ਹਰਿਆਣਾ ਵਿਧਾਨ ਸà¨à¨¾ ਦੀਆਂ ਚੋਣਾਂ ਅਕਤੂਬਰ 'ਚ? |
ਚੰਡੀਗੜà©à¨¹,25 ਜà©à¨²à¨¾à¨ˆ :ਹਰਿਆਣਾ ਵਿਧਾਨ ਸà¨à¨¾ ਦੀਆਂ ਚੋਣਾਂ ਇਸ ਦੀ ਮਿਆਦ ਪੂਰੀ ਹੋਣ ਤੋਂ ਚਾਰ ਮਹੀਨੇ ਪਹਿਲਾਂ ਅਕਤੂਬਰ ਵਿਚ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਸੰਕੇਤ ਇੱਥੇ ਰਾਜਸੀ ਹਲਕਿਆਂ ਤੋਂ ਮਿਲਿਆ ਹੈ। ਰਾਜ ਵਿਧਾਨ ਸà¨à¨¾ ਦਾ ਮੌਨਸੂਨ ਇਜਲਾਸ 31 ਜà©à¨²à¨¾à¨ˆ ਤੋਂ ਬà©à¨²à¨¾à¨‡à¨† ਗਿਆ ਹੈ। ਸਮà¨à¨¿à¨† ਜਾਂਦਾ ਹੈ ਕਿ ਮੌਜੂਦਾ ਵਿਧਾਨ ਦਾ ਮੌਨਸੂਨ ਇਜਲਾਸ 31 ਜà©à¨²à¨¾à¨ˆ ਤੋਂ ਬà©à¨²à¨¾à¨‡à¨† ਜਾ ਰਿਹਾ ਹੈ ਸਮà¨à¨¿à¨† ਜਾਂਦਾ ਹੈ ਕਿ ਮੌਜੂਦਾ ਵਿਧਾਨ ਸà¨à¨¾ ਦਾ ਇਹ ਆਖਰੀ ਇਜਲਾਸ ਹੋਵੇਗਾ। ਲੋਕ ਸà¨à¨¾ ਚੋਣਾਂ ਵਿਚ ਆਪਣੀ ਸ਼ਾਨਦਾਰ ਕਾਰਗà©à¨œà¨¾à¨°à©€ ਦੇ ਮੱਦੇਨਜ਼ਰ ਜਿੱਥੇ ਕਾਂਗਰਸ ਇਸ ਸਮੇਂ ਚੜà©à¨¹à¨¦à©€à¨†à¨‚ ਕਲਾ ਵਿਚ ਹੈ, ਉਥੇ ਵਿਰੋਧੀ ਦਲਾਂ ਵਿਚ ਅਜੇ ਵੀ ਮਾਯੂਸੀ ਤੇ ਬੇਵਸੀ à¨à¨¾à¨°à©‚ ਹੈ। ਇਸੇ ਕਾਰਨ ਉਨà©à¨¹à¨¾à¨‚ ਦੇ ਆਗੂ ਟà©à©±à¨Ÿ ਕੇ ਕਾਂਗਰਸ ਵਿਚ ਆ ਰਹੇ ਹਨ ਇਸ ਮਾਹੌਲ ਦਾ ਕਾਂਗਰਸ ਲਾਠਲੈਣਾ ਚਾਹà©à©°à¨¦à©€ ਹੈ। ਇਹ ਵੱਖਰੀ ਗੱਲ ਹੈ ਕਿ ਖਾਪ ਪੰਚਾਇਤਾਂ ਦੀ ਹਾਲੀਆ à¨à©‚ਮਿਕਾ ਅਤੇ ਇਨà©à¨¹à¨¾à¨‚ ਦੀ ਸ਼ਹਿ 'ਤੇ ਹਾਲ ਹੀ ਵਿਚ ਹੋਠਕਤਲਾਂ ਤੋਂ ਹਰਿਆਣਾ ਦੀ ਵਸੋਂ ਦੇ ਬਹà©à¨¤à©‡ ਵਰਗਾਂ ਵਿਚ ਰੋਹ ਹੈ ਅਤੇ ਉਪਰੋਂ ਸਰਕਾਰ ਦੀ ਖਾਮੋਸ਼ੀ ਉਨà©à¨¹à¨¾à¨‚ ਨੂੰ ਹੋਰ ਨਿਰਾਸ਼ ਕਰ ਰਹੀ ਹੈ। ਕਾਂਗਰਸ ਇਸ ਸਥਿਤੀ ਦੀ ਨਾਜ਼à©à¨•à¨¤à¨¾ ਤੋਂ ਵਾਕਫ ਹੈ। ਉਹ ਨਹੀਂ ਚਾਹà©à©°à¨¦à©€ ਕਿ ਉਸ ਦੇ ਖਿਲਾਫ ਕਿਸੇ ਤਰà©à¨¹à¨¾à¨‚ ਦੀ ਹਵਾ ਬਣੇ। ਇਸੇ ਲਈ ਉਹ ਛੇਤੀ ਚੋਣਾਂ ਕਰਵਾ ਕੇ ਸà©à¨°à¨–ਰੂ ਹੋਣਾ ਚਾਹà©à©°à¨¦à©€ ਹੈ। |