ਮਾਪੇ ਤਾਂ ਬੋਹੜ ਦੀ ਠੰਡੀ ਛਾਂ ਵਾਂਗ ਹà©à©°à¨¦à©‡ ਹਨ |
ਗੜ•à¨¦à©€à¨µà¨¾à¨²à¨¾ (ਜਸ ਸਹੋਤਾ)- ਮਾਪੇ
ਤਾਂ ਬੋਹੜ ਦੀ ਠੰਡੀ ਛਾਂ ਵਾਂਗ ਹà©à©°à¨¦à©‡ ਹਨ ਜੋ ਬੱਚਿਆਂ ਨੂੰ ਦà©à©±à¨– ਤਕਲੀਫਾਂ ਦੀ ਧà©à©±à¨ª ਤੋਂ ਹਰ ਵਕਤ
ਬਚਾਉਂਦੇ ਹਨ। ਇਨ•à¨¾à¨‚ ਵਿਚਾਰਾਂ ਦਾ ਪà©à¨°à¨—ਟਾਵਾ ਸà©à¨°à©€
ਦੀਪਕ ਕà©à¨®à¨¾à¨° ਪà©à¨°à¨§à¨¾à¨¨ ਸੋਸਲ ਵੈਲਫੇਅਰ ਯੂਥ ਕਲੱਬ ਨੇ ਅੰਤਰ-ਰਾਸ਼ਟਰੀ ਮਾਪੇ ਦਿਵਸ ਮੌਕੇ ਨਵਾਂ ਜਮਾਨਾ
ਨਾਲ ਗੱਲ ਬਾਤ ਕਰਦਿਆਂ ਕੀਤਾ। ਉਨ•à¨¾à¨‚ ਦੱਸਿਆ ਕਿ ਮਾਪੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਬੱਚੇ
ਪà©à¨°à¨¤à©€ ਸੋਚਣ ਲੱਗ ਪੈਂਦੇ ਹਨ ਅਤੇ ਆਪਣੇ ਆਖਰੀ ਦਮ ਤੱਕ ਬੱਚਿਆਂ ਦੀ ਖà©à¨¶à¨¹à¨¾à¨²à©€ ਲਈ ਚਿੰਤਾਸ਼ੀਲ ਰਹਿੰਦੇ
ਹਨ। ਪਤਨੀ ਆਪਣੇ ਪਤੀ ਵਲੋਂ ਮਿਲੇ à¨à¨°à©‚ਣ ਨੂੰ ਆਪਣੇ ਗਰਠ’ਚ 9 ਮਹੀਨੇ ਪਾਲਣ ਉਪਰੰਤ ਇੱਕ ਬੱਚੇ ਦੇ
ਰੂਪ ’ਚ ਜਨਮ ਦਿੰਦੀ ਹੈ। ਮਾਂ ਅਤੇ ਪਿਓ ਦੋਨੋਂ ਆਪਣੇ ਜਿੰਦਗੀ ਦੇ ਸà©à©±à¨–ਾਂ ਦਾ ਤਿਆਗ ਕਰਕੇ ਬਚੇ ਦਾ
ਪਾਲਣ-ਪੋਸ਼ਣ ਕਰਦੇ ਹਨ। ਘਰ ਜਾਂ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹà©à©°à¨¦à¨¾ ਹੈ। ਮਾਪੇ ਬੱਚੇ ਦੇ ਚਰਿੱਤਰ
ਨਿਰਮਾਣ ’ਚ ਉ¤à¨˜à¨¾ ਯੋਗਦਾਨ ਪਾਉਂਦੇ ਹੋਠਅਤੇ ਸà©à¨šà©±à©€ ਅਗਵਾਈ ਕਰਕੇ ਗਲਤ-ਠੀਕ ਕੰਮ ਦੀ ਪਹਿਚਾਣ ਕਰਵਾਉਂਦੇ
ਹਨ।
ਬੱਚੇ ਦੀਆਂ ਮà©à¨¢à¨²à©€à¨†à¨‚ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਉਨ•à¨¾à¨‚ ਦੇ ਸà©à¨šà©±à¨œà©‡ ਵਾਧੇ ਅਤੇ ਵਿਕਾਸ
’ਚ ਅਹਿਮ ਰੋਲ ਨਿà¨à¨¾à¨‰à¨‚ਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਬਿਨ•à¨¾à¨‚ ਕਿਸੇ ਸਵਾਰਥ ਦੇ ਉਨਾਂ ਨੂੰ ਜੀਵਨ
’ਚ ਆਤਮ ਨਿਰà¨à¨° ਬਣਾਉਂਦੇ ਹਨ। ਇੱਕ ਧੀ ਜਾਂ ਪà©à©±à¨¤à¨° ਆਪਣੇ ਮਾਪਿਆਂ ਦੇ ਅਹਿਸਾਨ ਨੂੰ ਕਦੇ ਵੀ ਮੋੜ ਸਕਦਾ।
ਇਸ ਸੰਸਾਰ ’ਚ ਕੇਵਲ ਤੇ ਕੇਵਲ ਮਾਂ-ਪਿਓ ਦਾ ਰਿਸ਼ਤਾ ਹੀ ਬਿਨਾਂ ਸਵਾਰਥ ਦੇ ਹੈ। ਮਾਂ-ਪਿਓ ਦੇ ਸੀਨੇ
