ਮੈਟਰੋ ਹਾਦਸੇ 'ਤੇ ਗੈਮਨ ਇੰਡੀਆ ਨੂੰ ਨੋਟਿਸ |
ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ ਇੱਕ ਰਿੱਟ ਉੱਪਰ ਸà©à¨£à¨µà¨¾à¨ˆ ਕਰਦਿਆਂ ਅੱਜ ਦਿੱਲੀ
ਮੈਟਰੋ ਰੇਲ ਪਰੀਯੋਜਨਾ ਦੇ ਠੇਕੇਦਾਰ ਗੈਮਨ ਇੰਡੀਆ ਨੂੰ ਨੋਟਿਸ ਜ਼ਾਰੀ ਕੀਤਾ ਹੈ।12
ਜà©à¨²à¨¾à¨ˆ ਨੂੰ ਹੋਠਇਸ ਹਾਦਸੇ ਵਿਚ ਮਾਰੇ ਗਠਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਮà©à¨†à¨µà¨œà©‡
ਦੀ ਮੰਗ ਨੂੰ ਲੈ ਕੇ ਇਹ ਰਿੱਟ ਦਾਖਲ ਕੀਤੀ ਸੀ।
ਦਿੱਲੀ ਹਾਈਕੋਰਟ ਨੇ ਇੱਕ ਰਿੱਟ ਉੱਪਰ ਸà©à¨£à¨µà¨¾à¨ˆ ਕਰਦਿਆਂ ਅੱਜ ਦਿੱਲੀ ਮੈਟਰੋ ਰੇਲ ਪਰੀਯੋਜਨਾ ਦੇ ਠੇਕੇਦਾਰ ਗੈਮਨ ਇੰਡੀਆ ਨੂੰ ਨੋਟਿਸ ਜ਼ਾਰੀ ਕੀਤਾ ਹੈ।12 ਜà©à¨²à¨¾à¨ˆ ਨੂੰ ਹੋਠਇਸ ਹਾਦਸੇ ਵਿਚ ਮਾਰੇ ਗਠਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਮà©à¨†à¨µà¨œà©‡ ਦੀ ਮੰਗ ਨੂੰ ਲੈ ਕੇ ਇਹ ਰਿੱਟ ਦਾਖਲ ਕੀਤੀ ਸੀ।
ਜੱਜ ਰੀਵਾ ਖੇਤਰਪਾਲ ਨੇ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣਾ ਜਵਾਬ ਅਗਲੇ ਮਹੀਨੇ ਦੀ ਵੀਹ ਤਾਰੀਖ ਤੱਕ ਜਮਾਂ ਕਰਵਾà¨à¥¤à¨µà©€à¨¹ ਅਗਸਤ ਨੂੰ ਹੀ ਇਸ ਮਾਮਲੇ ਦੀ ਸà©à¨£à¨µà¨¾à¨ˆ ਲਈ ਤਾਰੀਖ ਨਿਰਧਾਰਤ ਕੀਤੀ ਗਈ ਹੈ। ਅਦਾਲਤ ਨੇ ਇਹ ਆਦੇਸ਼ ਇੱਕ ਸੰਯà©à¨•à¨¤ ਯਾਚਿਕਾ ਉੱਪਰ ਸà©à¨£à¨µà¨¾à¨ˆ ਕਰਦਿਆਂ ਦਿੱਤਾ ਹੈ।12 ਜà©à¨²à¨¾à¨ˆ ਨੂੰ ਮੈਟਰੋ ਹਾਦਸੇ ਵਿਚ ਮਾਰੇ ਗਠਲੋਕਾਂ ਵਿਚੋਂ ਚਾਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਰਿੱਟ ਦਾਇਰ ਕੀਤੀ ਸੀ। ਦੱਖਣੀ ਦਿੱਲੀ ਦੇ ਜਮਰੂਦਪà©à¨° ਇਲਾਕੇ ਵਿਚ 12 ਜà©à¨²à¨¾à¨ˆ ਨੂੰ ਹੋਠਮੈਟਰੋ ਹਾਦਸੇ ਵਿਚ ਇੱਕ ਇੰਜਨੀਅਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਰਿੱਟ ਕਰਨ ਵਾਲਿਆਂ ਨੇ ਅਦਾਲਤ ਤੋਂ ਹਾਦਸੇ ਵਿਚ ਮਾਰੇ ਜਾਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮà©à¨†à¨µà¨œà©‡ ਵਜੋਂ 50 ਲੱਖ ਰà©à¨ªà¨ ਅਤੇ ਜ਼ਖਮੀਆਂ ਨੂੰ 25 ਲੱਖ ਰà©à¨ªà¨ ਦੇਣ ਦੀ ਗà©à¨¹à¨¾à¨° ਲਗਾਈ ਸੀ। |