à¨° ਮਨਦੀਵ ਦੀ ਇਹ ਤੀਜੀ ਅਤੇ
ਸਵਪਨਾ ਦੀ ਦੂਜੀ ਸ਼ਾਦੀ ਸੀ। ਸਵਪਨਾ ਦਾ ਪਹਿਲੇ ਪਤੀ ਤੋਂ 12 ਸਾਲਾਂ ਦਾ ਲੜਕਾ ਅਰਮਾਨ ਸੀ। ਮਨਦੀਵ ਨੇ
ਵਿਆਹ ਮੌਕੇ ਅਰਮਾਨ ਨੂੰ ਨਾ ਅਪਣਾਉਣ ਦੀ ਸ਼ਰਤ ਰੱਖੀ ਸੀ। ਮਨਦੀਵ ਦਾ ਆਪਣਾ 20 ਸਾਲ ਦਾ ਲੜਕਾ ਵੀ ਅਮਰੀਕਾ
’ਚ ਪੜà©à¨¹à¨¾à¨ˆ ਕਰ ਰਿਹਾ ਸੀ। ਸਵਪਨਾ, ਮਨਦੀਵ ਸਪਰਾ ਦੀ ਕਰੋੜਾਂ ਦੀ ਜਾਇਦਾਦ ’ਚੋਂ ਆਪਣੇ ਲੜਕੇ ਅਰਮਾਨ
ਦਾ ਹਿੱਸਾ ਚਾਹà©à©°à¨¦à©€ ਸੀ। ਸਵਪਨਾ ਜੋ ਕਿ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦੰਦਾਂ ਦੀ ਸੀਨੀਅਰ ਡਾਕਟਰ
ਸੀ, ਨੇ ਮਨਦੀਵ ਦੇ ਕਤਲ ਦੀ ਸਾਜਿਸ਼ ਰਚੀ। ਸਵਪਨਾ ਸਪਰਾ ਆਪਣੇ ਪਤੀ ਮਨਦੀਵ ਸਪਰਾ ਨਾਲ ਚੰਡੀਗੜà©à¨¹ ਦੇ
ਹੋਟਲ ਮਾਊਂਟਵਿਊ ਪà©à©±à¨œà©€ ਤੇ ਦੋਨੋਂ ਕਮਰਾ ਨੰਬਰ 344 ’ਚ ਠਹਿਰੇ। ਮਨਦੀਵ ਸਪਰਾ ਨੇ ਸ਼ਰਾਬ ਪੀਣੀ ਸ਼à©à¨°à©‚
ਕੀਤੀ ਤਾਂ ਸਵਪਨਾ ਨੇ ਹà©à¨¶à¨¿à¨†à¨°à©€ ਨਾਲ ਉਸ ਦੀ ਸ਼ਰਾਬ ’ਚ à¨à¨²à©‚ਮੀਨੀਅਮ ਫਾਸਫੇਟ ਨਾਂ ਦਾ ਜ਼ਹਿਰ ਮਿਲਾ ਦਿੱਤਾ
ਜਿਸ ਨਾਲ ਮਨਦੀਵ ਬੇਹੋਸ਼ ਹੋ ਗਿਆ। ਫਿਰ ਬੇਹੋਸ਼ ਪਠਮਨਦੀਵ ਦੀ ਕੈਂਚੀ ਨਾਲ ਸਾਹ ਰਗ ਕੱਟ ਦਿੱਤੀ। ਜਦੋਂ
ਖ਼ੂਨ ਨਿਕਲਣਾ ਸ਼à©à¨°à©‚ ਹੋਇਆ ਤਾਂ ਉਹ ਆਪਣੇ ਰà©à¨®à¨¾à¨² ਤੇ à©›à©à¨°à¨¾à¨¬à¨¾à¨‚ ਨਾਲ ਇਸ ਨੂੰ ਸਾਫ ਕਰਦੀ ਗਈ। ਉਸ ਤੋਂ
ਬਾਅਦ ਸਵਪਨਾ ਨੇ ਆਪਣੀ à¨à¨¤à©€à¨œà©€ ਮਿੰਨੀ ਗਰੇਵਾਲ ਨੂੰ ਹੋਟਲ ਬà©à¨²à¨¾à¨‡à¨† ਅਤੇ ਬੇਹੋਸ਼ੀ ਦੀਆਂ ਦਵਾਈਆਂ, ਖੂਨ
