ਪਾਕਿਸਤਾਨ ਵਿਚ ਸਿੱਖਾਂ ਦੀ ਦà©à¨°à¨—ਤ ਜਾਰੀ ਰੋਟੀ, ਕਪੜਾ ਅਤੇ ਮਕਾਨ ਲਈ ਤਰਸ ਰਹੇ ਹਨ ਕਈ ਪਰਵਾਰ |
ਚੰਡੀਗੜà©à¨¹, 24 ਜà©à¨²à¨¾à¨ˆ (ਜ਼ਾਹਿਦਾ) : ਪਾਕਿਸਤਾਨ ਵਿਚ ਅੰਦਰੂਨੀ ਸ਼ਰਨਾਰਥੀ ਲੋਕਾਂ (ਆਈ.ਡੀ.ਪੀ.) ਦੀ ਗਿਣਤੀ ਵਿਚ ਲਗਾਤਾਰ ਵਾਧਾ ਹà©à©°à¨¦à¨¾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਬੇਘਰ ਹੋਠਸਿੱਖਾਂ ਨੇ ਆਲਮੀ à¨à¨¾à¨ˆà¨šà¨¾à¨°à©‡ ਨੂੰ ਮਦਦ ਦੀ ਅਪੀਲ ਕੀਤੀ ਹੈ।² ਯੂਨਾਇਟਿਡ ਸਿੱਖਜ਼ ਦੇ ਵ¦à¨Ÿà©€à¨…ਰਾਂ ਨੇ ਨਾਰਥਨ ਵੈਸਟ ਫ਼ਰੰਟੀਅਰ ਪà©à¨°à©‹à¨µà¨¿à¨¨à¨¸ (à¨à¨¨.ਡਬਲਿਊ, à¨à©ž.ਪੀ.) ਦੇ ਹਸਨ ਅਬਦਾਲ-ਪੰਜਾ ਸਾਹਿਬ, ਪੇਸ਼ਾਵਰ, ਮਰਦਾਨ ਅਤੇ ਚੜਸਾਦਾ ਇਲਾਕਿਆਂ ਵਿਚ ਲੱਗੇ ਕੈਂਪਾਂ ਦਾ ਦੌਰਾ ਕੀਤਾ ਅਤੇ ਕੋਸ਼ਿਸ਼ ਕੀਤੀ ਕਿ ਰੋਟੀ, ਕਪੜਾ ਅਤੇ ਮਕਾਨ ਲਈ ਤਰਸ ਰਹੇ ਲੋਕਾਂ ਨੂੰ ਮਨà©à©±à¨–à©€ ਸਹਾਇਤਾ ਅਤੇ ਖਾਣਯੋਗ ਸਮੱਗਰੀ ਪà©à¨°à¨¦à¨¾à¨¨ ਕੀਤੀ ਜਾਵੇ।
ਵ¦à¨Ÿà©€à¨…ਰਾਂ ਦਾ ਕਹਿਣਾ ਹੈ ਕਿ ਕੈਂਪਾਂ ਵਿਚ ਦਵਾਈਆਂ ਖ਼ਰੀਦਣ ਲਈ ਫ਼ੰਡਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਕਲੀਨਿਕਾਂ ਵਿਚ ਚਮੜੀ ਰੋਗਾਂ ਦੇ ਮਾਹਰ ਡਾਕਟਰ ਨਹੀਂ ਲੱਠਰਹੇ। ਇਹ ਵੀ ਦਸਿਆ ਜਾ ਰਿਹਾ ਹੈ ਕਿ ਤਹਿਜ਼ੀਬ ਦੀ ਦà©à¨¹à¨¾à¨ˆ ਦੇ ਕੇ ਬੀਮਾਰ ਔਰਤਾਂ ਦੀ ਮਰਦ ਡਾਕਟਰਾਂ ਤੋਂ ਡਾਕਟਰੀ ਜਾਂਚ ਵੀ ਨਹੀਂ ਕਰਵਾਈ ਜਾ ਰਹੀ ਜਦਕਿ ਔਰਤ ਡਾਕਟਰ ਕਿੱਤੇ ਵੀ ਲੱਠਨਹੀਂ ਰਹੇ। ਪੰਜਾ ਸਾਹਿਬ ਵਿਖੇ ਤà©à¨°à¨¤ ਇਕ ਫ਼ਿਲਟਰਿੰਗ ਪਲਾਂਟ ਦੀ ਲੋੜ ਹੈ ਤਾਕਿ ਸਿੱਖਾਂ ਨੂੰ ਸਾਫ਼-ਸà©à¨¥à¨°à¨¾ ਅਤੇ ਪੀਣਯੋਗ ਪਾਣੀ ਮà©à¨¹à¨ˆà¨† ਕਰਵਾਇਆ ਜਾ ਸਕੇ। ਇਸ ਵੇਲੇ ਪਾਈਪਾਂ ਰਾਹੀਂ ਜਿਹੜੇ ਪਾਣੀ ਦੀ ਸਪਲਾਈ ਦਿਤੀ ਜਾ ਰਹੀ ਹੈ, ਉਹ ਸà©à©±à¨§à¨¤à¨¾ ਦੇ ਪੈਮਾਨੇ ਉਤੇ ਖ਼ਰਾ ਨਹੀਂ ਉਤਰਦਾ। ਕਈ ਥਾਂ ਤੋਂ ਇਹ ਪਾਈਪ ‘ਜ਼ਨਾਨਾ ਘਰਾਂ’ ਦੀਆਂ ਪਾਈਪਾਂ ਨਾਲ ਮਿਲ ਜਾਂਦੇ ਹਨ। ਓਰਕਜ਼ਾਈ ਤੋਂ ਬੇਘਰ ਹੋ ਕੇ ਪੇਸ਼ਾਵਰ ਪà©à©±à¨œà©‡ ਸਿੱਖਾਂ ਦੀਆਂ ਸਮੱਸਿਆਵਾਂ ਵੀ ਹਾਲੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਓਰਕਜ਼ਾਈ ਖੇਤਰ ਤੋਂ 13 ਅਤੇ ਕà©à©±à¨°à¨® ਤੋਂ 12 ਸਿੱਖ ਪਰਵਾਰ ਅਜਿਹੇ ਹਨ ਜਿਨà©à¨¹à¨¾à¨‚ ਨੂੰ ਹਾਲੇ ਤਕ ਬੇਘਰ ਹੋਣ ਦਾ ਕੌਮਾਂਤਰੀ ਦਰਜਾ ਵੀ ਨਹੀਂ ਮਿਲ ਸਕਿਆ। ਇਸ ਲਈ ਉਨà©à¨¹à¨¾à¨‚ ਨੂੰ ਸ਼ਰਨਾਰਥੀਆਂ ਵਾਲੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਰਹੀਆਂ। ਬà©à¨¨à¨° ਇਲਾਕੇ ਵਿਚੋਂ ਇਕ ਅਤੇ ਤਾਲਿਬਾਨ ਤੋਂ 12 ਸਿੱਖ ਪਰਵਾਰਾਂ ਨੇ ਪੇਸ਼ਾਵਰ ਵਿਚ ਸਿੱਖਾਂ ਕੋਲ ਹੀ ਆਰਜ਼ੀ ਪਨਾਹ ਲਈ ਹੋਈ ਹੈ। ਇਨà©à¨¹à¨¾à¨‚ ਪਰਵਾਰਾਂ ਦੇ ਬਜ਼à©à¨°à¨—ਾਂ ਨੂੰ ਚਿੰਤਾ ਹੈ ਕਿ ਕਦੋਂ ਉਨà©à¨¹à¨¾à¨‚ ਨੂੰ ਉਨà©à¨¹à¨¾à¨‚ ਦੇ ਘਰਾਂ ਵਿਚ à¨à©‡à¨œà¨¿à¨† ਜਾਵੇਗਾ ਅਤੇ ਉਨà©à¨¹à¨¾à¨‚ ਦੇ ਬੱਚੇ ਸਕੂਲਾਂ ਜਾ ਸਕਣਗੇ। ਇਨà©à¨¹à¨¾à¨‚ ਵਿਚੋਂ ਕà©à©±à¨ ਪਰਵਾਰ ਪੇਸ਼ਾਵਰ ਅਤੇ ਪੰਜਾ ਸਾਹਿਬ ਵਿਖੇ ਹੀ ਬਸੇਰਾ ਕਰ ਲੈਣ ਦੀ ਯੋਜਨਾ ਬਣਾ ਰਹੇ ਹਨ। ਯੂਨਾਇਟਿਡ ਸਿੱਖਜ਼ ਨੇ ਪੇਸ਼ਾਵਰ ਅਤੇ ਹਸਨ ਅਬਦਾਲ ਵਿਚ ਪੰਜਾ ਸਾਹਿਬ ਵਿਖੇ ਲੋਕਾਂ ਨੂੰ ਫ਼ਿਲਹਾਲ ਇਕ ਮਹੀਨੇ ਦੀਆਂ ਦਵਾਈਆਂ ਅਤੇ ਕà©à©±à¨ ਦਿਨਾਂ ਦਾ ਅਨਾਜ ਪà©à¨°à¨¦à¨¾à¨¨ ਕਰਵਾਇਆ ਹੈ। ਕੈਂਪ ਵਿਚ ਜੀਵਨ ਗà©à©›à¨¾à¨° ਰਹੇ ਸਵਰਨ ਸਿੰਘ ਨੇ ਕਿਹਾ, ‘‘ਅਸੀਂ ਸਿੱਖ à¨à¨°à¨¾à¨µà¨¾à¨‚ ਦੇ ਧਨਵਾਦੀ ਹਾਂ ਜਿਨà©à¨¹à¨¾à¨‚ ਨੇ ਇਕ ਮਹੀਨੇ ਦੀਆਂ ਦਵਾਈਆਂ ਅਤੇ ਹੋਰ ਸਮੱਗਰੀ ਮà©à¨¹à¨ˆà¨† ਕਰਵਾਈ ਹੈ ਪਰ ਇਹ ਵੀ ਡਰ ਲੱਗ ਰਿਹਾ ਹੈ ਕਿ ਮਹੀਨੇ ਪਿਛੋਂ ਬੀਮਾਰੀਆਂ ਨਾਲ ਘਿਰੇ ਲੋਕਾਂ ਦੀ ਮਦਦ ਲਈ ਕੋਣ ਅੱਗੇ ਆਵੇਗਾ?’’ ਉਨà©à¨¹à¨¾à¨‚ ਕਿਹਾ ਕਿ ਔਕਾਫ਼ ਬੋਰਡ ਨੇ ਇਕ ਡਿਸਪੈਂਸਰੀ ਦੀ ਵੀ ਵਿਵਸਥਾ ਕੀਤੀ ਹੈ ਜਿਥੇ ਡਾਕਟਰ ਮà©à¨¹à©°à¨®à¨¦ ਅਲੀ ਅਤੇ ਇਕ ਲੇਡੀ ਡਾਕਟਰ ਕà©à©±à¨ ਘੰਟਿਆਂ ਲਈ ਹੀ ਮਰੀਜ਼ਾਂ ਦਾ ਇਲਾਜ ਕਰਦੇ ਹਨ। ਡਾ. ਮà©à¨¹à©°à¨®à¨¦ ਅਲੀ ਦਾ ਕਹਿਣਾ ਹੈ ਕਿ ਸਿੱਖਾਂ ਦੇ ਕੈਂਪਾਂ ਵਿਚ ਜ਼ਿਆਦਾਤਰ ਸਮੱਸਿਆਵਾਂ ਅਸ਼à©à©±à¨§ ਪਾਣੀ ਕਾਰਨ ਪੈਦਾ ਹੋ ਰਹੀਆਂ ਹਨ। ਉਨà©à¨¹à¨¾à¨‚ ਕਿਹਾ ਕਿ ਸ਼à©à©±à¨§ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਅਤੇ ਬੀਮਾਰਾਂ ਦੇ ਸਰੀਰਾਂ ਦੀ ਗੰà¨à©€à¨°à¨¤à¨¾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਯੂਨਾਇਟਿਡ ਸਿੱਖਜ਼ ਦੇ ਪà©à¨°à¨§à¨¾à¨¨ ਸ. ਕà©à¨²à¨¦à©€à¨ª ਸਿੰਘ ਨੇ ਕਿਹਾ ਕਿ ਉà©à¨¨à©à¨¹à¨¾à¨‚ ਦੀ ਜਥੇਬੰਦੀ ਲਗਾਤਾਰ ਸਿੱਖਾਂ ਦੇ ਮà©à©œ-ਵਸੇਬੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਪਾਕਿਸਤਾਨ ਸਰਕਾਰ ਦਾ ਸਾਥ ਦੇ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਆਰਥਕ ਮੰਦਹਾਲੀ ਅਤੇ ਹਿੰਸਕ ਘਟਨਾਵਾਂ ਨੂੰ ਬਰਦਾਸ਼ਤ ਕਰ ਰਹੀ ਪਾਕਿਸਤਾਨ ਸਰਕਾਰ ਵੀ ਸਿੱਖਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਪੰਜਾ ਸਾਹਿਬ ਕੈਂਪ ਦੇ ਕੋਆਰਡੀਨੇਟਰ ਸ. ਸਵਰਨ ਸਿੰਘ ਦਾ ਕਹਿਣਾ ਹੈ, ‘‘ਅਸੀਂ ਦੋ ਮਹੀਨਿਆਂ ਤੋਂ ਅਪਣੇ ਘਰ ਵਾਪਸ ਜਾਣ ਦੀ ਤਰੀਕ ਦਾ à¨à¨²à¨¾à¨¨ ਹੋ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਇਹ ਉਦੋਂ ਹੀ ਸੰà¨à¨µ ਹੋà¨à¨—ਾ ਜਦੋਂ ਸਾਡੇ ਘਰਾਂ ਵਿਚ ਬਿਜਲੀ ਅਤੇ ਪਾਣੀ ਦੀ ਵਿਵਸਥਾ ਬਣਾ ਦਿਤੀ ਜਾਵੇਗੀ।’’ ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਤਾਲਿਬਾਨ ਵਲੋਂ ਜਜ਼ੀਆ ਲਾਗੂ ਕਰ ਦੇਣ ਅਤੇ ਸà©à¨°à©±à¨–ਿਆ ਕਾਰਨਾਂ ਕਰ ਕੇ ਇਹ ਸਿੱਖ ਪਰਵਾਰ ਘਰੋਂ-ਬੇਘਰ ਹੋ ਗਠਸਨ।
|