ਪਾਕਿ ਅੱਤਵਾਦ ਨਾਲ ਰਾਅ ਦੇ ਸੰਬੰਧ : ਪਾਕਿ
ਇਸਲਾਮਾਬਾਦ- ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਪਾਕਿਸਤਾਨ ਦੀ ਧਰਤੀ ਉੱਤੇ ਜਾਰੀ ਅੱਤਵਾਦੀ ਗਤੀਵਿਧੀਆਂ ਦੇ ਲਈ ਜਿੰਮੇਦਾਰ ਮੰਨਦੇ ਹੋਏ ਡੋਸੀਅਰ ਸੌਂਪਿਆ ਹੈ।