ਲਿੱਬੜੇ ਦਸਤਾਨੇ, ਕੱਪੜੇ, ਕੀਮਤੀ ਸੋਨੇ ਦੇ ਗਹਿਣੇ, ਪੈਸੇ ਸਠਇਕ ਬੈਗ ’ਚ ਪਾ ਕੇ ਉਸ ਕੋਲ à¨à¨¿à¨œà¨µà¨¾
ਦਿੱਤੇ ਅਤੇ à©™à©à¨¦ ਆਪਣੀ ਬਾਂਹ ’ਤੇ ਜ਼ਖ਼ਮ ਕਰ ਕੇ ਬਾਥਰੂਮ ਦੇ ਟੱਬ ’ਚ ਲੇਟ ਗਈ।
à¨à¨¾à¨µà©‡à¨‚ ਇਹ ਕਤਲ ਬੜੀ ਸਫਾਈ ਨਾਲ
ਕੀਤਾ ਗਿਆ ਸੀ ਤੇ ਇਸ ਦੀ ਕਹਾਣੀ ਵੀ ਬੜੀ ਵਿਉਂਤ ਨਾਲ ਗà©à©°à¨¦à©€ ਗਈ ਸੀ, ਪਰ ਜਿਵੇਂ ਕਿ ਅਕਸਰ ਹà©à©°à¨¦à¨¾
ਹੈ, ਕਾਤਲ ਆਪਣੇ ਨਿਸ਼ਾਨ ਜ਼ਰੂਰ ਛੱਡ ਜਾਦਾ ਹੈ। ਇਸੇ ਤਰà©à¨¹à¨¾à¨‚ ਸਵਪਨਾ ਸਪਰਾ ਵੀ ਕਾਹਲੀ ਵਿਚ ਖੂਨ ਨਾਲ
ਲਿੱਬੜੀ ਕੈਂਚੀ ਛà©à¨ªà¨¾à¨‰à¨£à¨¾ à¨à©à©±à¨² ਗਈ ਜਿਸ ਉ¤à¨ªà¨° ਉਸ ਦੀਆਂ ਉਂਗਲਾਂ ਦੇ ਨਿਸ਼ਾਨ ਤਾਂ ਦਸਤਾਨੇ ਪਹਿਨੇ ਹੋਣ
ਕਰਕੇ ਨਹੀਂ ਆà¨, ਪਰ ਉਸ ਵੱਲੋਂ ਆਪਣੀ ਬਾਂਹ ’ਤੇ ਜ਼ਖ਼ਮ ਬਣਾਉਂਦੇ ਸਮੇਂ ਲੱਗੇ ਖੂਨ ਦੇ ਡੀ.à¨à¨¨.à¨. ਸੈਂਪਲ
ਉਸ ਦੇ ਖੂਨ ਨਾਲ ਮੇਲ ਖਾ ਗà¨, ਜਿਸ ਤੋਂ ਬਾਅਦ ਪà©à¨²à¨¿à¨¸ ਨੇ ਉਸ ਦਾ ਬੈਗ ਵੀ ਬਰਾਮਦ ਕਰ ਲਿਆ ਜੋ ਉਸ ਨੇ
ਮਿੰਨੀ ਗਰੇਵਾਲ ਨੂੰ ਦਿੱਤਾ ਸੀ, ਜਿਸ ਵਿਚੋਂ ਹੋਰ ਸਮਾਨ ਦੇ ਇਲਾਵਾ 90 ਗੋਲੀਆਂ à¨à¨²à¨ªà¨°à©ˆà¨•à¨¸ ਤੇ ਡਾਈਜ਼ੀਪਾਮ
ਦੇ 13 ਟੀਕੇ ਵੀ ਮਿਲੇ ਸਨ। à¨à¨¾à¨µà©‡à¨‚ ਕਿ ਸੀ.à¨à¨«.à¨à¨¸.à¨à¨². ਰਿਪੋਰਟ ਵਿਚ ਮਨਦੀਵ ਦੀ ਮੌਤ ਦਾ ਕਾਰਨ ਜ਼ਹਿਰ
ਪਾਇਆ ਗਿਆ ਸੀ। |