ਕੇਵਿਨ ਪੀਟਰਸਨ ਅਸ਼ੇਜ ਤੋਂ ਬਾਹਰ |
ਲੰਦਨ-ਇੰਗਲੈਂਡ ਦੀਆਂ ਅਸ਼ੇਜ ਦੀਆਂ ਉਮੀਦਾਂ ਨੂੰ ਬà©à©±à¨§à¨µà¨¾à¨° ਨੂੰ ਤਦ ਕਰਾਰਾ à¨à©±à¨Ÿà¨•à¨¾
ਲੱਗਿਆ,ਜਦ ਉਸ ਦੇ ਮà©à©±à¨– ਬੱਲੇਬਾਜ਼ ਕੇਵਿਨ ਪੀਟਰਸਨ ਪਿੰਡਲੀ ਦੀਆਂ ਮਾਂਸਪੇਸ਼ੀਆਂ 'ਚ ਸੱਟ
ਦੇ ਆਪà©à¨°à©‡à¨¶à¨¨ ਕਾਰਣ ਅਸ਼ੇਜ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗà¨à¥¤
ਇੰਗਲੈਂਡ ਦੀਆਂ ਅਸ਼ੇਜ
ਦੀਆਂ ਉਮੀਦਾਂ ਨੂੰ ਬà©à©±à¨§à¨µà¨¾à¨° ਨੂੰ ਤਦ ਕਰਾਰਾ à¨à©±à¨Ÿà¨•à¨¾ ਲੱਗਿਆ,ਜਦ ਉਸ ਦੇ ਮà©à©±à¨– ਬੱਲੇਬਾਜ਼
ਕੇਵਿਨ ਪੀਟਰਸਨ ਪਿੰਡਲੀ ਦੀਆਂ ਮਾਂਸਪੇਸ਼ੀਆਂ 'ਚ ਸੱਟ ਦੇ ਆਪà©à¨°à©‡à¨¶à¨¨ ਕਾਰਣ ਅਸ਼ੇਜ ਦੇ ਬਾਕੀ
ਮੈਚਾਂ ਤੋਂ ਬਾਹਰ ਹੋ ਗà¨à¥¤ ਪੀਟਰਸਨ ਦੇ ਮਾਹਿਰਾਂ ਨੇ ਜਾਂਚ ਕੀਤੀ,ਜਿਨà©à¨¹à¨¾ ਨੇ ਉਨà©à¨¹à¨¾ ਨੂੰ ਆਪà©à¨°à©‡à¨¶à¨¨ ਕਰਵਾਉਣ ਦੀ ਸਲਾਹ ਦਿੱਤੀ।ਇਸ ਵਿੱਚ ਛੇ ਹਫ਼ਤੇ ਲੱਗਣਗੇ,ਜਿਸ ਦਾ ਮਤਲਬ ਹੈ ਕਿ ਉਹ ਅਸ਼ੇਜ ਦੇ ਬਾਕੀ ਮੈਚਾਂ 'ਚ ਨਹੀਂ ਖੇਡ ਸਕਣਗੇ। ਈਸੀਬੀ ਦੇ ਮà©à©±à¨– ਮੈਡੀਕਲ ਅਧਿਕਾਰੀ ਨਿਕੀ ਪੀਅਰਸ ਨੇ ਕਿਹਾ ਹੈ ਕਿ ਆਪà©à¨°à©‡à¨¶à¨¨ 'ਚ ਛੋਟਾ ਜਿਹਾ ਛੇਕ ਕਰਕੇ ਜਿਸ à¨à¨¾à¨— 'ਚ ਦਰਦ ਹੈ,ਉਸ ਦੀਆਂ ਖਰਾਬ ਖੂਨ ਸਿਰਾਵਾਂ ਅਤੇ ਤੰਤਰਕਾਵਾਂ ਨੂੰ ਠੀਕ ਕੀਤਾ ਜਾਵੇਗਾ।ਉਨà©à¨¹à¨¾ ਦੀ ਬੀਮਾਰੀ ਸ਼à©à¨°à©‚ਆਤੀ ਦੌਰ 'ਚ ਹੈ। ਉਨà©à¨¹à¨¾ ਨੇ ਕਿਹਾ ਹੈ ਕਿ ਕੇਵਿਨ ਦੀ ਇਹ ਸੱਟ ਫ਼ਿਰ ਤੋਂ ਨਹੀਂ ਉੱà¨à¨°à©€ ਇਸ ਦੇ ਲਈ ਉਨà©à¨¹à¨¾ ਨੂੰ ਵਿਆਪਕ ਰਿਹੈਬਿਲੀਟੇਸ਼ਨ ਕਾਰਜਕà©à¨°à¨® 'ਚ à¨à¨¾à¨— ਲੈਣਾ ਹੋਵੇਗਾ।ਇਸ ਵਿੱਚ ਲੱਗà¨à¨— ਛੇ ਹਫਤੇ ਦਾ ਸਮਾਂ ਲੱਗੇਗਾ,ਲੇਕਿਨ ਨਿਯਮਿਤ ਜਾਂਚ ਬਾਅਦ ਹੀ ਨਿਸ਼ਚਿਤ ਸਮੇਂ ਦਾ ਪਤਾ ਚੱਲੇਗਾ। ਪੀਅਰਸ ਨੇ ਕਿਹਾ ਹੈ ਕਿ ਪੀਟਰਸਨ ਲਾਰਡਸ 'ਚ ਖੇਡੇ ਗਠਦੂਸਰੇ ਟੈਸਟ ਮੈਚ 'ਚ ਚਾਰ ਇੰਜੈਕਸ਼ਨ ਲੈ ਕੇ ਖੇਡੇ ਸਨ ਅਤੇ ਉਹ ਹਾਲੇ ਚੰਗੀ ਤਰà©à¨¹à¨¾à¨‚ ਨਾ ਚੱਲ ਵੀ ਨਹੀਂ ਰਹੇ ਹਨ।ਇੰਗਲੈਂਡ ਨੇ ਇਹ ਮੈਚ ਜਿੱਤਕੇ ਪੰਜ ਮੈਚਾਂ ਦੀ ਲੜੀ 'ਚ 1-0 ਦੀ ਬੜà©à¨¹à¨¤ ਬਣਾਈ ਸੀ। |