ਅਮਰੀਕੀ ਹਮਲੇ 'ਚ 5 ਅਤਿਵਾਦੀ ਢੇਰ

ਪੇਸ਼ਾਵਰ,19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ)   ਪਾਕਿਸਤਾਨ ਦੇ ਉਤਰੀ ਵਜੀਰਿਸਤਾਨ ਵਿਚ ਅਤਿਵਾਦੀਆਂ ਦੇ ਗੁਪਤ ਟਿਕਾਣੇ ਉਪਰ ਅਮਰੀਕੀ ਡਰੋਨ ਹਮਲੇ 'ਚ ਤਾਲਿਬਾਨ ਦੇ 5 ਅਤਿਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਦੱਸਿਆ ਕਿ ਡਰਾਉਨ ਨੇ ਮੀਰਾਸ਼ਾਹ ਤੋਂ 30 ਕਿਲੋਮੀਟਰ ਦੂਰ ਇਕ ਅਤਿਵਾਦੀਆਂ ਦੀ ਰਿਹਾਇਸ਼ ਨੂੰ ਨਿਸ਼ਾਨਾ  ਬਣਾਇਆ।  ਸ਼ੁਰੂਆਤੀ ਖਬਰਾਂ ਵਿਚ ਪੰਜ ਅਤਿਵਾਦੀ ਮਾਰੇ ਜਾਣ ਦੀਆਂ ਖਬਰਾਂ ਸਨ। ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