’ਚ ਉਸ ਵੇਲੇ ਬਹà©à¨¤ à¨à¨¾à¨°à©€ ਸੱਟ ਵਜਦੀ ਹੈ ਜਦ ਉਨ•à¨¾à¨‚ ਦੀ ਔਲਾਦ ਵੱਡੀ ਹੋ ਕੇ ਆਪਣੀ ਮੌਜ-ਮਸਤੀ ਅਤੇ ਪੈਸੇ
ਦੀ ਦੌੜ ’ਚ ਉਨ•à¨¾à¨‚ ਨੂੰ ਵਿਸਾਰ ਦਿੰਦੀ ਹੈ। ਜਦੋਂ ਬੱਚੇ ਨਦਾਨ ਸਨ ਤਾਂ ਮਾਪਿਆਂ ਨੇ ਉਨ•à¨¾à¨‚ ਨੂੰ ਉਂਗਲੀ
ਫੜਕੇ ਤà©à¨°à¨¨à¨¾ ਸਿਖਾਇਆ ਅਤੇ ਸਮਾਜ ’ਚ ਸਨਮਾਨਯੋਗ ਜੀਵਨ ਜੀਊਣ ਦੇ ਕਾਬਲ ਬਣਾਇਆ। ਪà©à¨°à©°à¨¤à©‚ ਮਾਪੇ ਬਜ਼ੂਰਗ
ਬਣ ਕੇ ਸਰੀਰਕ ਤੌਰ ’ਤੇ ਕੰਮਜੋਰ ਹੋ ਜਾਂਦੇ ਹਨ ਤਾਂ ਪà©à©±à¨¤à¨° ਵੀ ਉਨ•à¨¾à¨‚ ਵੱਲ ਆਪਣੇ ਧਿਆਨ ਦੇਣਾ ਘੱਟ
ਕਰ ਦਿੰਦੇ ਹਨ ਅਤੇ ਕਈ ਵਾਰ ਤਾਂ ਪà©à©±à¨¤à¨° ਉਸ ਨੂੰ ਘਰੋਂ ਹੀ ਕੱਢ ਦਿੰਦੇ ਹਨ। ਉਨ•à¨¾à¨‚ ਕਿਹਾ ਕਿ ਔਲਾਦ ਨੂੰ ਆਪਣੇ ਮਾਪਿਆਂ ਦੀ ਪੂਰੀ ਸੇਵਾ ਸੰà¨à¨¾à¨²
ਕਰਨੀ ਚਾਹੀਦੀ ਹੈ, ਜਿਸ ਤਰ•à¨¾à¨‚ ਉਨ•à¨¾à¨‚ ਨੇ ਆਪਣੇ ਬੱਚਿਆਂ ਦੀ ਕੀਤੀ ਹà©à©°à¨¦à©€ ਹੈ। ਇੱਕ ਪà©à¨°à¨¸à¨¿à©±à¨§ ਕਹਾਵਤ
ਹੈ ਕਿ ‘‘ ਪà©à©±à¨¤ ਕਪà©à©±à¨¤ ਹੋ ਜਾਂਦੇ ਹਨ, ਮਾਪੇ ਕà©à¨®à¨¾à¨ªà©‡ ਨਹੀਂ ਹà©à©°à¨¦à©‡à¥¤à©‚ ਮਾਪੇ ਦà©à©±à¨–ਾਂ à¨à¨°à©€ ਜਿੰਦਗੀ
ਬਤੀਤ ਕਰਦੇ ਹੋਠਵੀ ਆਪਣੌ ਔਲਾਦ ਦਾ ਹਰ ਵੇਲੇ ਸà©à©±à¨– ਲੋਚਦੇ ਹਨ ਅਤੇ ਚੜ•à¨¦à©€à¨•à¨²à¨¾ ਦੀ ਕਾਮਨਾ ਕਰਦੇ ਹਨ।
ਉਨ•à¨¾à¨‚ ਕਿਹਾ ਕਿ ਮਾਪਿਆਂ ਕੋਲ ਆਪਣੀ
ਜਿੰਦਗੀ ਦਾ ਅਨਮੋਲ ਤਜਰਬਾ ਹà©à©°à¨¦à¨¾ ਹੈ ਜੋ ਔਲਾਦ ਨੂੰ ਮà©à¨«à¨¤ ’ਚ ਹੀ ਮਿਲ ਜਾਂਦਾ ਹੈ। ਜਿਸ ਨੂੰ ਬੱਚੇ
ਆਪਣੀ ਜਿੰਦਗੀ ’ਚ ਆਪਣਾ ਕੇ ਖà©à¨¶à¨¹à¨¾à¨²à©€ à¨à¨°à¨¿à¨† ਜੀਵਨ ਬਤੀਤ ਕਰ ਸਕਦੇ ਹਨ। ਮਾਪਿਆਂ ਨੂੰ ਆਪਣੇ ਪਰਿਵਾਰ/ ਘਰ ’ਚ ਉਚਿਤ ਸਨਮਾਨ ਦੇਣ ਅਤੇ
ਢà©à¨•à¨µà©€à¨‚ ਦੇਖ-à¨à¨¾à¨² ਕਰਨੀ ਚਾਹੀਦੀ ਹੈੇ। ਜਸਵਿੰਦਰ ਸਿੰਘ ਸਹੋਤਾ 94631-62825 ਗੜ•à¨¦à©€à¨µà¨¾à¨²à¨¾ ਜ਼ਿਲ•à¨¾- ਹà©à¨¶à¨¿à¨†à¨°à¨ªà©à¨° E-MAIL : This e-mail address is being protected from spam bots, you need JavaScript enabled to view it |