ਫਰਾਂਸ ਦੇ ਰਾਸਟਰਪਤੀ ਸ੍ਰੀ ਨਿਕੋਲਾ ਸਰਕੌਜੀ ਅਤੇ ਮੈਡਮ ਕਾਰਲਾ ਬਰੂਨੀ ਚਾਰਲਸ ਡੇ ਗੂਲੇ ਦੀ 70ਵੀਂ ਵਰੇਗੰਢ ਮਨਾਉਣ ਲਈ ਬਰਤ

359x359-images-stories-june2010-19june-nikola20sarkozy20and20madam20baruni.jpgਪੈਰਿਸ 19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ) (ਧਰਮਵੀਰ ਨਾਗਪਾਲ) ਫਰਾਂਸ ਦੇ ਰਾਸ਼ਟਰਪਤੀ ਮੈਸ਼ਰਜ ਨਿਕੋਲਾ ਸਰਕੋਜੀ ਫਰਾਂਸ ਦੇ ਪ੍ਰਤੀਰੋਧ ਦੇ  ਲਈ ਬਰਤਾਨੀਆ ਵਲੋਂ ਦਿਤੇ ਗਏ ਸਦਾਪੱਤਰ ਤੇ ਉਸਦੇ ਸਮਰਥਨ ਲਈ ਸਵਾਗਤ ਕਰਨ ਦੇ ਰੂਪ ਵਿੱਚ ਲੰਦਨ ਦੇ ਦੌਰੇ ਸਮੇਂ ਹਥਿਆਰਾਂ ਦੇ ਲਈ ਚਾਰਲਸ ਡੇ ਗੂਲੇ ਵਾਰਟਾਈਮ ਕਾਲ ਦੀ 70ਵੀਂ ਬਰਸੀ ਮੋਕੇ ਲੰਦਨ ਪਹੁਚੇ ਹਨ ਅਤੇ ਉਹਨਾ ਦੀ ਪਤਨੀ ਮੈਡਮ ਬਰੂਨੀ ਸਰਕੌਜੀ ਵੀ ਉਹਨਾਂ ਨਾਲ ਹਨ, ਜਿਨਾਂ ਨੇ ਬੀਬੀਸੀ ਦੇ ਪ੍ਰਸਾਰਣ ਹਾਉੂਸ ਦਾ ਦੌਰਾ ਵੀ ਕੀਤਾ ਜਿੱਥੇ ਸੰਸਾਰ ਦੀ ਪਹਿਲੀ ਜੰਗ ਦੇ ਸ਼ੁਰੂਆਤ ਸਮੇਂ ਡੀ ਗੂਲੇ ਨੇ ਮਹਾਨ ਭਾਸ਼ਣ ਦਿਤਾ ਸੀ। ਸ੍ਰੀ ਸਰਕੌਜੀ ਨੇ ਡੀ ਗੂਲੇ ਦੀ 70ਵੀਂ ਵਰੇਗੰਢ ਸਮੇਂ ਉਹਨਾਂ ਨੂੰ ਸ਼ਰਧਾਂਜਲ਼ੀ ਵੀ ਭੇਂਟ ਕੀਤੀ ਅਤੇ ਮੈਡਮ ਬਰੂਨੀ ਸਰਕੌਜੀ ਅਤੇ ਮੈਡਮ ਕੈਮਰੂਨ ਪਤਨੀ ਪ੍ਰਧਾਨ ਮੰਤਰੀ ਬਰਤਾਨੀਆ ਦੀ ਮਦਦ ਨਾਲ ਦੋਹਾਂ ਦੇਸ਼ਾ ਦੀ ਏਕਤਾ ਲਈ ਵੀ ਗਲਬਾਤ ਕੀਤੀ। ਸ੍ਰੀ ਸਰਕੌਜੀ ਨੇ ਕਿਹਾ ਕਿ ਬਰਤਾਨੀਆ ਦੀ ਪਹਿਚਾਨ ਨਾਲ ਇਹ ਕੇਵਲ ਸੱਚ ਹੈ ਕਿ ਫਰਾਂਸ ਉਸ ਸਮੇਂ ਵਿਸ਼ਵਾਸ ਅਤੇ ਸਚਾਈ ਨਾਲ ਸੀ ਅਤੇ ਫਰਾਂਸ ਨੇ ਆਪਣੀ ਹਾਰ ਸਵੀਕਾਰ ਨਹੀਂ ਸੀ ਕੀਤੀ।ਬਰਤਾਨੀਆ ਦੀ ਸੈਨਾ ਵਲੋਂ ਫਰਾਂਸ ਦੇ ਮਿਤਰ ਦੇਸ਼ ਦੇ ਰਾਸ਼ਟਰਪਤੀ ਮਿ. ਨਿਕੋਲਾ ਸਰਕੌਜੀ ਨੂੰ ਗਾਡ ਆਫ ਆਨਰ ਦੀ ਸਲਾਮੀ ਦਿਤੀ ਗਈ। ਲੰਦਨ ਦੇ ਰਾਇਲ ਹਸਪਤਾਲ ਚੇਲਸੀ ਵਿੱਚ ਇਕ ਸਮਾਰੋਹ ਵਿੱਚ ਦੂਸਰੀ ਸੰਸਾਰ ਜੰਗ ਦੇ ਦੌਰਾਨ ਗਲੀਨੇ ਮੇਡੀਕੌਟ ਅਲਕਜੇਂਡਰ ਸੁਟੋਂ ਅਤੇ ਵਾਲਟਰ ਫਰੇਗਾਰਦ ਕਰਨ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਡੈਵਿਡ ਕੈਮਰੂਨ ਜੋ ਪਿਛਲੇ ਮਹੀਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਹਨ ਨੇ ਪਹਿਲੀ ਵਾਰੀ ਫਰਾਂਸ ਦੇ ਰਾਸ਼ਟਰਪਤੀ ਮੈਸ਼ਰਜ ਨਿਕੋਲਾ ਸਰਕੌਜੀ ਨੂੰ ਸਰਕਾਰੀ ਯਾਤਰਾ ਤੇ ਬਰਤਾਨੀਆ ਆਉਣ ਲਈ ਸਦਾ ਪੱਤਰ ਦਿਤਾ ਅਤੇ ਸ੍ਰੀ ਕੈਮਰੂਨ ਨੇ ਕਿਹਾ ਕਿ ਜਨਰਲ ਡੀ ਗੂਲੇ ਦੇ ਸ਼ਬਦਾ ਦੇ ਮਹੱਤਵ ਨੂੰ ਇਤਿਹਾਸ ਨਾਲ ਡੀਮੇਡ ਨਹੀਂ ਕੀਤਾ ਗਿਆ ਹੈ। ਸ੍ਰੀ ਕੈਮਰੂਨ ਨੇ ਕਿਹਾ ਕਿ ਅੱਜ ਅਸੀ ਫਰਾਂਸ ਅਤੇ ਬਰਤਾਨੀਆ ਦੇ ਰਿਸ਼ਤਿਆ ਨੂੰ ਦੁਬਾਰਾ ਕਾਇਮ ਕਰਦੇ ਹਾਂ ਅਤੇ ਇਹੀ ਨਵੀਂ ਅਤੇ ਨੌਜਵਾਨਾਂ ਦੀਆਂ ਸਰਕਾਰਾ ਚਾਹੁੰਦੀਆ ਹਨ ਜੋ ਸੰਸਾਰ ਭਰ ਵਿੱਚ ਸ਼ਲਾਘਾਂ ਯੋਗ ਹੈ।